ਕਿਰਪਾ ਕਰਕੇ ਧਿਆਨ ਦਵੋ ਥੋੜੇ ਵਾਸਤੇ ਹੀ ਆ ਵੀਰੋ
ਰੱਬਾ ਮੰਗਦੇ ਨਹੀਂ ਕੁਝ ਇੱਕ ਸਹੇਲੀ ਦੇਦੇ
ਤੰਗ ਕਰਦੀ ਹੋਵੇ ਜੋ ਮੈਨੂੰ daily ਦੇਦੇ
ਰੱਬਾ ਮੰਗਦੇ ਨਹੀਂ ਕੁਝ ਇੱਕ ਸਹੇਲੀ ਦੇਦੇ
ਤੰਗ ਕਰਦੀ ਹੋਵੇ ਜੋ ਮੈਨੂੰ daily ਦੇਦੇ
ਪੈਸਿਆਂ ਦੀ ਭੁੱਖ ਵੀ ਨਾ ਤੇਰੇ ਯਾਰ ਨੂੰ
ਏਦਾ ਦਾ ਕੋਈ ਦੁੱਖ ਵੀ ਨਾ ਤੇਰੇ ਯਾਰ ਨੂੰ
ਰੱਖੀਆਂ ਜਿੰਨਾ ਨੇ ਫਿਰ ਦੋ ਦੋ ਰੱਖੀਆਂ
ਮਿਲਿਆ ਕੋਈ ਸੁਖ ਵੀ ਨਾ ਤੇਰੇ ਯਾਰ ਨੂੰ
ਤੰਗ ਕਰਦੀ ਹੋਵੇ ਜੋ ਮੈਨੂੰ ਡੇਲੀ ਦੇਦੇ
ਰੱਬਾ ਮੰਗਦੇ ਨਹੀਂ ਕੁਝ ਇੱਕ ਸਹੇਲੀ ਦੇਦੇ
ਕੰਮ ਕਰਦੀ ਹੋਵੇ ਜਾ ਮੈਨੂੰ ਵੇਹਲੀ ਦੇਦੇ
ਰੱਬਾ ਮੰਗਦਾ ਨਹੀਂ ਕੁਝ, ਇੱਕ ਸਹੇਲੀ ਦੇਦੇ
ਛੱਡਾ ਛੱਡਾ ਕਹਿੰਦੇ ਛੱਡਾ ਰਹ ਕੇ ਦੇਖਲੋ
ਛੱਡਿਆ ਦੀ ਜੂਨ ਵਿੱਚ ਪੇ ਕੇ ਦੇਖਲੋ
ਰੋਕ ਟੋਕ ਛੱਡ ਹੋਰ ਸੁਖ ਕੋਈ ਨਾ
ਏਦਾ ਨਾ ਜੀ ਕਰੋ ਕੋਈ ਕਹਿ ਕੇ ਦੇਖਲੋ
ਛੱਡਾ ਛੱਡਾ ਕਹਿੰਦੇ ਛੱਡਾ ਰਹ ਕੇ ਦੇਖਲੋ
ਛੱਡਿਆ ਦੀ ਜੂਨ ਵਿੱਚ ਪੇ ਕੇ ਦੇਖਲੋ
ਰੋਕ ਟੋਕ ਛੱਡ ਹੋਰ ਸੁਖ ਕੋਈ ਨਾ
ਏਦਾ ਨਾ ਜੀ ਕਰੋ ਕੋਈ ਕਹਿ ਕੇ ਦੇਖਲੋ
ਕਿਹੜੀ ਮੰਗਲੀ ਮੈਂ ਐਸ਼ ਪਾਵੇਂ ਕੇਲੀ ਦੇਦੇ
ਰੱਬਾ ਮੰਗਦਾ ਨਹੀਂ ਕੁਝ, ਇੱਕ ਸਹੇਲੀ ਦੇਦੇ
ਕਿਹੜੀ ਮੰਗਲੀ ਮੈਂ ਐਸ਼ ਪਾਵੇਂ ਕੇਲੀ ਦੇਦੇ
ਰੱਬਾ ਮੰਗਦਾ ਨਹੀਂ ਕੁਝ, ਇੱਕ ਸਹੇਲੀ ਦੇਦੇ
ਕਦੇ ਹਾਂਜੀ ਹਾਂਜੀ ਹਾਂਜੀ ਹਾਂਜੀ ਚੇਲੀ ਦੇਦੇ
ਕੌੜੀ ਜਿੰਦਗੀ ਆ ਮੇਰੀ ਮੀਠੀ ਚੇਲੀ ਦੇ ਦੇ
10 ਦਸਾ ਚੋ ਨਾ ਭਾਵੇਂ ਮੈਨੂੰ ਨੇਲੀ ਦੇ ਦੇ
ਰੱਬਾ ਮੰਗ ਨਾ ਕੋਈ ਹੋਰ, ਇੱਕ ਸਹੇਲੀ ਦੇਦੇ
ਜਦੋ ਤੱਕੇ ਉਹ ਮੇਰੇ ਵੱਲ ਚੱਡ ਜਾਵੇ ਮਾਲ
ਓਹਦਾ ਚੋਰੀ ਦੀ ਬੰਦੂਕ ਵਾਂਗੂ ਰੱਖੂਗਾ ਖਿਆਲ
ਏਨੀ ਕਟਲੀ ਤੇ ਬਾਕੀ ਦੀ ਬਿਤਾਈ ਜਾਣੀ ਨਾਲ
ਬਾਜਪਾਈ ਵਾਂਗੂ ਕੱਲਿਆਂ ਲੰਘਾਈ ਜਾਣੀ ਨਾ
ਚਾਹੁੰਦਾ ਘੁੰਮਣਾ ਕ੍ਰੀਜ਼ ਕੱਲਾ ਜਾਵਾਂ ਕਿਦਾਂ
ਆਪੇ ਮੂੰਹ ਚ ਬੁਰਕੀਆਂ ਮੈ ਪਾਵਾਂ ਕਿਦਾਂ
ਦਿਲ ਧੱਕੇ ਨਾਲ ਏਦਾਂ ਕੀਤੇ ਲਾਵਾਂ ਕਿਦਾਂ
ਤੇ ਮੈ ਛੱਡੇ ਵਾਲਾ tag ਹਟਾਵਾਂ ਕਿਦਾਂ
ਤੁਰ ਪਈਏ ਜਿਹੜੇ ਆਪਾ ਸ਼ਹਿਰ ਵਲ ਨੂੰ
ਸੁਨ ਦਾ ਨਾ ਕੋਈ ਬੀਬਾ ਸਾਡੀ ਗੱਲ ਨੂੰ
ਗੋਦੀ ਵਿਚ ਕਿਸੇ ਦੀ ਤਾ ਜਾਂ ਨਿਕਲੇ
ਬਾਡਰ ਨਾ ਟੱਪ ਜਾਵਾਂ ਦੇਖੀ ਕਲ ਨੂੰ
ਕਿਸੇ ਸਾਧ ਦੀ ਪ੍ਰਾਣੀ ਕੋਈ ਚੇਲੀ ਦੇ ਦੇ
ਜਿਹੜੀ ਸੁਲਝੇ ਨਾ ਸਾਡੇ ਤੋਂ ਪਹੇਲੀ ਦੇ ਦੇ
ਕਿਸੇ ਸਾਧ ਦੀ ਪ੍ਰਾਣੀ ਕੋਈ ਚੇਲੀ ਦੇ ਦੇ
ਰੱਬਾ ਮੰਗਦਾ ਨੀ ਕੁਛ ਇਕ ਸਹੇਲੀ ਦੇ ਦੇ
ਕਿਹੜੀ ਮੰਗਲੀ ਮੈ ਐਸ਼ ਭਾਵੇਂ ਕੇਲੀ ਦੇ ਦੇ
ਰੱਬਾ ਮੰਗਦਾ ਨੀ ਕੁਛ ਇਕ ਸਹੇਲੀ ਦੇ ਦੇ
ਰੱਬਾ ਮੰਗ ਨਾ ਕੋਈ ਹੋਰ, ਇੱਕ ਸਹੇਲੀ ਦੇਦੇ