LyricFind Logo
LyricFind Logo
Profile image icon
Lyric cover art

Rang Zindagi

Apple Music logo
Deezer logo
Spotify logo
Lyrics
ਰੰਗ ਜ਼ਿੰਦਗੀ ਚ ਦੇਖੇ ਨੇ ਬੜੇ
ਸਾਡਾ ਬਚਪਨ ਖੇਡੇ ਵੱਟ ਤੇ
ਜਦੋਂ ਸ਼ੋਹਰਤਾਂ ਦਾ ਸਾਇਆ ਨਾ ਰਿਹਾ
ਮੇਰੇ ਆਪਣੇ ਭੀ ਪਾਸਾ ਵਟ ਗਏ
ਦੁਖ ਏਨਾ ਕਾ ਸਿਖਾ ਗਏ ਨੇ
ਦੁਖ ਏਨਾ ਕਾ ਸਿਖਾ ਗਏ ਨੇ
ਏਨਾ ਕਾ ਸਿਖਾ ਗਾਏ ਨੇ
ਏ ਜ਼ਿੰਦਗੀ ਅਡੱਬ ਬੜੀ
ਸੀਗਾ ਮੰਜਿਲਾਂ ਨੂ ਸਰ ਕਰਨਾ
ਹਰ ਮੋਡ ਤੇ ਮੌਤ ਖੜੀ
ਸੀਗਾ ਮੰਜ਼ਿਲਂ ਨੂ ਸਰ ਕਰਨਾ
ਹਰ ਮੋਡ ਤੇ ਮੌਤ ਖੜੀ

ਜਦੋ ਛਡ ਗਾਯੀ ਜਵਾਨੀ ਜਿੰਦ ਨੂ
ਬੜੇ ਅਤਹਰੀ ਜੇ ਛਾ ਹੋ ਗਏ
ਇੱਕ ਕੁੜੀ ਚ ਪ੍ਯਾਰ ਦਿਸਿਆ
ਦਿਲ ਦਿਲ ਨਾ ਵਟਾ ਹੋ ਗਏ
ਇੱਕ ਕੁੜੀ ਚ ਪਿਆਰ ਦਿਸਿਆ
ਦਿਲ ਦਿਲ ਨਾ ਵਟਾ ਹੋ ਗਾਏ
ਧੋਖਾ ਨਜਰਾਂ ਨੇ ਖਾ ਲੇਯਾ ਸੀ
ਧੋਖਾ ਨਜਰਾਂ ਨੇ ਖਾ ਲੇਯਾ ਸੀ
ਨਜਰਾਂ ਨੇ ਖਾ ਲੇਯਾ ਸੀ
ਓ ਤਾ ਚੌਂਦੀ ਸੀ ਆਜ਼ਾਦ ਉੱਡਣਾ
ਕੀ ਮੇਲ ਧਰਤੀ ਤੇ ਅਰਸ਼ਾਂ ਦਾ
ਕਿਥੋਂ ਕਮਲਾ ਸੀ ਪ੍ਯਾਰ ਪੁਗਣਾ
ਕੀ ਮੇਲ ਧਰਤੀ ਤੇ ਅਰਸ਼ਾਂ ਦਾ
ਕਿਥੋਂ ਕਮਲਾ ਸੀ ਪਿਆਰ ਪੁਗਣਾ

ਤੰਗ ਸੋਚਾ ਨਾ ਜਗਤ ਤੇ ਜਿਯੋਨਦੀਆਂ
ਬੋਹੁਤ ਸਿਖਿਯਾ ਕਿਤਾਬਾਂ ਤੋ
ਜਿਹਦੇ ਕਰਦੇ ਨੇ ਪਹਿਰੇਦਾਰੀ ਆਂ
ਕੰਡੇ ਸੋਹਣੇ ਨੇ ਗੁਲਾਬਾਂ ਤੋ
ਕੰਡੇ ਸੋਹਣੇ ਨੇ ਗੁਲਾਬਾਂ ਤੋ
ਹੋਸ਼ ਰਖਦਾ ਟਿਕਾਣੇ ਮੈਂ
ਹੋਸ਼ ਰਖਦਾ ਟਿਕਾਣੇ ਮੈਂ
ਹੋਸ਼ ਰਖਦਾ ਟਿਕਾਣੇ ਮੈਂ
ਲਿਖਾ ਖੁਦ ਹੀ ਮੈਂ ਲੇਖ ਆਪਦੇ
ਜ਼ਿੱਦੀ ਰੇਂਦੇ ਨੇ ਇਤਿਹਾਸ ਰਚਦੇ
ਬੇਠੇ ਰੇਂਦੇ ਨੇ ਬੇਕਾਰ ਜਾਕਦੇ
ਜ਼ਿੱਦੀ ਰੇਂਦੇ ਨੇ ਇਤਿਹਾਸ ਰਚਦੇ
ਬੇਠੇ ਰੇਂਦੇ ਨੇ ਬੇਕਾਰ ਜਾਕਦੇ

ਇਹ ਸੋਚ ਜਹੀ ਅੱਡ ਗਾਯੀ ਸੀ
ਹੁਣ ਬਣ ਨਾ ਨੀ ਭੇਦ ਜੱਗ ਦੀ
ਕੁਜ ਬਣਕੇ ਦਿਖਣਾ ਏ
ਜਾਵੇ ਸੀਨੇ ਵਿਚ ਅੱਗ ਲਗਦੀ
ਜਾਵੇ ਸੀਨੇ ਵਿਚ ਅੱਗ ਲਗਦੀ
ਯਾਰ ਬਣ ਗਏ ਸੀ ਰੱਬ ਵਰਗੇ
ਯਾਰ ਬਣ ਗਏ ਸੀ ਰੱਬ ਵਰਗੇ
ਯਾਰ ਬਣ ਗਏ ਸੀ ਰੱਬ ਵਰਗੇ
ਭੇਖਾ ਪਿੰਡ ਦੀ ਬਸਾਤ* ਲੱਭ ਗਏ
ਹੁਣ ਵੇਖਣੇ ਨੂ ਤਰਸਦੇ ਨੇ
ਭੀਡਾਂ ਪਈਆਂ ਤੇ ਜੋ ਸਾਥ ਛੱਡ ਗਏ
ਹੁਣ ਵੇਖਣੇ ਨੂ ਤਰਸਦੇ ਨੇ
ਭੀਡਾਂ ਪਈਆਂ ਤੇ ਜੋ ਸਾਥ ਛੱਡ ਗਏ
ਭੀਡਾਂ ਪਈਆਂ ਤੇ ਜੋ ਸਾਥ ਛੱਡ ਗਏ
ਰੰਗ ਜ਼ਿੰਦਗੀ ਚ ਦੇਖੇ ਨੇ ਬੜੇ
ਸਾਡਾ ਬਚਪਨ ਖੇਡੇ ਵੱਟ ਤੇ

WRITERS

DEEP BHEKHA, MIND FRIQUE

PUBLISHERS

Lyrics © Royalty Network, Sentric Music

Share icon and text

Share


See A Problem With Something?

Lyrics

Other