ਹੋ ਗੱਡੀ ਫੋਨ ਤੇ ਮੇਰਾ ਪਿਸਟਲ ਤਿੰਨੇ check ਕਰ ਲੇ ਤੂ
ਜਦ ਵੀ ਜਾਣਾ ਹੁੰਦਾ ਮੁਹਰੇ ਅਡ ਕੇ ਖੜਦੀ ਏ
ਨੀ ਮੈਂ ਚੰਡੀਗੜ੍ਹ ਤੋਂ ਪਰੇ ਸੀ
ਫਿਰ ਤੂੰ ਬਾਅਦ ਦੇ ਵਿੱਚ ਆ ਰੋਣਾ
ਨੀ ਮੈਂ ਚਾਹੁੰਦਾ ਨਹੀਂ ਵੱਖ ਹੋਣਾ
ਐਵੇਂ ਹੀ ਸ਼ੱਕ ਕਰਦੀ ਰਹਿੰਦੀ ਯਾਰ ਨੀ ਮਾੜੇ ਨੀ
ਏਹ ਦੁਨੀਆ ਕਰਦੀ ਰਹਿੰਦੀ ਗੱਲਾਂ ਮੇਰੇ ਤੋਂ ਸੜਦੀ ਏ
ਪਤਾ ਨਹੀਂ ਕੀ ਏ ਵੈਰ ਤੇਰਾ ਏ ਦੁਨੀਆ ਨਾਲ ਚੰਨਾ
ਜੇ ਕੋਈ ਹੁੰਦਾ ਮਸਲਾ ਜਾ ਕੇ ਮੁਹਰੇ ਅਡ ਜਾਣੇ
ਯਾਰ ਤੇਰਾ ਜਜ਼ਬਾਤੀ ਲੋਕਾਂ ਨਾਲੋਂ ਵੱਧ ਕੁੜੇ
ਮਾੜੇ ਬੰਦੇ ਨਾਲ ਨੀ ਮੈਂ ਹਰ ਵਾਰੀ ਖੜ ਜਾਣਾ
ਵੇ ਮੈਨੂੰ ਫਿਕਰ ਰਹਿੰਦੀ ਆ ਤੇਰੀ
ਤੂੰ ਕੀ ਦੱਸ ਦੇ ਪਿੰਡ ਸਾਰੇ ਦਾ ਠੇਕਾ ਚੱਕਿਆ ਏ
ਏਹੋ ਜਿਹੇ ਬੰਦੇ ਦੀ ਜ਼ਿੰਦਗੀ ਘੱਟ ਹੀ ਚਲਦੀ ਏ
ਦੋ ਵਾਰੀ ਵੀ ਡੱਫ ਕੇ ਕਾਹਤੋਂ ਅੱਖਾਂ ਕੱਢ ਦਾ ਏ
ਚੰਨ ਸਰ ਤੇ ਆ ਜਾਂਦਾ ਜਦ ਤੂੰ ਘਰ ਨੂੰ ਵੜ ਦਾ ਏ