ਬਨੀ ਫਿਰਦੀ ਐ Selfie Queen ਤੂੰ
Selfie Queen ਤੂੰ Selfie Queen ਤੂੰ
Bollywood film ਦਾ ਲੱਗੇ scene ਤੂੰ
ਹਾਰੀ ਬੈਠੇ ਦਿਲ ਤੈਨੂੰ ਮੁੰਡੇ ਸਿਰੇ ਦੇ
Jean-Top ਪਾਕੇ ਨਿਰੀ ਅੱਗ ਲੱਗਦੀ
ਕਰੀ ਬੈਠੇ ਦਿਲ ਕੋਲੇ ਰਾਖ ਗਬਰੂ
ਰੰਗ ਰੂਪ ਵੱਲੋਂ ਲੱਗਦੀ cream ਤੂੰ
ਲੱਗਦੀ cream ਤੂੰ ਲੱਗਦੀ cream ਤੂੰ
ਬਨੀ ਫਿਰਦੀ ਐ Selfie Queen ਤੂੰ
Selfie Queen ਤੂੰ Selfie Queen ਤੂੰ
Bollywood film ਦਾ ਲੱਗੇ scene ਤੂੰ
ਬਿਨ-ਬਿਨ ਰੱਖਦੀ ਨਿਸ਼ਾਨੇ ਅਖਾਂ ਨਾਲ ਨੀ
ਡੱਬੀ ਜਾਂਦੇ ਮੁੰਡੇ ਤੇਰੇ ਜ਼ੁਲਫ਼ਾਂ ਦੇ ਜਾਲ ਨੀ
ਕਾਸ਼ਣੀ ਜੀ ਅਖ ਉੱਤੋਂ ਕੇਹਰ ਕਰਦੀ
R.K ਦਾ Jassi ਕਰਿ ਬੈਠੀ ਤੂੰ ਗੁਲਾਮੀ
ਨਸ਼ਾ ਤੇਰੇ ਵਿਚ ਜਿਵੇ ਲੱਗਦੀ ਅਫੀਮ ਤੂੰ
ਲੱਗਦੀ ਅਫੀਮ ਤੂੰ ਲੱਗਦੀ ਅਫੀਮ ਤੂੰ
ਬਨੀ ਫਿਰਦੀ ਐ Selfie Queen ਤੂੰ
Selfie Queen ਤੂੰ Selfie Queen ਤੂੰ
Bollywood film ਦਾ ਲੱਗੇ scene ਤੂੰ