ਮੈਂ ਕਿਸੇ ਦਾ ਤੂੰ ਤਾਂ ਰਹਿੰਦੀ ਮੇਰੇ ਨਾਲ
ਮੈਂ ਹੋਇਆ ਜਦੋ ਔਖਾ ਤੇਰੇ ਕੋ ਹੀ ਨਈ ਮੈਂ ਸਮਝਾ ਖ਼ਿਆਲ
ਐ ਤੂੰ ਸੋਚਿਆ ਨਾ ਸੀ ਮੈਂ ਕਦੀ ਰੋਇਆ
ਹੋ ਮਾੜੇ ਟਾਈਮ ਚ ਸੀ ਕਿੱਥੇ ਮੈਂ ਖ਼ਿਲੋਇਆ
ਕਿੱਥੇ ਦੱਸ ਖੜਾ ਜ਼ਿੰਦਗੀ ਮੇਰੀ ਬਣ ਗਈ ਜਾਲ
ਤੇਰੀ ਹੀ ਦੀਦਾਂ ਦਾ ਨਸ਼ਾ ਕੁੜੇ ਹੈ ਮੈਨੂੰ ਬਾਹਰ ਕਰਦਾ ਖ਼ਰਾਬ
ਖੋਰੇ ਕਮਲਾ ਜਿਹਾ ਕਿਉਂ ਨੇ ਅੱਖ ਦੇ ਤੇਰੇ ਕਰਕੇ ਨਾ ਬੱਲੀਏ ਸ਼ਰਾਬ
ਤੇਰੀ ਹੀ ਦੀਦਾਂ ਦਾ ਨਸ਼ਾ ਕੁੜੇ ਹੈ ਮੈਨੂੰ ਬਾਹਰ ਕਰਦਾ ਖ਼ਰਾਬ
ਖੋਰੇ ਕਮਲਾ ਜਿਹਾ ਕਿਉਂ ਨੇ ਅੱਖ ਦੇ ਤੇਰੇ ਕਰਕੇ ਨਾ ਬੱਲੀਏ ਸ਼ਰਾਬ
ਓ ਪਿਆਰ ਮੇਰਾ ਖੱਟ ਜਿਨੇ ਦਿੱਤੇ ਆ ਗਵਾ
ਨੀ ਓ ਵਾਲਾ ਹਕੀਮ ਕਿੱਥੋਂ ਸੇ ਮਿਲ ਜੂ
ਓ ਕੈਡਾ ਦਿੰਦਾ ਲੁਟੇ ਟੁਟੇ ਆਸ਼ਿਕ ਦਵਾ
ਤੂੰ ਗੱਲ ਮੇਰੀ ਮੰਨੇ ਜਾਂ ਨਾ ਮੰਨੇ
ਤੇਰੇ ਕਰਕੇ ਓ ਸਿਮਰਨ ਕਿਨਿਆਂ ਦੇ ਮੂਰੇ ਹੱਥ ਬਣੇ
ਬਦਲੇ ਜੋ ਹਾਲ ਦਿਲ ਉੱਠ ਗਏ ਸਵਾਲ
ਤੇਰੀ ਹੀ ਦੀਦ ਦਾ ਨਸ਼ਾ ਕੁੜੇ ਹੈ ਮੈਨੂੰ ਬਾਹਰ ਕਰਦਾ ਖ਼ਰਾਬ