LyricFind Logo
LyricFind Logo
Profile image icon
Lyric cover art

Bukkal Teri

Apple Music logo
Deezer logo
Spotify logo
Lyrics
ਦੂਰੀ ਤੇਰੀ ਤੋਂ ਡਰ ਲੱਗਦਾ ਏ
ਦਿਲ ਤੇਰੇ ਕੋਲ ਚਾਹੇ ਰਹਿਣਾ
ਮੈਨੂੰ ਬਸ ਤੂੰ ਹੀ ਚਾਹੀਦੈ
ਵੇ ਦੱਸ ਕਿ ਹੋਰ ਤੋਂ ਮੈਂ ਲੈਣਾ
ਬੁੱਕਲ ਤੇਰੀ ਚ ਸਿਰ ਹੋਵੇ
ਜਦੋ ਮੈਨੂੰ ਮੌਤ ਗਲੇ ਲਾਵੇ
ਹੱਥਾਂ ਵਿਚ ਹੱਥ ਤੇਰਾ ਹੋਵੇ
ਜਦੋਂ ਮੈਨੂੰ ਆਖਰੀ ਸਾਹ ਆਵੇ
ਹੱਥਾਂ ਵਿਚ ਹੱਥ ਤੇਰਾ ਹੋਵੇ
ਜਦੋਂ ਮੈਨੂੰ ਆਖਰੀ ਸਾਹ ਆਵੇ

ਹਾਏ ਡੁੱਬਦੀ ਵੇ ਹਾਏ ਕਿਸ਼ਤੀ ਦਾ
ਵੇ ਸੱਜਣਾ ਤੂੰ ਕਿਨਾਰਾ ਐ
ਅਸੀਂ ਤੇਰੇ ਦੀਵਾਨੇ ਆਂ
ਤੂੰ ਸੱਜਣਾ ਜਾਨ ਤੋਂ ਪਿਆਰਾ ਏ
ਮੈਂਥੋਂ ਨਾ ਬੋਲ ਬਿਆਨ ਹੋਇਆ
ਅੱਖਾਂ ਵਿਚੋਂ ਤੂੰ ਪੜ੍ਹ ਜਾਵੇ
ਹੱਥਾਂ ਵਿਚ ਹੱਥ ਤੇਰਾ ਹੋਵੇ
ਜਦੋਂ ਮੈਨੂੰ ਆਖਰੀ ਸਾਹ ਆਵੇ
ਹੱਥਾਂ ਵਿਚ ਹੱਥ ਤੇਰਾ ਹੋਵੇ
ਜਦੋਂ ਮੈਨੂੰ ਆਖਰੀ ਸਾਹ ਆਵੇ

ਪਿਆਰ ਤੇਰੇ ਨਾਲ ਐਨਾ ਸੱਜਣਾ
ਵੇ ਤੈਥੋਂ ਮਾਫ਼ ਨਹੀਂ ਹੋਣਾ
ਤੈਨੂੰ ਭੁੱਲ ਜਾ ਤੇ ਜਿਉਂ ਲਾ ਮੈਂ
ਇਹ ਮੈਂਥੋਂ ਪਾਪ ਨਹੀਂ ਹੋਣਾ
ਲੱਖਾਂ ਦੀ ਭੀੜ ਚ ਵੀ ਸੱਜਣਾ
ਵੇ ਮੈਨੂੰ ਤੂੰ ਨਜ਼ਰ ਆਵੇ
ਹੱਥਾਂ ਵਿਚ ਹੱਥ ਤੇਰਾ ਹੋਵੇ
ਜਦੋਂ ਮੈਨੂੰ ਆਖਰੀ ਸਾਹ ਆਵੇ
ਹੱਥਾਂ ਵਿਚ ਹੱਥ ਤੇਰਾ ਹੋਵੇ
ਜਦੋਂ ਮੈਨੂੰ ਆਖਰੀ ਸਾਹ ਆਵੇ

WRITERS

Shahbaaz

PUBLISHERS

Lyrics © IPRS

Share icon and text

Share


See A Problem With Something?

Lyrics

Other