LyricFind Logo
LyricFind Logo
Profile image icon
Lyric cover art

Kade Main Kaha

Apple Music logo
Deezer logo
Spotify logo
Lyrics
ਜੇ ਕਦੇ ਮੈਂ ਕਿਹਾ ਚਲ ਚਲੀਏ ਦੂਰ ਇਹ ਦੁਨੀਆ ਤੋਂ
ਮੇਰੇ ਨਾਲ ਰਹੀਂ ਤੂ ਮੇਰੇ ਨਾਲ ਰਹੀਂ
ਜੇ ਕਦੇ ਮੈਂ ਕਿਹਾ ਤੂ ਸ਼ਕ ਕਰੀ ਨਾ ਸੁਣਿਆ ਤੋਂ
ਮੇਰੇ ਕੋਲ ਰਹੀਂ ਹਾਂ ਤੂ ਮੇਰੇ ਕੋਲ ਰਹੀਂ
ਅੱਖ ਬੰਦ ਹੋਈ ਪਰ ਪਾਣੀ ਕਿਉਂ
ਦਿਲ ਟੁੱਟਿਆ ਏ ਮਰਜਾਣੀ ਕਿਉਂ
ਪੱਤਾ ਝੜਨਾ ਹੀ ਇਹ ਟਾਹਣੀ ਤੋਂ
ਮੇਰਾ ਯਾਰ ਤੂੰ ਹੀ ਮੇਰਾ ਹਾਨੀ ਤੂੰ
ਜੇ ਕਦੇ ਮੈਂ ਕਿਹਾ ਮੈਂ ਕੱਲੇ ਹੀ ਤੁਰ ਜਾਣਾ ਏ
ਮੈਨੂੰ ਭੁੱਲ ਨਾ ਜਾਵੀਂ, ਮੈਨੂੰ ਭੁੱਲ ਨਾ ਜਾਵੀਂ

ਕੱਲਾ ਨਾ ਛੱਡ ਕੇ ਜਾਵੀਂ ਤੂ
ਕਦੇ ਕਦੇ ਹਾਏ ਫੇਰਾ ਪਾਵੀਂ ਤੂ
ਹੋ ਮੈਨੂੰ ਆ ਕੇ ਗੱਲ ਨਾਲ ਲਾਵੀਂ ਤੂ
ਮੈਨੂੰ ਐਨਾ ਨਾ ਸਮਝਾਵੀਂ ਤੂ
ਜੇ ਕਦੇ ਮੈਂ ਕਿਹਾ ਤੇਰੇ ਵਰਗਾ ਨਾ ਕੋਈ ਮਿਲਿਆ ਨੀ
ਸੱਚ ਜਾਨੀ ਤੂ ਸ਼ਰਮਾਵੀਂ ਨਾ
ਜੇ ਕਦੇ ਮੈਂ ਕਿਹਾ ਮੈਂ ਕੱਲੀ ਹੀ ਤੁਰ ਜਾਣਾ ਏ
ਮੈਨੂੰ ਭੁੱਲ ਨਾ ਜਾਵੀਂ, ਮੈਨੂੰ ਭੁੱਲ ਨਾ ਜਾਵੀਂ

ਬੁੱਲਾ ਤੇ ਹਾਸੇ ਸੱਜਣਾ, ਬਾਕੀ ਸਬ ਪਾਸੇ ਸੱਜਣਾ
ਨੈਣਾ ਨੂੰ ਦੀਦ ਹੀ ਮਿਲ ਜਏ
ਐਨਾ ਤੂ ਖਾਸ ਏ ਸੱਜਣਾ
ਜੇ ਕਦੇ ਮੈਂ ਕਿਹਾ ਰੱਬ ਮੰਨਿਆ ਏ ਮੈਂ ਤੇਨੂੰ ਨੀ
ਸੌਂ ਤੇਨੂੰ ਨੀ ਸੌਂ ਖਾਵੀਂ ਨਾ
ਹੋ ਓ ਓ ਓ, ਹੋ ਓ ਓ ਓ, ਹੋ ਓ ਓ ਓ

WRITERS

Savi Kahlon, Avvy Sra

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other