ਦੁਨੀਆ ਵਿੱਚ ਹੱਸਦੀ ਵੱਸਦੀ ਨੂੰ, ਮੈਨੂੰ ਯਾਰ ਦੀ ਐਸੀ ਖਿੱਚ ਪਵੇ
ਜਿਵੇਂ ਪਾਣੀ ਭਰ ਕੇ ਆਉਂਦੀ ਕੁੜੀ ਦਾ ਧਿਆਨ ਘੜੇ ਦੇ ਵਿੱਚ ਰਹੇ
ਜਿੱਥੇ ਸਾਰੇ ਦੁੱਖ ਭੁੱਲ ਜਾਵੇ ਜੇ ਇਕ ਪਲ ਵਿੱਚ ਆ ਜਾਵੇ
ਫਿਰ ਪਲ ਪਲ ਮੌਜ ਮਨਾਵੇ ਨੀ ਦਿਲ ਸਾਡਾ ਰੱਬ ਦਾ ਰੇਡੀਓ
ਹੋ ਬੋਤਲ ਨੂੰ ਨੁਮਾਸੈਸ਼ ਤੇ ਲਾਇਆ ਅੰਦਰ ਸਰਬਤ ਫਿੱਕਾ ਪਾਇਆ
ਸਾਬਤ ਰੂਪ ਤੇ ਭਗਵੇ ਭਾਣੇ ਦਾਤੇ ਨੂੰ ਤੂੰ ਭੋਲਾ ਜਾਣੇ
ਇਹ ਸਿੱਦਕਾ ਦਾ ਸਰਮਾਇਆ ਇਹ ਸਾਹਾਂ ਦਾ ਮਹਿਕਾਇਆ
ਬਖ਼ਸ਼ੇ ਜਾਂਦੇ ਨੇ ਪਾਪ ਹਜ਼ਾਰ ਜੇ ਖੁਦ ਬਣ ਜਾਈਏ ਬਖ਼ਸ਼ਣਹਾਰ
ਪਹਿਲਾਂ ਸਾਰੇ ਗਿਲੇ ਭੁਲਾ ਕੇ ਪਹਿਲਾਂ ਸਾਰੇ ਰੰਜ ਮਿਟਾ ਕੇ