ਸੀ ਮੈਂ ਦੇਸੀ ਪਰ ਮੱਸਾ update ਹੋਇਆ ਸੀ
ਅੱਜ ਫੇਰ ਪਤਾ ਲੱਗਾ ਬਦਲੇ trend ਦਾ
ਕੱਲ੍ਹ ਫੋਨ ਉੱਤੇ ਕਹਿ ਕੇ ਹਟੀ
ਕੱਲ੍ਹ ਫੋਨ ਉੱਤੇ ਕਹਿ ਕੇ ਹਟੀ
ਅੱਜ hashtag ਪਾਇਆ just friend ਦਾ
ਨੀ ਅੱਜ hashtag ਪਾਇਆ just friend ਦਾ
ਪਰ ਪਿਆਰ ਮੇਰੇ ਲਈ ਕੋਈ ਗੈਗ ਨੀ
ਸਾਡੇ ਦਿਲ ਤੇ priceless ਟੈਗ ਨੀ
ਸਾਡੇ ਦਿਲ ਤੇ priceless ਟੈਗ ਨੀ
ਕਹਿੰਦੀ ਸ਼ਾਮ ਨੂੰ ਮਿਲਣਾ ਕੰਮ ਰਿਸਕ ਦਾ
ਅੱਧੀ ਰਾਤ ਨੂੰ check-in ਪਾਇਆ ਡਿਸਕ ਦਾ
ਕਹਿੰਦੀ ਸ਼ਾਮ ਨੂੰ ਮਿਲਣਾ ਕੰਮ ਰਿਸਕ ਦਾ
ਅੱਧੀ ਰਾਤ ਨੂੰ check-in ਪਾਇਆ ਡਿਸਕ ਦਾ
ਹੋਕੇ ਟੱਲੀ ਫੇਰ ਮੈਨੂੰ ਕਾਲ ਕਰਦੀ
ਜਦੋਂ ਨਾਲ ਦਾ ਯੈਂਕਾ ਜਾਵੇ ਖਿਸਕ ਦਾ
ਨੀ ਏੱਥੋਂ ਵਾਲੇ ਓਹਨਾਂ ਚਿਰ ਨੇ
ਨੀ ਏੱਥੋਂ ਵਾਲੇ ਓਹਨਾਂ ਚਿਰ ਨੇ
ਜਿੰਨਾ ਚਿਰ ਹਰੇ ਨੋਟ ਵਿੱਚ ਬੈਗ ਨੀ
ਸਾਡੇ ਦਿਲ ਤੇ priceless ਟੈਗ ਨੀ
ਪਾ ਪਾ ਫੋਟੋਆਂ create ਕਰੀ ਹਾਈਪ ਤੂੰ
ਸਾਰਾ ਸਾਰਾ ਦਿਨ ਗਿਨੀ ਜਾਵੇ ਲਾਈਕ ਤੂੰ
ਪਾ ਪਾ ਫੋਟੋਆਂ create ਕਰੀ ਹਾਈਪ ਤੂੰ
ਸਾਰਾ ਸਾਰਾ ਦਿਨ ਗਿਨੀ ਜਾਵੇ ਲਾਈਕ ਤੂੰ
ਸੀਨ ਕਰਕੇ ਤੂੰ offline ਹੋ ਗਈ
ਤਾਂ ਵੀ ਅੱਸੀ wrong ਬਣ ਗਏ ਤੇ right ਤੂੰ
ਸਾਡੇ ਦਿਲ ਵਿੱਚ ਕੋਈ ਜ਼ਿਗਜ਼ੈਗ ਨੀ
ਸਾਡੇ ਦਿਲ ਤੇ priceless ਟੈਗ ਨੀ
ਨੀ ਤੈਨੂੰ candy'ਆਂ ਖਵਾਕੇ ਹੋਊ ਪਾਲਿਆ
ਐਵੇਂ ਕਾਹਨੂੰ ਸਾਗ ਖਾਣਿਆਂ ਨੂੰ ਛੇੜ ਦੀ
ਨੀ ਤੈਨੂੰ candy'ਆਂ ਖਵਾਕੇ ਹੋਊ ਪਾਲਿਆ
ਐਵੇਂ ਕਾਹਨੂੰ ਸਾਗ ਖਾਣਿਆਂ ਨੂੰ ਛੇੜ ਦੀ
ਫੇਰ ਖੈੜਾ ਵੀ ਛੱਡਾਇਆ ਤੈਥੋਂ ਜਣਾ ਨਈ
ਜਦੋਂ ਹੋਇਆ ਬਾਈਪਾਸ ਮੁੰਡਾ ਨੇੜ ਦੀ
ਜੇ ਦਿਲੋਂ ਚਾਹੁਣ ਵਾਲਾ ਤੁਰ ਗਿਆ
ਜੇ ਦਿਲੋਂ ਚਾਹੁਣ ਵਾਲਾ ਤੁਰ ਗਿਆ
ਤੇਰੀ ਜ਼ਿੰਦਗੀ ਨੂੰ ਕਰ ਜੂਗਾ sad ਨੀ
ਸਾਡੇ ਦਿਲ ਤੇ priceless ਟੈਗ ਨੀ