ਲੱਖਾਂ ਚਿਹਰਿਆਂ ਚੋਂ ਮੈਂ ਤੈਨੂੰ ਚੁਣਿਆ ਵੇ
ਇੱਕ ਇੱਕ ਮੈਂ ਸੁਪਨਾ ਤੇਰੇ ਨਾਲ ਹੀ ਬੁਣਿਆ ਵੇ
ਚੰਨ ਮੰਨ ਲੈ ਤੂੰ ਕਹਿਣਾ ਮੈਂ ਤੇਰੀ ਹੀ ਰਹਿਣਾ
ਏ ਖੁਸ਼ੀਆਂ ਚਾਹਵਾਂ ਨੂੰ ਮੈਂ ਮਾਰ ਨਹੀਂ ਸਕਦੀ
ਯਾਦਾਂ ਦੀ ਲਿਮਿਟ ਨਹੀਂ ਦੱਸ ਪਿਆਰ ਵੀ ਨਹੀਂ ਸਕਦੀ
ਕਿੰਨਾ ਮੈਂ ਕਰਦੀ ਆ ਪੱਲ ਸਾਰ ਨਹੀਂ ਸਕਦੀ
ਮੇਰਾ ਪਿਆਰ ਆਖਰੀ ਤੂੰ ਤੂੰ ਹੀ ਆ ਪਹਿਲਾ ਵੇ
ਮੈਂ ਵੀ ਹੱਥ ਨਹੀਂ ਛੱਡਦਾ ਏ ਤੂੰ ਵੀ ਕਹਿ ਲਾ ਵੇ
ਐਨਾ ਹੱਕ ਤੈਨੂੰ ਵੇ ਮੇਰੇ ਤੇ ਹਾਂ ਦੇਆ
ਜਿੱਥੇ ਤੂੰ ਰੋਕ ਦਿੱਤਾ ਜਾ ਪਾਰ ਨਹੀਂ ਸਕਦੀ
ਯਾਦਾਂ ਦੀ ਲਿਮਿਟ ਨਹੀਂ ਦੱਸ ਪਿਆਰ ਵੀ ਨਹੀਂ ਸਕਦੀ
ਕਿੰਨਾ ਮੈਂ ਕਰਦੀ ਆ ਪੱਲ ਸਾਰ ਨਹੀਂ ਸਕਦੀ
ਮੇਰੇ ਦਿਲ ਵਿੱਚ ਵਸ ਗਿਆ ਤੂੰ ਬਣ ਰੂਹ ਦਾ ਦਿਲਜਾਨੀ
ਸੀਨੇ ਨਾਲ ਲਾ ਰੱਖਦੀ ਤੇਰੇ ਪਿਆਰ ਦੀ ਨਿਸ਼ਾਨੀ
ਉਂਗਲੀ ਵਿੱਚ ਪਾਇਆ ਸੀ ਤੂੰ ਛੱਲਾ ਮੇਰੇ ਜੋ
ਦਿਲ ਖੁਸ਼ ਹੋ ਜਾਂਦਾ ਵੇ ਜਦ ਵੀ ਉਹਨੂੰ ਤੱਕਦੀ
ਯਾਦਾਂ ਦੀ ਲਿਮਿਟ ਨਹੀਂ ਦੱਸ ਪਿਆਰ ਵੀ ਨਹੀਂ ਸਕਦੀ
ਕਿੰਨਾ ਮੈਂ ਕਰਦੀ ਆ ਪੱਲ ਸਾਰ ਨਹੀਂ ਸਕਦੀ
ਯਾਦਾਂ ਦੀ ਲਿਮਿਟ ਨਹੀਂ ਦੱਸ ਪਿਆਰ ਵੀ ਨਹੀਂ ਸਕਦੀ
ਕਿੰਨਾ ਮੈਂ ਕਰਦੀ ਆ ਪੱਲ ਸਾਰ ਨਹੀਂ ਸਕਦੀ
ਰਾਇਕੋਟ ਚ ਰਹਿਣੇ ਦਾ ਮੇਰਾ ਚਾਵ ਅਧੂਰਾ ਵੇ
ਜਦ ਲੈ ਜੇ ਗਾ ਵਿਆਹ ਕੇ ਹੋ ਜਾਣਾ ਪੂਰਾ ਵੇ
ਤੂੰ ਵੀ ਪੱਖ ਪੂਰ ਲਵੀਂ ਕਿਤੇ ਬਦਲ ਨਾ ਜਾਵੀਂ ਵੇ
ਜੇ ਤੂੰ ਐ ਨਾਲ ਮੇਰੇ ਮੈਂ ਹਾਰ ਨਹੀਂ ਸਕਦੀ
ਯਾਦਾਂ ਦੀ ਲਿਮਿਟ ਨਹੀਂ ਦੱਸ ਪਿਆਰ ਵੀ ਨਹੀਂ ਸਕਦੀ
ਕਿੰਨਾ ਮੈਂ ਕਰਦੀ ਆ ਪੱਲ ਸਾਰ ਨਹੀਂ ਸਕਦੀ
ਜਦ ਅੱਖ ਖੁਲਦੀ ਤੈਨੂੰ ਯਾਦ ਕਰਾਂ ਜਦ ਸੋ ਜਾ ਤੂੰ ਵਿਚ ਖ਼ਵਾਬਾਂ ਦੇ
ਮੈਂ ਐਨਾ ਤੈਨੂੰ ਪਿਆਰ ਕਰਾਂ ਨਾ ਆਵੇ ਵਿਚ ਹਿਸਾਬਾਂ ਦੇ