LyricFind Logo
LyricFind Logo
Profile image icon
Lyric cover art

Pata Lagg Jauga

Apple Music logo
Deezer logo
Spotify logo
Lyrics
ਆ ਆ ਆ ਆ ਆ

ਇਸ਼ਕ ਨਿਭਾਉਣਾ ਰੁੜ ਪੁੱੜ ਜਾਣਾ
ਇਸ਼ਕ ਨਿਭਾਉਣਾ ਰੁੜ ਪੁੱੜ ਜਾਣਾ
ਰੱਬਾ ਲੱਗ ਨਾ ਕਿਸੇ ਨੂੰ ਜਾਵੇ
ਰਹਿਮ ਕਰੇ ਤਾਂ ਤਾਰ ਦਿੰਦਾ
ਨੀ ਤੇ ਦਰ ਦਰ ਭਿੱਖ ਮੰਗਾਵੇ

ਇੱਕ ਦੂਜਾ ਤਾਹੀਂ ਮਿਲਦੇ ਨੂੰ
ਇੱਕ ਦੂਜਾ ਤਾਹੀਂ ਮਿਲਦੇ ਨੂੰ
ਜਦੋਂ ਤੜਪੇਗੀ ਪਤਾ ਲੱਗ ਜਾਊਗਾ
ਪਤਾ ਲੱਗ ਜਾਊਗਾ
ਹਾਏ ਲੱਗ ਜਾਊਗਾ
ਨੀ ਤੂੰ ਵਿਛੜਨ ਵਿਛੜਨ ਕਰਦੀ ਏ
ਨੀ ਜਦੋਂ ਵਿੱਛੜੇਗੀ ਪਤਾ ਲੱਗ ਜਾਊਗਾ
ਵਿਛੜਨ ਵਿਛੜਨ ਕਰਦੀ ਏ
ਜਦੋਂ ਵਿੱਛੜੇਗੀ ਪਤਾ ਲੱਗ ਜਾਊਗਾ
ਹਾਏ ਨੀ ਮਰਜਾਣੀਏਂ
ਹਾਏ ਨੀ ਡੁੱਬਜਾਣੀਏਂ
ਹਾਏ ਨੀ ਮਰਜਾਣੀਏਂ
ਹਾਏ ਨੀ ਡੁੱਬਜਾਣੀਏਂ

ਇੱਕ ਵਾਰੀ ਟੁੱਟ ਕੇ ਨੀ ਜੁੜਦੇ ਦਿਲ, ਸੀਸ਼ਾ ਅਮਰੋਂ ਤਾਰਾ ਨੀ
ਇੱਕ ਵਾਰੀ ਟੁੱਟ ਕੇ ਨੀ ਜੁੜਦੇ ਦਿਲ, ਸੀਸ਼ਾ ਅਮਰੋਂ ਤਾਰਾ ਨੀ
ਸਦਰਾਉਂਦਾ ਵਾਦਾ ਦਿਲ ਉੱਜੜ ਜਾਵੇ
ਸਦਰਾਉਂਦਾ ਵਾਦਾ ਦਿਲ ਉੱਜੜ ਜਾਵੇ
ਫਿਰ ਵੱਸਦਾ ਨਈ ਦੁਬਾਰਾ ਨੀ
ਕਿੰਝ ਦਿਲ ਦੇ ਉੱਜੜੇ ਜੀਊਂਦੇ ਨੇ
ਕਿੰਝ ਦਿਲ ਦੇ ਉੱਜੜੇ ਜੀਊਂਦੇ ਨੇ
ਜਦੋਂ ਉੱਜੜੇਗੀ ਪਤਾ ਲੱਗ ਜਾਊਗਾ
ਹਾਏ ਲੱਗ ਜਾਊਗਾ, ਪਤਾ ਲੱਗ ਜਾਊਗਾ
ਨੀ ਤੂੰ ਵਿਛੜਨ ਵਿਛੜਨ ਕਰਦੀ ਏ
ਨੀ ਜਦੋਂ ਵਿੱਛੜੇਗੀ ਪਤਾ ਲੱਗ ਜਾਊਗਾ
ਵਿਛੜਨ ਵਿਛੜਨ ਕਰਦੀ ਏ
ਜਦੋਂ ਵਿੱਛੜੇਗੀ ਪਤਾ ਲੱਗ ਜਾਊਗਾ
ਹਾਏ ਨੀ ਮਰਜਾਣੀਏਂ
ਹਾਏ ਨੀ ਡੁੱਬਜਾਣੀਏਂ
ਹਾਏ ਨੀ ਮਰਜਾਣੀਏਂ
ਹਾਏ ਨੀ ਡੁੱਬਜਾਣੀਏਂ

ਆ ਆ ਆ
ਇਹ ਤੀਰ ਵਿਛੋੜੇ ਦਾ ਚੰਦਰਾ
ਜਿਨੂੰ ਲੱਗ ਜਾਇ ਓਹੀ ਓ ਜਾਣੇ ਨੀ
ਇਹ ਤੀਰ ਵਿਛੋੜੇ ਦਾ ਚੰਦਰਾ
ਜਿਨੂੰ ਲੱਗ ਜਾਇ ਓਹੀ ਓ ਜਾਣੇ ਨੀ
ਉਡ ਜਾਵਣ ਨੀਂਦਾਂ ਆਖਿਆ ਚੋ
ਉਡ ਜਾਵਣ ਨੀਂਦਾਂ ਆਖਿਆ ਚੋ
ਨਾ ਵੈਦ ਹੀ ਰੋਗ ਪਛਾਣੇ ਨੀ
ਹਨ ਦਰਦ ਜੁਦਾਈਆਂ ਨੀ ਝੱਲੀਏ
ਹਨ ਦਰਦ ਜੁਦਾਈਆਂ ਨੀ ਝੱਲੀਏ
ਜਦੋਂ ਵਿੱਛੜੇਗੀ ਪਤਾ ਲੱਗ ਜਾਊਗਾ
ਹਾਏ ਲੱਗ ਜਾਊਗਾ, ਪਤਾ ਲੱਗ ਜਾਊਗਾ
ਨੀ ਤੂੰ ਵਿਛੜਨ ਵਿਛੜਨ ਕਰਦੀ ਏ
ਨੀ ਜਦੋਂ ਵਿੱਛੜੇਗੀ ਪਤਾ ਲੱਗ ਜਾਊਗਾ
ਨੀ ਤੂੰ ਵਿਛੜਨ ਵਿਛੜਨ ਕਰਦੀ ਏ
ਨੀ ਜਦੋਂ ਵਿੱਛੜੇਗੀ ਪਤਾ ਲੱਗ ਜਾਊਗਾ
ਹਾਏ ਨੀ ਮਰਜਾਣੀਏਂ
ਹਾਏ ਨੀ ਡੁੱਬਜਾਣੀਏਂ
ਹਾਏ ਨੀ ਮਰਜਾਣੀਏਂ
ਹਾਏ ਨੀ ਡੁੱਬਜਾਣੀਏਂ

ਤੂੰ ਸਮਝੇ ਦਿਲ ਖਿਡੌਣਾ ਨੀ, ਖੇਡਣ ਦਾ ਅੜੀਏ ਚਾਹ ਤੈਨੂੰ
ਤੂੰ ਸਮਝੇ ਦਿਲ ਖਿਡੌਣਾ ਨੀ, ਖੇਡਣ ਦਾ ਅੜੀਏ ਚਾਹ ਤੈਨੂੰ
ਪਿੰਡੇ ਪੂਰੇ ਵਾਲ ਦੇ ਸ਼ਾਇਰ ਦੀ
ਪਿੰਡੇ ਪੂਰੇ ਵਾਲ ਦੇ ਸ਼ਾਇਰ ਦੀ
ਹਾਏ ਲੱਗ ਜਾਊਗੀ ਹਾਅ ਤੈਨੂੰ
ਤੂੰ ਤਰਸ ਰਟਾਨਾ ਕਰਦੀ ਏ
ਤੂੰ ਤਰਸ ਰਟਾਨਾ ਕਰਦੀ ਏ
ਜਦੋਂ ਤਰਸੇਗੀ ਪਤਾ ਲੱਗ ਜਾਊਗਾ
ਹਾਏ ਲੱਗ ਜਾਊਗਾ, ਪਤਾ ਲੱਗ ਜਾਊਗਾ
ਨੀ ਤੂੰ ਵਿਛੜਨ ਵਿਛੜਨ ਕਰਦੀ ਏ
ਨੀ ਜਦੋਂ ਵਿੱਛੜੇਗੀ ਪਤਾ ਲੱਗ ਜਾਊਗਾ
ਵਿਛੜਨ ਵਿਛੜਨ ਕਰਦੀ ਏ
ਜਦੋਂ ਵਿੱਛੜੇਗੀ ਪਤਾ ਲੱਗ ਜਾਊਗਾ
ਹਾਏ ਨੀ ਮਰਜਾਣੀਏਂ
ਹਾਏ ਨੀ ਡੁੱਬਜਾਣੀਏਂ
ਹਾਏ ਨੀ ਮਰਜਾਣੀਏਂ
ਹਾਏ ਨੀ ਡੁੱਬਜਾਣੀਏਂ

WRITERS

CHARANJIT AHUJA, VINOD SHAYER

PUBLISHERS

Lyrics © IPRS, Sony/ATV Music Publishing LLC

Share icon and text

Share


See A Problem With Something?

Lyrics

Other

From This Artist