ਉਹ ਚੱਲਦੇ Trend ਸਾਡੇ ਨਵੇਂ ਨਵੇਂ ਦੌਰ ਨਾਲ
ਗੱਲ ਬਾਤ ਪੂਰੀ ਆ ਤੇ ਵੇਖੀ ਜੜਾਂ ਗੌਰ ਨਾਲ
ਜੀਤਦੇ ਖਿਤਾਬ ਸਿੱਰ ਪੈਰਾਂ ਵਿਚ ਹਰ ਨੀ
ਉਹ Boss ਬਣੇ ਬੈਠੇ ਆ ਜੱਟਾ ਦੇ ਮੁੰਡੇ ਬਾਹਰ ਨੀ
ਡੂੰਗੇ ਡੂੰਗੇ ਮਸਲੇ ਤੇ ਵੱਡੇ ਕਾਰੋਬਾਰ ਨੀ
Boss ਬਣੇ ਬੈਠੇ ਆ ਜੱਟਾ ਦੇ ਮੁੰਡੇ ਬਾਹਰ ਨੀ
Boss ਬਣੇ ਬੈਠੇ ਆ ਜੱਟਾ ਦੇ ਮੁੰਡੇ ਬਾਹਰ ਨੀ
ਮੈਲਬੌਰਨ ਕੀ ਕਿਲੀ ਆ ਖ਼ਬਰ ਇਹਹੋ ਫੈਲੀ ਆ
Luxury ਗੱਡੀਆਂ ਤੇ ਯਾਰਾ ਦੀਆਂ ਰੈਲੀ ਆ
ਉਹ ਸਾਰੀ ਕੀ Brampton Top ਉੱਤੇ Mention
ਕਹਿੰਦੀ ਜੋ ਵੀ ਦੁਨੀਆ ਹਾਂ ਲੈਂਦੀ ਨੀ ਟੇਂਸ਼ਨ
ਹੋ ਵਡ ਜਾਈਏ ਜਿੱਥੇ ਚਲਾਉਂਦੇ ਸਰਕਾਰ ਨੀ
ਉਹ Boss ਬਣੇ ਬੈਠੇ ਆ ਜੱਟਾ ਦੇ ਮੁੰਡੇ ਬਾਹਰ ਨੀ
ਡੂੰਗੇ ਡੂੰਗੇ ਮਸਲੇ ਤੇ ਵੱਡੇ ਕਾਰੋਬਾਰ ਨੀ
Boss ਬਣੇ ਬੈਠੇ ਆ ਜੱਟਾ ਦੇ ਮੁੰਡੇ ਬਾਹਰ ਨੀ
Boss ਬਣੇ ਬੈਠੇ ਆ ਜੱਟਾ ਦੇ ਮੁੰਡੇ ਬਾਹਰ ਨੀ
ਓਏ ਦੱਸ ਕੇਡੀ ਗੱਲ ਨੀ ਤੇ ਸਬ ਕਰੂ ਹੱਲ ਨੀ
ਜਿੱਥੇ ਜੀਦਾ ਨਾਮ ਲਾਵੇ ਸਾਡੇ ਓਹੋ ਵਾਲ ਨੀ
ਉਹ ਮਿੱਤਰਾਂ ਦਾ ਸਿੱਕਾ ਚੱਲੇ ਅੱਜ ਆਜਾ ਕਲ ਨੀ
ਖ਼ਬਰਨ ਚ ਨਾਮ ਰਹਿੰਦਾ ਹੁਣ ਹਰ ਪਲ ਨੀ
ਉਹ ਸਾਡੇ ਵਾਰੇ ਲਿਖਦਾ ਐ Daily ਅਖ਼ਬਾਰ ਨੀ
ਉਹ Boss ਬਣੇ ਬੈਠੇ ਆ ਜੱਟਾ ਦੇ ਮੁੰਡੇ ਬਾਹਰ ਨੀ
ਡੂੰਗੇ ਡੂੰਗੇ ਮਸਲੇ ਤੇ ਵੱਡੇ ਕਾਰੋਬਾਰ ਨੀ
Boss ਬਣੇ ਬੈਠੇ ਆ ਜੱਟਾ ਦੇ ਮੁੰਡੇ ਬਾਹਰ ਨੀ
Boss ਬਣੇ ਬੈਠੇ ਆ ਜੱਟਾ ਦੇ ਮੁੰਡੇ ਬਾਹਰ ਨੀ
ਉਹ ਛੇੜ ਛੇੜ ਲੱਗਦੀ ਆ ਨਾਲ਼ੇ ਫਰ ਸੰਗਦੀ ਆ
ਖੁਲ ਕੇ ਐ ਦੱਸ ਜੜਾਂ ਕੀ ਸਾਥੋਂ ਮੰਗਦੀ ਆ
ਉਹ ਨਾਮ ਮੇਰਾ ਪੁੱਛ ਲੀ ਸ਼ਾਕੁਰ ਦਾ ਬਰਾੜ ਨੀ
ਚੰਗੇ ਜੇਹਦਾ ਛੱਡ ਕੇ ਇਹੁ ਰੱਖੇ ਹਥਿਆਰ ਨੀ
ਹੋ ਸੋਚ ਕੇ ਦੱਸ ਤੇਰਾ ਕੀ ਆ ਵਿਚਾਰ ਨੀ
ਉਹ Boss ਬਣੇ ਬੈਠੇ ਆ ਜੱਟਾ ਦੇ ਮੁੰਡੇ ਬਾਹਰ ਨੀ
ਡੂੰਗੇ ਡੂੰਗੇ ਮਸਲੇ ਤੇ ਵੱਡੇ ਕਾਰੋਬਾਰ ਨੀ
Boss ਬਣੇ ਬੈਠੇ ਆ ਜੱਟਾ ਦੇ ਮੁੰਡੇ ਬਾਹਰ ਨੀ
Boss ਬਣੇ ਬੈਠੇ ਆ ਜੱਟਾ ਦੇ ਮੁੰਡੇ ਬਾਹਰ ਨੀ
Boss ਬਣੇ ਬੈਠੇ ਆ ਜੱਟਾ ਦੇ ਮੁੰਡੇ ਬਾਹਰ ਨੀ
ਓਏ ਅੱਸੀ ਕਦੇ ਉਮਰਨ ਤੇ ਸਮੇਂ ਦਾ ਲਿਹਾਜ਼ ਨੀ ਤੱਕਿਆ
ਸਾਡੇ ਨਾਮ ਦਾ ਸਿੱਕਾ ਕਲ ਵੀ ਚਲਦਾ ਸੀ ਤੇ ਅੱਜ ਵੀ