ਬਾਤਾਂ ਮੇਂ ਘੋਲ਼ੇ ਮਿੱਠੀ ਚਾਸ਼ਨੀ
ਨੀ ਪਤਲੇ ਜਿਹੇ ਲੱਕ ਨੂੰ ਤੂ ਰੱਖ ਸਾਂਭ ਨੀ
ਨੱਚਾਂ ਮੈਂ ਤੇਰੇ ਨਾਲ ਨੀ, ਨਾਲ ਨੀ, ਨਾਲ ਨੀ
ਨੱਚਾਂ ਮੈਂ ਤੇਰੇ ਨਾਲ ਨੀ, ਨਾਲ ਨੀ, ਨਾਲ ਨੀ
Beauty ਤੂੰ ਪੰਜਾਬ ਦੀ (ਪੰਜਾਬ ਦੀ)
ਰਾਜ਼ੀ ਵੇ, ਰਾਜ਼ੀ ਵੇ, ਰਾਜ਼ੀ ਵੇ
ਬਾਜ਼ੀ ਵੇ, ਬਾਜ਼ੀ ਵੇ, ਬਾਜ਼ੀ ਵੇ
ਤੂੰ ਹਾਂਮੀ ਭਰ ਦੇ, ਪੂਰਾ ਕਰ ਦੇ ਮੇਰਾ ਖ਼ੁਆਬ ਨੀ
ਨੱਚਾਂ ਮੈਂ ਤੇਰੇ ਨਾਲ ਨੀ, ਨਾਲ ਨੀ, ਨਾਲ ਨੀ
ਨੱਚਾਂ ਮੈਂ ਤੇਰੇ ਨਾਲ ਨੀ, ਨਾਲ ਨੀ, ਨਾਲ ਨੀ