LyricFind Logo
LyricFind Logo
Profile image icon
Lyric cover art

Mawan Te Dheyan extended

Apple Music logo
Deezer logo
Spotify logo
Lyrics
ਮਾਵਾਂ ਤੇ ਧੀਆਂ ਰਲ ਬੈਠਿਆ ਨੀ ਮਾਏ ਕੋਈ ਕਰਦਿਆਂ ਗੱਲਾਂ ਅਡਿਯੋ
ਮਾਵਾਂ ਤੇ ਧੀਆਂ ਰਲ ਬੈਠਿਆ ਨੀ ਮਾਏ ਕੋਈ ਕਰਦਿਆਂ ਗੱਲਾਂ ਅਡਿਯੋ
ਨੀ ਕਨਕਾ ਲਮਿਯਾ ਧੀਆਂ ਕਿਓ ਜਮੀਯਾ ਨੀ ਮਾਏ

ਅੱਗੇ ਤੇ ਮਿਲਦੀ ਸੀ ਨਿਤ ਨੀ ਮਾਏ ਹੁਣ ਦਿੱਤਾ ਏ ਕਾਹਨੂੰ ਵਿਸਾਰ
ਨੀ ਕਨਕਾ ਨਿਸਰਿਯਾ ਦਿਯਾ ਕਿਓ ਵਿਸਰਿਯਾ ਮਾਏ

ਦੂਰੋ ਤੇ ਅਯੀ ਸਾ ਚਾਲ ਕ ਨੀ ਮਾਏ ਤੇਰੇ ਦਰ ਵਿਚ ਰਾ ਆ ਖਲੋ
ਭਾਭਿਯਾ ਨਾ ਪੁਛੇਯਾ ਆ ਈ ਸੁਖ ਸੁਨੇਹਾ ਮਾਏ ਵੀਰਾ ਨਾ ਦਿਤਾ ਪਿਆਰ
ਨੀ ਕਨਕਾ ਨਿਸਰਿਯਾ ਦਿਯਾ ਕਿਓ ਵਿਸਰਿਯਾ ਮਾਏ

ਮਿੱਟੀ ਦਾ ਬੁੱਤ ਮੈ ਬਨਾਨੀ ਆ ਨੀ ਮਾਏ ਓਹਦੇ ਗੱਲ ਲਗ ਰੋਨੀ ਆ
ਮਿੱਟੀ ਦਾ ਬੁੱਤ ਨਾ ਬੋਲਦਾ ਨੀ ਮਾਏ ਮੈ ਰੋ ਰੋ ਹਾਲ ਕਹਾਂ
ਨੀ ਕਨਕਾ ਲਮਿਯਾ ਧੀਆਂ ਕਿਓ ਜਮੀਯਾ ਨੀ ਮਾਏ

ਬੂਹੇ ਤੇ ਬਹਿੰਦੀ ਆ ਸਾਮਣੇ ਨੀ ਮਾਏ ਮੈ ਲਵਾ ਭਰਾਵਾਂ ਦਾ ਨਾਮ
ਭਾਬੀਆਂ ਮਾਰੇ ਜਿੰਦਰਾ ਨੀ ਮਾਏ ਮੇਰਾ ਹੁਣ ਕੋਈ ਦਾਅਵਾ ਨਾ
ਨੀ ਕਨਕਾ ਨਿਸਰਿਯਾ ਦਿਯਾ ਕਿਓ ਵਿਸਰਿਯਾ ਮਾਏ
ਮਾਵਾਂ ਤੇ ਧੀਆਂ ਰਲ ਬੈਠਿਆ ਨੀ ਮਾਏ ਕੋਈ ਕਰਡਿਯਾ ਗਲੋਰੜੀਯਾ
ਨੀ ਕਨਕਾ ਲਮਿਯਾ ਧੀਆਂ ਕਿਓ ਜਮੀਯਾ ਨੀ ਮਾਏ

WRITERS

TAFO

PUBLISHERS

Lyrics © Royalty Network

Share icon and text

Share


See A Problem With Something?

Lyrics

Other