LyricFind Logo
LyricFind Logo
Profile image icon
Lyric cover art

Mine

Apple Music logo
Deezer logo
Spotify logo
Lyrics
ਬੰਜਰ ਜ਼ਮੀਨਾਂ ਤੇ
ਬੂਟੇ ਲਾ ਲਾ ਫੁੱਲਾਂ ਦੇ
ਤੇਰੇ ਲਈ ਮੈਂ ਬਾਗ਼ ਬਣਾ ਲਏ
ਫੁੱਲਾਂ ਜਹੀ ਮੈਂ ਸਜਣਾ
ਖਿੜਾਂ ਤੇਰੀ ਬਾਹਾਂ 'ਚ
ਤੇਰੇ ਨਾਲ ਸੁਫ਼ਨੇ ਸਜਾ ਲਏ
ਦੂਰ ਨਾ ਹੋ ਜਾਵੀਂ
ਨਾ ਜਾਵੀਂ ਅੱਖੀਆਂ ਤੋਂ
ਤੂੰ ਏਂ ਮੇਰਾ ਮੈਂ ਤੇਰੀ
ਹੋਰ ਕੀ ਲੈਣਾ ਦੁਨੀਆ ਤੋਂ
ਮੈਂ ਹਾਂ ਪੂਰੀ ਤੇਰੇ ਨਾਲ
ਦੂਰ ਨਾ ਜਾਵੀਂ ਅੱਖੀਆਂ ਤੋਂ
ਤੂੰ ਏਂ ਮੇਰਾ ਮੈਂ ਤੇਰੀ
ਹੋਰ ਕੀ ਲੈਣਾ ਦੁਨੀਆ ਤੋਂ
ਮੈਂ ਹਾਂ ਪੂਰੀ ਤੇਰੇ ਨਾਲ
ਦੂਰ ਨਾ ਜਾਵੀਂ ਅੱਖੀਆਂ ਤੋਂ

ਮੈਨੂੰ ਲੋੜ ਨਹੀਂ ਦੁਨੀਆਦਾਰੀ ਦੀ
ਮੈਂ ਸਜਣਾ ਤੇਰੀ ਹੀਰ ਹੋਈ
ਤੂੰ ਉਦੋਂ ਮੇਰੇ ਨਾਲ ਰਿਹਾ
ਜਦ ਮੈਂ ਆਪਣਾ ਸਭ ਹਾਰੀ ਸੀ
ਜਦ ਵਹਿੰਦੇ ਹੰਝੂ ਅੱਖੀਆਂ ਤੋਂ
ਤੂੰ ਰੇਸ਼ਮੀ ਬਣ ਰੁਮਾਲ ਗਿਆ
ਜਦ ਆਪਣਿਆਂ ਵੀ ਮੁੱਖ ਮੋੜ ਲਿਆ
ਤੂੰ ਉਦੋਂ ਮੇਰੇ ਨਾਲ ਰਿਹਾ
ਡਰਦੀ ਹਾਂ ਨਾ ਲੈ ਜਾਵੇ
ਤੈਨੂੰ ਕੋਈ ਮੈਥੋਂ ਖੋਹ ਮੈਥੋਂ ਖੋਹ
ਤੂੰ ਏਂ ਮੇਰਾ ਮੈਂ ਤੇਰੀ
ਹੋਰ ਕੀ ਲੈਣਾ ਦੁਨੀਆ ਤੋਂ
ਮੈਂ ਹਾਂ ਪੂਰੀ ਤੇਰੇ ਨਾਲ
ਦੂਰ ਨਾ ਜਾਵੀਂ ਅੱਖੀਆਂ ਤੋਂ
ਤੂੰ ਏਂ ਮੇਰਾ ਮੈਂ ਤੇਰੀ
ਹੋਰ ਕੀ ਲੈਣਾ ਦੁਨੀਆ ਤੋਂ
ਮੈਂ ਹਾਂ ਪੂਰੀ ਤੇਰੇ ਨਾਲ
ਦੂਰ ਨਾ ਜਾਵੀਂ ਅੱਖੀਆਂ ਤੋਂ
ਲੈ ਜਾਵੀਂ ਲੈ ਜਾਵੀਂ ਆਪਣੇ ਨਾਲ
ਤੇਰੇ ਨਾਲ ਹੋ ਗਿਆ ਪਿਆਰ
ਅਸੀਂ ਤੇਰੇ ਹੋ ਗਏ ਆਂ
ਲੈ ਜਾਵੀਂ ਲੈ ਜਾਵੀਂ ਆਪਣੇ ਨਾਲ
ਤੇਰੇ ਨਾਲ ਹੋ ਗਿਆ ਪਿਆਰ
ਅਸੀਂ ਤੇਰੇ ਹੋ ਗਏ ਆਂ
ਲੈ ਜਾਵੀਂ ਲੈ ਜਾਵੀਂ ਆਪਣੇ ਨਾਲ
ਤੇਰੇ ਨਾਲ ਹੋ ਗਿਆ ਪਿਆਰ
ਅਸੀਂ ਤੇਰੇ ਹੋ ਗਏ ਆਂ
ਲੈ ਜਾਵੀਂ ਲੈ ਜਾਵੀਂ ਆਪਣੇ ਨਾਲ
ਤੇਰੇ ਨਾਲ ਹੋ ਗਿਆ ਪਿਆਰ
ਅਸੀਂ ਤੇਰੇ ਹੋ ਗਏ ਆਂ

WRITERS

Kultaaran Singh

PUBLISHERS

Lyrics © Ambala Productions

Share icon and text

Share


See A Problem With Something?

Lyrics

Other

LyricIQ Analysis

Top Emotion

Enjoyment

Sentiment
Thumbsup IconThumbsup Icon
Theme

None