ਚੱਲ ਕੁੜੇ ਪਿੰਡ ਕਿਹੜਾ ਦੱਸਦੇ
ਜਮਾਂ ਤੇਰੇ ਜਿਹੀ ਨੂੰ ਫਿਰੇ ਭਾਲਦੀ
ਕੱਦ ਤੇਰਾ ਲੰਮਾ ਨੀ ਲਟੈਣ ਵਰਗਾ
ਤੇਰਾ ਨੀ ਮਣੰਗਾ ਤੇਰੀ ਭੈਣ ਵਰਗਾ
ਤੜਕੇ ਨੀ ਕੋਠੇ ਉੱਤੇ ਹੋਕਾ ਦੇ ਦਿਆਂ
ਤਿੱਖੇ ਜਿਹੇ ਨੱਕ ਨੂੰ ਮੈਂ ਕੋਕਾ ਲੈ ਦਿਆਂ
ਲਾ ਦਿਆਂਗੇ ਲਾਈਨ ਤੈਨੂੰ ਜੱਟੀਏ
ਚੱਲ ਕੁੜੇ ਪਿੰਡ ਕਿਹੜਾ ਦੱਸਦੇ
ਜਮਾਂ ਤੇਰੇ ਜਿਹੀ ਨੂੰ ਫਿਰੇ ਭਾਲਦੀ
ਤੇਰਾ ਨਖਰਾ ਨੀ ਰੱਖ ਦਵੇ ਸੁੰਨ ਕਰਕੇ
ਖ਼ੌਰੇ ਕਿਹੜਾ ਮਿਲੇਗੀ ਤੂੰ ਪੁੰਨ ਕਰਕੇ
ਗੱਲਾਂ ਨਾਲ touch ਹੋ ਕੇ ਜਾਣ ਵਾਲੀਆਂ
ਮੋਢੇ ਤੱਕ ਆਉਣ ਤੇਰੇ ਹੀਲਾਂ ਵਾਲੀਆਂ
ਤੇਰੇ ਨਾਲ ਪ੍ਰੀਤ ਪੱਕੀ ਪੈ ਜਾਵੇ
ਚੱਲ ਕੁੜੇ ਪਿੰਡ ਕਿਹੜਾ ਦੱਸਦੇ
ਜਮਾਂ ਤੇਰੇ ਜਿਹੀ ਨੂੰ ਫਿਰੇ ਭਾਲਦੀ
ਵਟਾ ਕੇ ਤਾਂ ਵੇਖ ਕੇਰਾ ਦਿਲ ਸਾਡੇ ਨਾਲ
ਵਿਆਹ ਕੇ ਤੈਨੂੰ ਲੈ ਜਾਂਗੇ ਨੀ ਬੰਬੇ ਵਾਜੇ ਨਾਲ
ਫਿਲਮਾਂ ਚ ਆਜੇ ਜੇ ਤੂੰ ਹਿੱਟ ਗੋਰੀਏ
ਨੀਰੂ ਬਾਜਵਾ ਦੇ ਵਾਂਗੂੰ ਫਿੱਟ ਗੋਰੀਏ
ਭਾਵੇਂ ਬੋਲੀਆਂ ਨੀ ਕੱਢ ਕੇ ਤੂੰ ਗਾ
ਚੱਲ ਕੁੜੇ ਪਿੰਡ ਕਿਹੜਾ ਦੱਸਦੇ
ਜਮਾਂ ਤੇਰੇ ਜਿਹੀ ਨੂੰ ਫਿਰੇ ਭਾਲਦੀ
ਓ ਤੇਰੇ ਜਿਹੀ ਲੱਭਣ ਨੂੰ ਲੱਗ ਗਏ ਵਰ੍ਹੇ
ਤੈਨੂੰ ਤੱਕ ਤੱਕ ਮੈਨੂੰ ਇਸ਼ਕ ਚੜ੍ਹੇ
ਓ ਸਿੰਝ ਜਾਣੀ ਚਾਹ ਤੂੰ ਚਨਾਬ ਵਰਗੀ
ਜਿਹਤੇ ਸਾਰਿਆਂ ਦੀ ਅੱਖ ਤੂੰ ਪੰਜਾਬ ਵਰਗੀ
ਤੇ ਗਾਉਣ ਵਾਲੇ ਗੀਤਾਂ ਵਿੱਚ ਨਾਂ
ਚੱਲ ਕੁੜੇ ਪਿੰਡ ਕਿਹੜਾ ਦੱਸਦੇ
ਜਮਾਂ ਤੇਰੇ ਜਿਹੀ ਨੂੰ ਫਿਰੇ ਭਾਲਦੀ