ਸਾਡਾ ਲਾਲਿਆਂ ਦੀ ਵਹੀ ਲਿੱਖਿਆ
ਸਾਡਾ ਲਾਲਿਆਂ ਦੀ ਵਹੀ ਲਿੱਖਿਆ
ਥੋਡਾ ਨੋਟਾਂ ਵਾਂਗੂ ਚੱਲੇ ਹਰ ਥਾ
ਸਾਡਾ ਲਾਲਿਆਂ ਦੀ ਵਹੀ ਲਿੱਖਿਆ
ਬਾਪੂ ਚਾਹ ਥਾਵੇਂ ਦਾਰੂ ਛੱਕਦਾ
ਬਾਪੂ ਚਾਹ ਥਾਵੇਂ ਦਾਰੂ ਛੱਕਦਾ
ਬੁੱਢੀ ਉਮਰ ਤੂ ਪਿਹਲਾਂ ਹੋਯੀ ਮਾਂ
ਸਾਡਾ ਲਾਲਿਆਂ ਦੀ ਵਹੀ ਲਿੱਖਿਆ
ਮੁੱਕੀ ਲੇਖਾ ਚੋ ਪੜ੍ਹਾਯੀ ਕਢ ਦੀ
ਪੁੱਤ ਦੁਖਾਂ ਵਿਚ ਜ਼ੀਮੀਦਾਰ ਦਾ
ਭੱਜੇ ਬਹੀਏ ਦਾ ਵੀ ਦੁਖ ਮਾਰਦਾ
ਭੱਜੇ ਬਹੀਏ ਦਾ ਵੀ ਦੁਖ ਮਾਰਦਾ
ਪੈਗੀ ਵੇਚਣੀ ਓ ਸੂਈ ਹੋਯੀ ਗਾਂ
ਸਾਡਾ ਲਾਲਿਆਂ ਦੀ ਵਹੀ ਲਿੱਖਿਆ
ਧੁੱਪੇ ਕੱਲੀ ਪਈ ਜੌ ਤੇਰੀ ਚਾਂਦੀ
ਮੈਂ ਰੋਕ ਦਾ ਰਿਹੰਡਾ ਹਾਂ ਤੈਨੂੰ ਤਾ
ਸਾਡਾ ਲਾਲਿਆਂ ਦੀ ਵਹੀ ਲਿੱਖਿਆ
ਥੋਡਾ ਨੋਟਾਂ ਵਾਂਗੂ ਚੱਲੇ ਹਰ ਥਾ
ਸਾਡਾ ਲਾਲਿਆਂ ਦੀ ਵਹੀ ਲਿੱਖਿਆ