LyricFind Logo
LyricFind Logo
Profile image icon
Lyric cover art

Kadhe

Apple Music logo
Deezer logo
Spotify logo
Lyrics
ਜਿਵੇਂ ਜਿਵੇਂ ਜ਼ਿੰਦਗੀ ਦੀ ਪੌੜੀ ਚੜ੍ਹੇ ਆ
ਕਈ ਵੱਡੇ ਰਾਹਾਂ ਵਿੱਚ ਸੱਪ ਲੜੇ ਆ
ਬੜੇ ਸੀ ਤੂਫ਼ਾਨ ਆਏ ਸਾਨੂੰ ਡਾਊਣ ਲਈ
ਅੱਜ ਤਾਵੀਂ ਵੇਖ ਆਪਣੇ ਪੈਰਾਂ ਤੇ ਖੜੇ ਆ
ਓ ਮੇਕਅਪ ਵਾਲੀਆਂ ਜੋ ਹੋਰ ਹੋਣੀਆਂ
ਸਾਡੀ ਅੱਖ ਵਿੱਚ ਘੂਰ ਤੇ ਗੁੱਟਾ ਚ ਕੜੇ ਆ

ਮੈਨੂੰ ਗਾਉਣਾ ਨਿਓ ਆਉਂਦਾ ਸੀ ਮਜ਼ਾਕ ਕਰਦੇ
ਆਪ 2-4 ਸ਼ਿਲਰਾਂ ਤੇ ਵੇਖੇ ਮਰਦੇ
ਬੀਟ ਕੱਲੀ ਕੱਲੀ ਵੇਖ ਮਿਤਰਾ ਨੇ ਜੜੀ ਐ ਕਈ
ਪੈਸੇ ਖਾ ਵੀ ਮੇਰਾ ਨੀ ਸੀ ਕੰਮ ਕਰਦੇ
ਅੱਜ ਗੀਤਾਂ ਵਿੱਚ ਵੇਖਦੇ ਕੋਕ ਜੜੇ ਆ
ਓ ਮੇਕਅਪ ਵਾਲੀਆਂ ਜੋ ਹੋਰ ਹੋਣੀਆਂ
ਸਾਡੀ ਅੱਖ ਵਿੱਚ ਘੂਰ ਤੇ ਗੁੱਟਾ ਚ ਕੜੇ ਆ

ਟਾਈਮ 7 ਦਾ ਸਵੇਰੇ ਮੈਂ ਕਲਮ ਚੱਕ ਲਈ
ਕੋਲ ਤਿੱਖੇ ਤਿੱਖੇ ਬੋਲਾਂ ਦੀ ਵੀ ਪੰਡ ਰਖਲੀ
ਕਦੇ ਸੋਚਿਆ ਨਾ ਜ਼ੋਰ ਨਾਲ ਡੁੱਬ ਜਾਵਾਂਗੇ
ਹੱਥ ਗਿੱਲ ਦੇ ਨਾ ਰੁਕਣੇ ਕਿੰਨੇ ਵੀ ਡੱਕ ਲਈ
ਰਾਹ ਮੰਜ਼ਿਲਾਂ ਨੂੰ ਜਾਣ ਵਾਲੇ ਹੋਰ ਬੜੇ ਆ
ਓ ਮੇਕਅਪ ਵਾਲੀਆਂ ਜੋ ਹੋਰ ਹੋਣੀਆਂ
ਸਾਡੀ ਅੱਖ ਵਿੱਚ ਘੂਰ ਤੇ ਗੁੱਟਾ ਚ ਕੜੇ ਆ

WRITERS

Sharanjeet Kaur

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other