LyricFind Logo
LyricFind Logo
Profile image icon
Lyric cover art

Tera Mera Viah

Apple Music logo
Deezer logo
Spotify logo
Lyrics
ਤੇਰੀ ਜ਼ਿੰਦਗੀ ਕੋ ਮੇਰੀ ਜ਼ਿੰਦਗੀ ਸੇ ਹੈ ਮਿਲਾਯਾ ਉਸ ਰੱਬ ਨੇ
ਸਾਰੀ ਦੁਨਿਆ ਸੇ ਤੁਝੇ ਮੇਰਾ ਚੁਣ ਕੇ ਬਣਾਯਾ ਉਸ ਰੱਬ ਨੇ
ਜਿਸਮ ਨੇ ਚਾਹੇ ਸਾਡੇ ਦੋ, ਪਰ ਇੱਕੋ ਸਾਡੇ ਸਾ ਹੋਣਗੇ
ਜਦੋ ਤੇਰਾ ਮੇਰਾ ਵਿਆਹ ਹੋਣਾ ਹੈ ਚੰਦ ਤਾਰੇ ਭੀ ਗਵਾਹ ਹੋਣਗੇ
ਜਦੋ ਤੇਰਾ ਮੇਰਾ ਵਿਆਹ ਹੋਣਾ ਹੈ ਚੰਦ ਤਾਰੇ ਭੀ ਗਵਾਹ ਹੋਣਗੇ
ਲੋਕੀ ਸਾਰੇ ਭੀ ਗਵਾਹ ਹੋਣਗੇ ਆ ਚੰਦ ਤਾਰੇ ਭੀ ਗਵਾਹ ਹੋਣਗੇ

ਤੁਮਸੇ ਜ਼ਿਆਦਾ ਕੁਛ ਮਾਂਗੂਂ ਨਾ ਮੈਂ, ਨਾ ਤੁਮਸੇ ਕਮ ਮਾਂਗੂਂ
ਔਰ ਕੁਛ ਮੈਂ ਨਾ ਮਾਂਗੂਂ ਰੱਬ ਸੇ, ਬਸ ਮੈਂ ਸੇ ਹਮ ਮਾਂਗੂਂ
ਸਾਰੇ ਮੌਸਮ ਹਵਾਵਾਂ ਬਰਸਾਤ ਤੇ ਪਾਸੇ ਚਾਰੇ ਭੀ ਗਵਾਹ ਹੋਣਗੇ
ਜਦੋ ਤੇਰਾ ਮੇਰਾ ਵਿਆਹ ਹੋਣਾ ਹੈ ਚੰਦ ਤਾਰੇ ਭੀ ਗਵਾਹ ਹੋਣਗੇ
ਜਦੋ ਤੇਰਾ ਮੇਰਾ ਵਿਆਹ ਹੋਣਾ ਹੈ ਚੰਦ ਤਾਰੇ ਭੀ ਗਵਾਹ ਹੋਣਗੇ
ਲੋਕੀ ਸਾਰੇ ਭੀ ਗਵਾਹ ਹੋਣਗੇ ਆ ਚੰਦ ਤਾਰੇ ਭੀ ਗਵਾਹ ਹੋਣਗੇ

ਸਪਨੇ ਤੇਰੇ ਅਬ ਸੇ ਮੇਰੇ ਫਿਕਰ ਕਰੀਨਾ ਕਿਸੇ ਗਲ ਦਾ
ਮਾਂਗੀ ਦੁਆਏਂ ਕਰ ਗਈ ਅਸਰ, ਹੁਂ ਰੱਬ ਭੀ ਹੋਇਆ ਏ ਸਾਡੇ ਵਲ ਦਾ
ਆਸ਼ਿਕ਼ ਨੇ ਕਿਤਾ ਇੰਤਜ਼ਾਰ ਜੋ ਕਿਨਾਰੇ ਭੀ ਗਵਾਹ ਹੋਣਗੇ
ਜਦੋ ਤੇਰਾ ਮੇਰਾ ਵਿਆਹ ਹੋਣਾ ਹੈ ਚੰਦ ਤਾਰੇ ਭੀ ਗਵਾਹ ਹੋਣਗੇ
ਜਦੋ ਤੇਰਾ ਮੇਰਾ ਵਿਆਹ ਹੋਣਾ ਹੈ ਚੰਦ ਤਾਰੇ ਭੀ ਗਵਾਹ ਹੋਣਗੇ
ਲੋਕੀ ਸਾਰੇ ਭੀ ਗਵਾਹ ਹੋਣਗੇ ਆ ਚੰਦ ਤਾਰੇ ਭੀ ਗਵਾਹ ਹੋਣਗੇ

WRITERS

VEER SINGH

PUBLISHERS

Lyrics © IPRS

Share icon and text

Share


See A Problem With Something?

Lyrics

Other