ਸਿੰਪਲ ਤੇ ਸਾਦੀ ਲੱਗੇ ਸੂਟਾਂ ਵਿੱਚ ਨੀ
ਪੂਰਾ ਰੌਬ ਸਰਦਾਰੀ ਨਾ ਕਿਊਟਾਂ ਵਿੱਚ ਨੀ
ਉੱਤੋਂ ਚੁੰਨੀ ’ਤੇ ਜੜ੍ਹਕੇ ਰੱਖੇ ਤਾਰੇ
ਸਿੰਪਲ ਤੇ ਸਾਦੀ ਲੱਗੇ ਸੂਟਾਂ ਵਿੱਚ ਨੀ
ਪੂਰਾ ਰੌਬ ਸਰਦਾਰੀ ਨਾ ਕਿਊਟਾਂ ਵਿੱਚ ਨੀ ਹਾਏ
ਸਰਦਾਰੀ ਨਾ ਕਿਊਟਾਂ ਵਿੱਚ ਨੀ ਹਾਏ
ਕੀ ਆਖਾਂ ਨੀ ਮੈਂ ਲਿਖ ਕੇ ਕਿਤਾਬ ਧਰਦਾ
ਬੱਸ ਚੱਲੇ ਪੂਰਾ ਹਰ ਇੱਕ ਖ਼ੁਆਬ ਕਰਦਾ
ਕੋਈ ਨੂਰ ਨੇ ਵੀ ਤੇਰੇ ਅੱਗੇ ਫਿੱਕਾ ਲੱਗਣਾ
ਨੂਰ ਚੜ੍ਹਿਆ ਏ ਚੜ੍ਹਦੇ ਪੰਜਾਬ ਵਰਗਾ
ਜਿੰਦ ਤੇਰੇ ਉੱਤੋਂ ਜਾਵਾਂ ਵਾਰੇ ਵਾਰੇ
ਹੋ ਜਿੰਦ ਤੇਰੇ ਉੱਤੋਂ ਜਾਵਾਂ ਵਾਰੇ ਵਾਰੇ
ਸਿੰਪਲ ਤੇ ਸਾਦੀ ਲੱਗੇ ਸੂਟਾਂ ਵਿੱਚ ਨੀ
ਪੂਰਾ ਰੌਬ ਸਰਦਾਰੀ ਨਾ ਕਿਊਟਾਂ ਵਿੱਚ ਨੀ
ਉੱਤੋਂ ਚੁੰਨੀ ’ਤੇ ਜੜ੍ਹਕੇ ਰੱਖੇ ਤਾਰੇ
ਹੋ ਕਰਾਂ ਦੱਸ ਕੀ ਤਾਰੀਫ਼ ਤੇਰੀ ਮੈਂ
ਉਹਨੇ ਹੱਥਾਂ ਵਿੱਚ ਪਾਈਆਂ ਚੂੜੀਆਂ
ਬੱਸ ਆ ਕੇ ਕਦੇ ਕੋਲ ਮੇਰੇ ਬੈਹ
ਹੋ ਕਰਾਂ ਦੱਸ ਕੀ ਤਾਰੀਫ਼ ਤੇਰੀ ਮੈਂ
ਉਹਨੇ ਹੱਥਾਂ ਵਿੱਚ ਪਾਈਆਂ ਚੂੜੀਆਂ
ਬੱਸ ਆ ਕੇ ਕਦੇ ਕੋਲ ਮੇਰੇ ਬੈਹ
ਆਏ ਜੀਤਾਂ ਸੀ ਤੇਰੇ ਅੱਗੇ ਹਾਰੇ
ਸਿੰਪਲ ਤੇ ਸਾਦੀ ਲੱਗੇ ਸੂਟਾਂ ਵਿੱਚ ਨੀ
ਪੂਰਾ ਰੌਬ ਸਰਦਾਰੀ ਨਾ ਕਿਊਟਾਂ ਵਿੱਚ ਨੀ ਹਾਏ
ਹੋ ਆਉਂਦੇ ਜਾਂਦੇ ਰਾਹੀਆਂ ਇੰਝ ਤੱਕਿਆ ਨਾ ਕਰ ਵੇ
ਅਸੀਂ ਆਂ ਸ਼ਰੀਫ਼ ਫਾਇਦਾ ਚੱਕਿਆ ਨਾ ਕਰ ਵੇ
ਸਾਡਿਆਂ ਸਿਖਾਇਆ ਸਿਰ ਉੱਤੇ ਰਹਿਣ ਚੁੰਨੀਆਂ
ਟੋੜਦੀ ਆ ਦਿਲ ਬੱਸ ਚੰਦਰੀ ਏ ਦੁਨੀਆ
ਅਸੀਂ ਕਰਮਾ ਦੇ ਪਹਿਲਾਂ ਬੜੇ ਮਾਰੇ
ਸਿੰਪਲ ਤੇ ਸਾਦੀ ਲੱਗੇ ਸੂਟਾਂ ਵਿੱਚ ਨੀ
ਪੂਰਾ ਰੌਬ ਸਰਦਾਰੀ ਨਾ ਕਿਊਟਾਂ ਵਿੱਚ ਨੀ ਹਾਏ