ਮੇਰੇ ਜੀਣ ਦੀ ਵੀ ਆਸ ਕੋਈ ਬੱਚੀ ਨਾ
ਜੇ ਬੱਚੀ ਐ ਤਾਂ ਤੂੰ ਹੀ ਰਹਿ ਗਿਓ
ਮੇਰੇ ਜੀਣ ਦੀ ਵੀ ਆਸ ਕੋਈ ਬੱਚੀ ਨਾ
ਜੇ ਬੱਚੀ ਐ ਤਾਂ ਤੂੰ ਹੀ ਰਹਿ ਗਿਓ
ਤੇਰੀ ਬੁੱਕਲ ਚ ਚਾਹੀਦੀ ਐ ਛਾਂ
ਤੇਰੀ ਬੁੱਕਲ ਚ ਚਾਹੀਦੀ ਏ ਛਾਂ
ਤੇਰੀ ਬੁੱਕਲ ਚ ਚਾਹੀਦੀ ਏ ਛਾਂ
ਤੁਮਸੇ ਦੁਨੀਆਂ ਲਗੇ ਹੈ ਮੈਨੂੰ
ਤੇਰੀ ਬੁੱਕਲ ਚ ਚਾਹੀਦੀ ਐ ਛਾਂ
ਤੇਰੀ ਬੁੱਕਲ ਚ ਚਾਹੀਦੀ ਐ ਛਾਂ
ਤੇਰੀ ਬੁੱਕਲ ਚ ਚਾਹੀਦੀ ਐ ਛਾਂ
ਰੋਂਦੀਆਂ ਨੇਂ ਅੱਖਾਂ ਤੇ ਦਿਲ ਵੀ ਐ ਰੋਂਦਾ
ਤੇਰੀ ਬੁੱਕਲ ਚ ਚਾਹੀਦੀ ਐ ਛਾਂ
ਤੇਰੀ ਬੁੱਕਲ ਚ ਚਾਹੀਦੀ ਐ ਛਾਂ
ਤੂੰ ਹੀ ਮੇਰਾ ਰੱਬ ਤੂੰ ਹੀ ਖੁਦਾ ਤੁਝੇ ਮਾਨੁ
ਦੁਨੀਆਂ ਕਯਾ ਬੋਲੇ ਮੁਝੇ ਮੈਂ ਨਾ ਇਹ ਜਾਨੁ
ਸ਼ੁਕਰ ਐ ਤੇਰਾ ਦਿਤੀ ਜ਼ਿੰਦਗੀ ਤੂੰ ਸਾਨੂੰ
ਤੇਰੀ ਬੁੱਕਲ ਚ ਚਾਹੀਦੀ ਐ ਛਾਂ
ਵੇ ਮਾਹੀਆ ਮੈਨੂੰ ਧੁੱਪ ਲੱਗਦੀ
ਤੇਰੀ ਬੁੱਕਲ ਚ ਚਾਹੀਦੀ ਐ ਛਾਂ
ਵੇ ਮਾਹੀਆ ਮੈਨੂੰ ਧੁੱਪ ਲੱਗਦੀ