LyricFind Logo
LyricFind Logo
Profile image icon
Lyric cover art

Main Kosa Rabb Nu

Apple Music logo
Deezer logo
Spotify logo
Lyrics
ਹਾਂ ਆਂ ਆਂ ਆਂ

ਮੈਂ ਕੋਸਾ ਰੱਬ ਨੂ
ਵੇ ਤੂ ਮਾੜੀ ਕੀਤੀ ਆ
ਮੈਂ ਜੋ ਤੈਨੂ ਦੱਸ ਦੀ
ਮੇਰੀ ਹੱਢ ਬੀਤੀ ਆ
ਤੂ ਲੇ ਜਾ ਮੈਨੂ ਵੀ
ਮੈਂ ਜ਼ਿੰਦਗੀ ਚ ਰੁਲ ਜੂੰਗੀ
ਮੈਂ ਬਿਨ ਤੇਰੇ ਰਿਹਨਾ ਨਯੀ
ਮੈਂ ਮੀਟੀ ਵਾਂਗੂ ਖੁਰ ਜੂੰਗੀ
ਭੁਲਾ ਕੇ ਮੌਤ ਨੂ
ਮੈਂ ਓਹਦੇ ਨਾਲ ਤੁਰ ਜੂੰਗੀ
ਮੈਂ ਬਿਨ ਤੇਰੇ ਰਿਹਨਾ ਨਯੀ
ਮੈਂ ਮੀਟੀ ਵਾਂਗੂ ਖੁਰ ਜੂੰਗੀ
ਭੁਲਾ ਕੇ ਮੌਤ ਨੂ
ਮੈਂ ਓਹਦੇ ਨਾਲ ਤੁਰ ਜੂੰਗੀ

ਤੂ ਜ਼ਿੰਦਗੀ ਦਾ ਰਾਜਾ ਸੀ
ਮੈਂ ਹੱਲੇ ਤਕ ਰਾਣੀ ਆਂ
ਮੌਤ ਤੈਨੂ ਜੀਤ ਗੀ
ਵੇ ਖਤਮ ਕਹਾਣੀ ਆ
ਮੈਂ ਪੂਰੀ ਤੇਰੇ ਨਾ ਤੌਂ ਸੀ
ਵੇ ਹੱਜ ਤੌਂ ਹਾਂ ਥੁਰ ਜੂੰਗੀ
ਮੈਂ ਬਿਨ ਤੇਰੇ ਰਿਹਨਾ ਨਯੀ
ਮੈਂ ਮੀਟੀ ਵਾਂਗੂ ਖੁਰ ਜੂੰਗੀ
ਭੁਲਾ ਕੇ ਮੌਤ ਨੂ,
ਮੈਂ ਓਹਦੇ ਨਾਲ ਤੁਰ ਜੂੰਗੀ
ਮੈਂ ਬਿਨ ਤੇਰੇ ਰਿਹਨਾ ਨਯੀ
ਮੈਂ ਮੀਟੀ ਵਾਂਗੂ ਖੁਰ ਜੂੰਗੀ
ਭੁਲਾ ਕੇ ਮੌਤ ਨੂ
ਮੈਂ ਓਹਦੇ ਨਾਲ ਤੁਰ ਜੂੰਗੀ

ਹਾਂ ਆਂ ਆਂ ਆਂ

ਵੇ ਮੁੱਕੀ ਗਲ ਖਾਸ ਜਿਹੀ
ਵੇ ਟੁੱਟ ਗਯੀ ਓ ਆਸ ਜਿਹੀ
ਵੇ ਮੈਨੂ ਹੁਣ ਲਗੀ ਜਾਂਦੈ
ਮੈਂ ਜ਼ਿੰਦਾ ਲਾਸ਼ ਜਿਹੀ
ਖ੍ਵਾਬ ਜੇੜੇ ਉਲ੍ਝੇ ਸੀ
ਮੈਂ ਮੌਤ ਬਾਜਓਂ ਸੁਲਝੁੰਗੀ
ਮੈਂ ਬਿਨ ਤੇਰੇ ਰਿਹਨਾ ਨਯੀ
ਮੈਂ ਮੀਟੀ ਵਾਂਗੂ ਖੁਰ ਜੂੰਗੀ
ਭੁਲਾ ਕੇ ਮੌਤ ਨੂ
ਮੈਂ ਓਹਦੇ ਨਾਲ ਤੁਰ ਜੂੰਗੀ
ਮੈਂ ਬਿਨ ਤੇਰੇ ਰਿਹਨਾ ਨਯੀ
ਮੈਂ ਮੀਟੀ ਵਾਂਗੂ ਖੁਰ ਜੂੰਗੀ
ਭੁਲਾ ਕੇ ਮੌਤ ਨੂ
ਮੈਂ ਓਹਦੇ ਨਾਲ ਤੁਰ ਜੂੰਗੀ

ਵਖ਼ਤ ਸ਼ਮਸ਼ਾਦ ਵੇ
ਨਾ ਲੰਘੇ ਤੇਤੋਂ ਬਾਦ ਵੇ
ਮੈਂ ਜਿਹੜੇ ਵਾਦੇ ਕੀਤੇ ਸੀ
ਮੈਂ ਕਰ ਜਾਉ ਆਬਾਦ ਵੇ
ਵੇ ਦਿਨ ਮੇਰਾ ਅੱਜ ਦਾ
ਮੈਂ ਹਵਾ ਵਾਂਗੂ ਉੱੜ ਜੂੰਗੀ
ਮੈਂ ਬਿਨ ਤੇਰੇ ਰਿਹਨਾ ਨਯੀ
ਮੈਂ ਮੀਟੀ ਵਾਂਗੂ ਖੁਰ ਜੂੰਗੀ
ਭੁਲਾ ਕੇ ਮੌਤ ਨੂ
ਮੈਂ ਓਹਦੇ ਨਾਲ ਤੁਰ ਜੂੰਗੀ
ਮੈਂ ਬਿਨ ਤੇਰੇ ਰਿਹਨਾ ਨਯੀ
ਮੈਂ ਮੀਟੀ ਵਾਂਗੂ ਖੁਰ ਜੂੰਗੀ
ਭੁਲਾ ਕੇ ਮੌਤ ਨੂ
ਮੈਂ ਓਹਦੇ ਨਾਲ ਤੁਰ ਜੂੰਗੀ

ਆਂ ਆਂ ਆਂ

WRITERS

SHAMSHAD, GOLD BOY

PUBLISHERS

Lyrics © Royalty Network, Sentric Music

Share icon and text

Share


See A Problem With Something?

Lyrics

Other