LyricFind Logo
LyricFind Logo
Profile image icon
Lyric cover art

Kaala Til

Apple Music logo
Deezer logo
Spotify logo
Lyrics
ਕਾਲੀ ਤੇਰੀ ਗੁੱਤ ਤੇ ਪਰਾਂਦਾ
ਤੇਰਾ ਲਾਲ ਨੀ

Randy On The Beat Go

ਕਾਲੀ ਤੇਰੀ ਗੁੱਤ ਤੇ ਪਰਾਂਦਾ
ਤੇਰਾ ਲਾਲ ਨੀ ਲਾਲ ਨੀ ਲਾਲ ਨੀ ਲਾਲ ਨੀ ਲਾਲ ਨੀ
ਕਾਲੀ ਤੇਰੀ ਗੁੱਤ ਤੇ ਪਰਾਂਦਾ
ਤੇਰਾ ਲਾਲ ਨੀ ਲਾਲ ਨੀ ਲਾਲ ਨੀ ਲਾਲ ਨੀ ਲਾਲ ਨੀ
ਕਾਲੀ ਤੇਰੀ ਗੁੱਤ ਤੇ ਪਰਾਂਦਾ
ਤੇਰਾ ਲਾਲ ਨੀ ਲਾਲ ਨੀ ਲਾਲ ਨੀ ਲਾਲ ਨੀ ਲਾਲ ਨੀ
ਕਾਲੀ ਤੇਰੀ ਗੁੱਤ ਤੇ ਪਰਾਂਦਾ
ਤੇਰਾ ਲਾਲ ਨੀ ਲਾਲ ਨੀ ਲਾਲ ਨੀ ਲਾਲ ਨੀ ਲਾਲ ਨੀ

ਲਕ ਪਤਲਾ ਤੇ
ਖੁਲੇ ਤੇਰੇ ਵਾਲ ਨੇ
ਹਾਏ ਨੀ ਮੁੰਡੇਯਾ ਤੇ
ਕਿੱਤੇ ਬੁਰੇ ਹਾਲ ਨੇ
ਲਕ ਪਤਲਾ ਤੇ
ਖੁਲੇ ਤੇਰੇ ਵਾਲ ਨੇ
ਹਾਏ ਨੀ ਮੁੰਡੇਯਾ ਤੇ
ਕਿੱਤੇ ਬੁਰੇ ਹਾਲ ਨੇ
High ਕੂਦਟੀ Fendi ਦੀ
ਮੈਂ ਕਿਹਾ ਛਡ ਦੀ
High Shirt ਵੀ Maching
ਪੂਰੇ ਨਾਲ ਨੇ
ਜਦੋ ਸੋਨਿਏ Group ਵਿਚ ਖਾਦ ਦੀ
ਮਚੇ ਸੇਹਲਿਯਾ ਚ ਸਾਡਾ ਅਲਦੇ
ਤਿਲ ਥੋਡੀ ਉੱਤੇ ਕਾਲਾ ਅੱਲੜੇ ਬਾਲਾਂ ਅੱਲੜੇ
ਤਿਲ ਥੋਡੀ ਉੱਤੇ ਕਾਲਾ ਅੱਲੜੇ
ਤੇਰੇ ਜਚਦਾ ਆਏ ਬਾਲਾਂ ਅੱਲੜੇ

ਕਾਲੀ ਤੇਰੀ ਗੁੱਤ ਤੇ ਪਰਾਂਦਾ
ਤੇਰਾ ਲਾਲ ਨੀ ਲਾਲ ਨੀ ਲਾਲ ਨੀ ਲਾਲ ਨੀ ਲਾਲ ਨੀ
ਕਾਲੀ ਤੇਰੀ ਗੁੱਤ ਤੇ ਪਰਾਂਦਾ
ਤੇਰਾ ਲਾਲ ਨੀ ਲਾਲ ਨੀ ਲਾਲ ਨੀ ਲਾਲ ਨੀ ਲਾਲ ਨੀ

ਓ ਇਕ ਰੰਗ ਆਏ ਗੁਲਾਬੀ ਤੇਰਾ ਨੀ
ਜਿਹਦਾ ਫਿਰਦਾ ਖਰਾਬੀ ਕਰਦਾ
ਉੱਤੋ ਆਖਾ ਨਾ ਜੋ ਕਹਰ ਕਰਦੀ
ਮਾਡੇ ਦਿਲ ਵਾਲਾ ਕੀਤੇ ਜ਼ਰਦਾ
Sleep Less ਜੇ ਜੋ ਫਾਸਿਓਂ ਬਣਾਲੇ ਨੀ
ਪੋਹ ਮੰਗ ਦਾ ਆਏ ਪਲਾ ਅਲਦੇ
ਤਿਲ ਥੋਡੀ ਉੱਤੇ ਕਾਲਾ ਅੱਲੜੇ
ਤੇਰੇ ਜਚਦਾ ਆਏ ਬਾਲਾਂ ਅੱਲੜੇ
ਤਿਲ ਥੋਡੀ ਉੱਤੇ ਕਾਲਾ ਅੱਲੜੇ
ਤੇਰੇ ਜਚਦਾ ਆਏ ਬਾਲਾਂ ਅੱਲੜੇ

ਕਾਲੀ ਤੇਰੀ ਗੁੱਤ ਤੇ ਪਰਾਂਦਾ
ਤੇਰਾ ਲਾਲ ਨੀ ਲਾਲ ਨੀ ਲਾਲ ਨੀ ਲਾਲ ਨੀ ਲਾਲ ਨੀ
ਕਾਲੀ ਤੇਰੀ ਗੁੱਤ ਤੇ ਪਰਾਂਦਾ
ਤੇਰਾ ਲਾਲ ਨੀ ਲਾਲ ਨੀ ਲਾਲ ਨੀ ਲਾਲ ਨੀ ਲਾਲ ਨੀ

ਓ ਬਿੱਲਿਯਾ ਆਖਾ ਦੇ ਵਿਚ ਸੋਨਿਏ
ਸੂਰਮਾ ਤੂ ਬਿੱਲੋ ਕਲਾ ਪਾ ਲੇਯਾ
ਕਡ਼ਾ ਝਾੰਝਰ ਨੂ ਚਣਕਾ ਕੇ ਲਂਗੀ
ਬਿੱਲੋ Michael ਨੂ ਪਿਛੇ ਨੀ ਤੂ ਲਾ ਲੇਯਾ
ਪੈਣਾ ਰਖਣਾ ਟੁਵਾਨਾ ਗਲ ਲਾਕੇ ਨੀ
ਨਾ ਹੋਣਾ ਗੱਲਾ ਨਾ ਵੇ ਤਾਲਾ ਅਲਦੇ
ਤਿਲ ਥੋਡੀ ਉੱਤੇ ਕਾਲਾ ਅੱਲੜੇ
ਤੇਰੇ ਜਚਦਾ ਆਏ ਬਾਲਾਂ ਅੱਲੜੇ
ਤਿਲ ਥੋਡੀ ਉੱਤੇ ਕਾਲਾ ਅੱਲੜੇ
ਤੇਰੇ ਜਚਦਾ ਆਏ ਬਾਲਾਂ ਅੱਲੜੇ

ਕਾਲੀ ਤੇਰੀ ਗੁੱਤ ਤੇ ਪਰਾਂਦਾ
ਤੇਰਾ ਲਾਲ ਨੀ ਲਾਲ ਨੀ ਲਾਲ ਨੀ ਲਾਲ ਨੀ ਲਾਲ ਨੀ
ਕਾਲੀ ਤੇਰੀ ਗੁੱਤ ਤੇ ਪਰਾਂਦਾ
ਤੇਰਾ ਲਾਲ ਨੀ ਲਾਲ ਨੀ ਲਾਲ ਨੀ ਲਾਲ ਨੀ ਲਾਲ ਨੀ

WRITERS

Michael

PUBLISHERS

Lyrics © IPRS

Share icon and text

Share


See A Problem With Something?

Lyrics

Other