ਸਾਰੀ ਗਲੀਆਂ ਵਿੱਚ ਗੂੰਜਾ ਮੇਰਾ name ਦੇਖ
ਜਜ਼ਬਾਤੀ ਦਿਲ ਮਨ ਮੇਰਾ sane ਦੇਖ
ਜਿਸੇ ਬੜੀ ਬਾਰੀ miss ਹੋਆ aim ਦੇਖ
ਉਹੀ ਬੰਦਾ ਅੱਜ ਚਲ ਗਿਆ same ਦੇਖ
ਚਲ ਗਿਆ same ਦੇਖ ਲੋਕੀ ਹੱਸੇ ਜਾਂਦੇ ਨੇ
Joke ਜਾਣ ਕੇ ਮਾਰਾ ਸੀ ਮੈਂ lame ਦੇਖ
ਕਭੀ time ਪੇ ਡਾਲਾ ਨਹੀਂ blame ਦੇਖ
ਬਦਲੀ ਪੈਸੇ ਕੇ ਲਈ ਮੈਨੇ lane ਦੇਖ
ਕਲਮ ਹਥਿਆਰ ਮੇਰੀ ਕਰਤੀ ਸ਼ਿਕਾਰ
ਸੀਨਾ ਚੀਰ ਕੇ ਜਾਂਦੀ ਮੇਰੀ ਬਾਤ ਕੀ ਮਾਰ
ਖੀਂਚ ਲੈ ਲਈ ਮੈਨੇ ਛੀਨ ਲੈ ਲਈ
ਸਾਡੇ ਨਾਲ ਨਹੀਂ ਚੱਲੇ ਕੋਈ ਟੋਲੀ
ਕਰਾ goal ਕੱਲੇ chase ਜਿਵੇਂ ਕੋਹਲੀ
ਨਾਰਾਂ ਤੱਕਦੀ ਆ ਸਾਰੀ ਮੈਨੂੰ ਜਾਣ ਦਾ
ਤਭੀ ਜਾਣ ਕੇ ਚਲਦਾ ਨਹੀਂ slowly
ਮਈ ਬੰਦਾ main ਦੇਖ ਕਰਾ ਨਹੀਂ pain fake
ਮੇਰਾ ਸ਼ਾਹ ਕੇ ਜੈਸਾ brain ਮੋਦੀ ਜੈਸਾ fame ਦੇਖ
ਸਾਰੀ ਗਲੀਆਂ ਵਿੱਚ ਗੂੰਜਾ ਮੇਰਾ name ਦੇਖ
ਜਜ਼ਬਾਤੀ ਦਿਲ ਮਨ ਮੇਰਾ sane ਦੇਖ
ਜਿਸੇ ਬੜੀ ਬਾਰੀ miss ਹੋਆ aim ਦੇਖ
ਉਹੀ ਬੰਦਾ ਅੱਜ ਚਲ ਗਿਆ same ਦੇਖ
ਚਲ ਗਿਆ same ਦੇਖ ਲੋਕੀ ਹੱਸੇ ਜਾਂਦੇ ਨੇ
Joke ਜਾਣ ਕੇ ਮਾਰਾ ਸੀ ਮੈਂ lame ਦੇਖ
ਕਭੀ time ਪੇ ਡਾਲਾ ਨਹੀਂ blame ਦੇਖ
ਬਦਲੀ ਪੈਸੇ ਕੇ ਲਈ ਮੈਨੇ lane ਦੇਖ
ਕਾਮਯਾਬੀ ਔਰ ਮੇਰੇ ਬੀਚ ਅਬ ਨਹੀਂ gap gap
ਬਿਨ ਪੈਸੇ ਦੀਏ ਆਗੇ ਪੀਛੇ ਭਾਗੇ paps paps
ਕਹਾਨੀ ਸੁਨਾਊਂ ਗਾਣਾ ਲਿਖ ਦੇ ਆਣੀ
ਅਰੇ ਸੁਨ ਕੇ ਸੜਨੇ ਵਾਲੇ ਭੀ ਮਾਰੇਂਗੇ clap clap
ਦੁਨੀਆ ਵਿੱਚ ਸਾਥੀ ਨਹੀਂ money ਕੇ ਜੈਸਾ
comeback ਕੀਤਾ ਹੈ ਮੈਨੇ honey ਕੇ ਜੈਸਾ
ਕਈ ਬਾਰ ਸੋਚੇ ਮੈਨੇ ਦਬਾਏ trigger
ਪਰ ਅਪਣੋਂ ਕੇ ਆਗੇ ਮੈਂ funny ਹੀ ਰਹਿੰਦਾ
ਸਾਰੀ ਗਲੀਆਂ ਵਿੱਚ ਗੂੰਜਾ ਮੇਰਾ name ਦੇਖ
ਜਜ਼ਬਾਤੀ ਦਿਲ ਮਨ ਮੇਰਾ sane ਦੇਖ
ਜਿਸੇ ਬੜੀ ਬਾਰੀ miss ਹੋਆ aim ਦੇਖ
ਉਹੀ ਬੰਦਾ ਅੱਜ ਚਲ ਗਿਆ same ਦੇਖ
ਚਲ ਗਿਆ same ਦੇਖ ਲੋਕੀ ਹੱਸੇ ਜਾਂਦੇ ਨੇ
Joke ਜਾਣ ਕੇ ਮਾਰਾ ਸੀ ਮੈਂ lame ਦੇਖ
ਕਭੀ time ਪੇ ਡਾਲਾ ਨਹੀਂ blame ਦੇਖ
ਬਦਲੀ ਪੈਸੇ ਕੇ ਲਈ ਮੈਨੇ lane ਦੇਖ