ਹੋ ਕਿੰਨਾ ਕਰਾਂ ਮੈਂ ਪਿਆਰ ਵੇ
ਹੋ, ਗੱਲਾਂ ਤੇਰੀਆਂ ਨੇ ਮੋਹਲੇਆ
ਤੁਹੀ ਕਹਿੜਾ ਆਕੇ ਮੇਰੇ ਦਿਲ ਨੂੰ ਫਰੋਲਿਆ
ਵੇ ਮੇਨੂੰ ਮਿਲਿਆ ਨਾ ਕੋਈ ਸਚੀ ਤੇਰੇ ਵਰਗਾ
ਵੇ ਮੇਨੂੰ ਮਿਲਿਆ ਨਾ ਕੋਈ ਯਾਰਾ ਤੇਰੇ ਵਰਗਾ
ਮਿਲਿਆ ਨਾ ਕੋਈ ਸਚੀ ਤੇਰੇ ਵਰਗਾ
ਵੇ ਮੇਨੂੰ ਮਿਲਿਆ ਨਾ ਯਾਰਾ ਕੋਈ ਤੇਰੇ ਵਰਗਾ
ਹੋ, ਤਕਦੇ ਹੀ ਰਹਿਣ ਤੈਨੂੰ ਮੇਰੇ ਇਹ ਨੈਣ
ਗੱਲਾਂ ਤੇਰੀਆਂ ਹੀ ਸੁਣਦੇ ਆ ਤੇਰੇ ਹੋਕੇ ਰਹਿਣ
ਮੇਨੂੰ ਮਿਲੇ ਨਾ ਸਕੂਨ ਮੇਨੂੰ ਮਿਲਦਾ ਨੀ ਚੈਨ
ਤੇਰੇ ਨਾਲ ਆ ਪਿਆਰ ਤੇਰੇ ਕੋਲ ਆਕੇ ਬੇਹਨ (ਕੋਲ ਆਕੇ ਬੇਹਨ)
ਕੋਈ ਰੱਖਿਆ ਨਾ ਤੇਰੇ ਕੋਲੋ ਯਾਰਾ ਪਰਦਾ
ਵੇ ਮੇਨੂੰ ਮਿਲਿਆ ਨਾ ਕੋਈ ਸਚੀ ਤੇਰੇ ਵਰਗਾ ਵੇ
ਮੇਨੂੰ ਮਿਲਿਆ ਨਾ ਸੱਚੀ ਕੋਈ ਤੇਰੇ ਵਰਗਾ
ਮਿਲਿਆ ਨਾ ਯਾਰਾ ਕੋਈ ਤੇਰੇ ਵਰਗਾ
ਵੇ ਮੇਨੂੰ ਮਿਲਿਆ ਨਾ ਸੱਚੀ ਕੋਈ ਤੇਰੇ ਵਰਗਾ
ਚਲ ਛੱਡ ਦੇ ਜੋ ਗੱਲਾਂ ਨੇ ਪੁਰਾਣੀਆਂ
ਚਲ ਛੱਡ ਦੇ ਜੋ ਗੱਲਾਂ ਨੇ ਪੁਰਾਣੀਆਂ
ਤੇਰੇ ਨਾਲ ਏਹ ਉਮਰਾਂ ਲੰਘਾਉਣੀਆਂ
ਕਿੰਨਾ ਕਰਦੇ ਆ ਦੱਸਦੇ ਜੇ ਕੋਈ ਕਰਦਾ
ਵੇ ਮੇਨੂੰ ਮਿਲਿਆ ਨਾ ਕੋਈ ਸੱਚੀ ਤੇਰੇ ਵਰਗਾ
ਮਿਲਿਆ ਨਾ ਕੋਈ ਸੱਚੀ ਤੇਰੇ ਵਰਗਾ
ਵੇ ਮੇਨੂੰ ਮਿਲਿਆ ਨਾ ਸੱਚੀ ਕੋਈ ਤੇਰੇ ਵਰਗਾ
ਮਿਲਿਆ ਨਾ ਯਾਰਾ ਕੋਈ ਤੇਰੇ ਵਰਗਾ
ਹੋ, ਦੇਖੀ ਮਰ ਨਾ ਜਾਵਾਂ ਕੁਝ ਕਰ ਨਾ ਜਾਵਾਂ
ਤੇਰੇ ਤੋਂ ਬਗੈਰ ਮੇਰਾ ਕੌਣ ਵੇ
ਤੇਰੇ ਨਾਲ ਸਜਨਾ ਹਰ ਹਾਲ ਸਜਨਾ
ਤੇਰੇ ਨਾਲ ਹੀ ਤਾਂ ਲੱਗਿਆ ਜੇਯੋਂਨ ਵੇ
ਤੇਰੇ ਨਾਲ ਹੀ ਤਾਂ ਲੱਗਿਆ ਜੇਯੋਂਨ ਵੇ