LyricFind Logo
LyricFind Logo
Profile image icon
Lyric cover art

Meri Jagah

Apple Music logo
Deezer logo
Spotify logo
Lyrics
ਮੇਰੀ ਜਗ੍ਹਾ ਹੋ ਮੇਰਾ ਰੋਣਾ ਠੀਕ
ਤੇਰੀ ਜਗ੍ਹਾ ਤੇਰਾ ਹੱਸਣਾ ਠੀਕ
ਮੈਂ ਹੀ ਗਲਤ ਤੇਰਾ ਸਭ ਕੁਝ ਠੀਕ
ਮੇਰਾ ਪਿਆਰ ਤੇਰੀ ਨਫ਼ਰਤ ਠੀਕ
ਮੇਰੀ ਜਗ੍ਹਾ ਹੋ ਮੇਰਾ ਰੋਣਾ ਠੀਕ
ਤੇਰੀ ਜਗ੍ਹਾ ਤੇਰਾ ਹੱਸਣਾ ਠੀਕ
ਮੇਰੀ ਜਗ੍ਹਾ ਹੋ ਮੇਰਾ ਰੋਣਾ ਠੀਕ
ਤੇਰੀ ਜਗ੍ਹਾ ਤੇਰਾ ਹੱਸਣਾ ਠੀਕ
ਹੋ ਹੋ ਹੋ ਹੋ ਤੇਰੀ ਲਾਪਰਵਾਹੀ ਸਾਡੇ ਪਿਆਰ ਨੂੰ ਤਬਾਹ ਕਰਦਾਉਗੀ
ਤੇਰੀ ਨਿੱਤ ਦੀ ਲੜਾਈ ਮੈਨੂੰ ਤੇਰੇ ਤੋਂ ਜੁਦਾ ਕਰਦਾਉਗੀ
ਤੇਰੀ ਲਾਪਰਵਾਹੀ ਸਾਡੇ ਪਿਆਰ ਨੂੰ ਤਬਾਹ ਕਰਦਾਉਗੀ
ਤੇਰੀ ਨਿੱਤ ਦੀ ਲੜਾਈ ਮੈਨੂੰ ਤੇਰੇ ਤੋਂ ਜੁਦਾ ਕਰਦਾਉਗੀ
ਮੈਂ ਡਰਦਾ ਹਾਂ ਰੋਜ਼ ਰੋਜ਼ ਵੇ ਮੈਂ ਮਰਦਾ ਹਾਂ ਰੋਜ਼ ਰੋਜ਼ ਵੇ
ਮੈਨੂੰ ਛੱਡ ਕੇ ਨਾ ਜਾਈਂ ਦਿਲੋਂ ਕੱਢ ਕੇ ਨਾ ਜਾਈਂ ਤੈਥੋਂ ਮੰਗਦਾ ਹਾਂ ਭੀਖ
ਮੇਰੀ ਜਗ੍ਹਾ ਹੋ ਮੇਰਾ ਰੋਣਾ ਠੀਕ ਤੇਰੀ ਜਗ੍ਹਾ ਤੇਰਾ ਹੱਸਣਾ ਠੀਕ
ਮੇਰੀ ਜਗ੍ਹਾ ਹੋ ਮੇਰਾ ਰੋਣਾ ਠੀਕ ਤੇਰੀ ਜਗ੍ਹਾ ਤੇਰਾ ਹੱਸਣਾ ਠੀਕ
ਹੋ ਹੋ ਹੋ ਹੋ ਤੇਰੀ ਨਫ਼ਰਤ ਓਹਨੀ ਹੀ ਪਿਆਰੀ ਹੈ ਜਿੰਨਾ ਹੈ ਪਿਆਰ ਮੈਨੂੰ
ਮੈਨੂੰ ਇਕ ਦਿਨ ਸਮਝੇਗੀ ਤੂੰ ਰਹਿੰਦਾ ਹੈ ਇੰਤਜ਼ਾਰ ਮੈਨੂੰ
ਤੇਰੀ ਹਾਂ ਵਿਚ ਹਾਂ ਹੀ ਮਿਲਾਈ ਕੀਤਾ ਨਾ ਇਨਕਾਰ ਤੈਨੂੰ
ਮੇਰਾ ਹਾਲ ਦੇਖ ਕਦੇ ਤਾਂ ਆਉਗੀ ਸ਼ਰਮ ਨਿਰਮਾਣ ਤੈਨੂੰ
ਮੈਂ ਢੱਕ ਗਿਆ ਰੋਕ ਰੋਕ ਕੇ ਮੈਂ ਢੱਕ ਗਿਆ ਟੋਕ ਟੋਕ ਕੇ
ਵੇ ਤੂੰ ਪਹਿਲਾਂ ਜਿਹੀ ਹੋਜਾਮੇਰਾ ਹੱਥ ਫੜ ਸੋਜਾ ਸਭ ਕਰਦੇ ਤੂੰ ਠੀਕ
ਮੇਰੀ ਜਗ੍ਹਾ ਹੋ ਮੇਰਾ ਰੋਣਾ ਠੀਕ ਤੇਰੀ ਜਗ੍ਹਾ ਤੇਰਾ ਹੱਸਣਾ ਠੀਕ
ਮੇਰੀ ਜਗ੍ਹਾਹੋ ਮੇਰਾ ਰੋਣਾ ਠੀਕ ਤੇਰੀ ਜਗ੍ਹਾ ਤੇਰਾ ਹੱਸਣਾ ਠੀਕ

WRITERS

GOLDBOY, NIRMAAN

PUBLISHERS

Lyrics © Royalty Network, Sentric Music

Share icon and text

Share


See A Problem With Something?

Lyrics

Other