ਪੂਜਾ ਕਿਵੇਂ ਆ, ਕੀ ਕਰਦੀ ਸੀ (ਪੂਜਾ ਕਿਵੇਂ ਆ, ਕੀ ਕਰਦੀ ਸੀ)

Don't disturb me, ਮੈਂ ਪੜ੍ਹਦੀ ਸੀ (don't disturb me, ਮੈਂ ਪੜ੍ਹਦੀ ਸੀ)
ਓ ਸਾਡੇ ਕੋਲ ਨਾ ਲੰਮੀਆਂ ਗੱਡੀਆਂ ਬੱਲਦ ਜੋੜ ਦੇ ਗੱਡੇ
ਸਾਡੇ ਕੋਲ ਨਾ ਲੰਮੀਆਂ ਗੱਡੀਆਂ ਬੱਲਦ ਜੋੜ ਦੇ ਗੱਡੇ
ਸਾਡੇ ਪਿੰਡ ਪੀੜੀਆਂ ਗਲੀਆਂ ਥਾ ਥਾ ਦਿਸਦੇ ਖਡੇ
ਭਾਵੇ ਗਲੀਆਂ ਪੇੜੀਆਂ ਨੇ ਪਰ ਯਾਰਾਂ ਦੇ ਦਿਲ ਵੱਡੇ
ਪੂਜਾ ਕਿਵੇਂ ਆ, ਕੀ ਕਰਦੀ ਸੀ (ਪੂਜਾ ਕਿਵੇਂ ਆ, ਕੀ ਕਰਦੀ ਸੀ)
Don't disturb me, ਮੈਂ ਪੜ੍ਹਦੀ ਸੀ (don't disturb me, ਮੈਂ ਪੜ੍ਹਦੀ ਸੀ)
ਹੋ ਨਾ ਮੈਂ ਨਸ਼ੇ ਪਤੇ ਦਾ ਆਦੀ ਨਾ ਹੀ ਕਿਸੇ ਨੂੰ ਲਾਉਂਦਾ
ਨਾ ਮੈਂ ਨਸ਼ੇ ਪਤੇ ਦਾ ਆਦੀ ਨਾ ਹੀ ਕਿਸੇ ਨੂੰ ਲਾਉਂਦਾ
ਨਾ ਮੈਂ ਜਾ ਕੇ ਡਿਸਕ 'ਚ ਵੜਦਾ ਨਾ ਹੀ ਰੌਲਾ ਪਾਉਂਦਾ
ਮੇਰੀ ਮਹਿਫ਼ਿਲ ਯਾਰਾਂ ਦੇ ਨਾਲ ਯਾਰਾ ਵਿਚ ਹੀ ਗਾਉਂਦਾ
ਪੂਜਾ ਕਿਵੇਂ ਆ, ਕੀ ਕਰਦੀ ਸੀ (ਪੂਜਾ ਕਿਵੇਂ ਆ, ਕੀ ਕਰਦੀ ਸੀ)
Don't disturb me, ਮੈਂ ਪੜ੍ਹਦੀ ਸੀ (don't disturb me, ਮੈਂ ਪੜ੍ਹਦੀ ਸੀ)
ਹੋ ਨਾ ਮੈਂ ਲਿਖਦਾ ਹਿੰਦੀ ਦੇ ਵਿਚ ਨਾ ਅੰਗਰੇਜ਼ੀ ਵਰਤੀ
ਨਾ ਮੈਂ ਲਿਖਦਾ, ਨਾ ਮੈਂ ਲਿਖਦਾ
ਨਾ ਮੈਂ ਲਿਖਦਾ ਹਿੰਦੀ ਦੇ ਵਿਚ ਨਾ ਅੰਗਰੇਜ਼ੀ ਵਰਤੀ
ਨਾ ਅੰਗਰੇਜ਼ੀ section ਦੇ ਵਿਚ ਕਦੇ ਮੈਂ ਹੋਇਆ ਭਰਤੀ
ਪਰ ਜਿਹੜਾ ਬੋਲੇ ਪਿਆਰ ਦੀ ਬੋਲੀ ਜਿੰਦ ਓਦੇ ਨਾ ਕਰਤੀ
ਪੂਜਾ ਕਿਵੇਂ ਆ, ਕੀ ਕਰਦੀ ਸੀ (ਪੂਜਾ ਕਿਵੇਂ ਆ, ਕੀ ਕਰਦੀ ਸੀ)
Don't disturb me, ਮੈਂ ਪੜ੍ਹਦੀ ਸੀ (don't disturb me, ਮੈਂ ਪੜ੍ਹਦੀ ਸੀ)
ਹੋ ਅਸੀਂ ਹਾਂ ਸਿਧੇ ਸਾਡੇ ਦੇਸੀ ਤੂੰ advance ਹੈ ਬਾਹਲੀ
ਅਸੀਂ ਹਾਂ ਸਿਧੇ, ਅਸੀਂ ਹਾਂ ਸਿਧੇ
ਅਸੀਂ ਹਾਂ ਸਿਧੇ ਸਾਡੇ ਦੇਸੀ ਤੂੰ advance ਹੈ ਬਾਹਲੀ
ਓ ਯਾਰਾ ਨੇ ਸੀ ਫੋਨ ਮਿਲਾ ਮੈਂ ਕਰ ਬੈਠਾ ਕਾਹਲੀ
ਮਾਫ਼ ਕਰੀ ਹੁਣ ਸ਼ੈਰੀ ਨੂੰ ਤੂੰ ਹੋ ਗਈ ਭੁਲ ਅਣਜਾਣੀ