LyricFind Logo
LyricFind Logo
Profile image icon
Lyric cover art

Easy Na Lai Acoustic

Apple Music logo
Deezer logo
Spotify logo
Lyrics
ਕਿੰਨੀ ਵਾਰੀ ਪੁੱਛਿਆ ਮੈਂ
ਪੁੱਛ ਪੁੱਛ ਥਕਿਆ ਮੈਂ ਦੱਸਦੀ ਨਹੀਂ
ਰੋਜ਼ ਤੇਰੇ ਪਿੱਛੇ ਆਵਾ
ਗੇੜੀ ਉੱਤੇ ਗੇੜੀ ਲਾਵਾਂ ਹੱਸਦੀ ਨਹੀਂ
ਕਿੰਨੀ ਵਾਰੀ ਪੁੱਛਿਆ ਮੈਂ
ਪੁੱਛ ਪੁੱਛ ਥਕਿਆ ਮੈਂ ਦੱਸਦੀ ਨਹੀਂ
ਰੋਜ਼ ਤੇਰੇ ਪਿੱਛੇ ਆਵਾ
ਗੇੜੀ ਉੱਤੇ ਗੇੜੀ ਲਾਵਾਂ ਹੱਸਦੀ ਨਹੀਂ
Easy ਨਾ ਲੈ ਗੱਬਰੂ ਨੂ
Easy ਨਾ ਲੈ ਗੱਬਰੂ ਨੂ
Easy ਨਾ ਲੈ ਗੱਬਰੂ ਨੂ
ਗੱਬਰੂ ਹੈ ਯਾਰਾਂ ਦਾ ਯਾਰ
Easy ਨਾ ਲੈ ਗੱਬਰੂ ਨੂ
ਗੱਬਰੂ ਹੈ ਯਾਰਾਂ ਦਾ ਯਾਰ
Tantrum ਤੇਰੇ ਝਲ ਲਓਂ ਗਾ
ਕਰਦਾ ਪਿਆਰ ਬੇਸ਼ੁਮਾਰ
Easy ਨਾ ਲੈ ਗੱਬਰੂ ਨੂ
ਗੱਬਰੂ ਹੈ ਯਾਰਾਂ ਦਾ ਯਾਰ

ਕਿੰਨੀ ਕਿੰਨੀ ਵਾਰੀ ਤੈਨੂੰ ਚੋਰੀ ਚੋਰੀ ਤੱਕਦਾ ਨੀ
ਵੇਖ ਕੇ smile ਮੇਰਾ ਦਿਲ ਨਹੀਂ ਰੱਜਦਾ
ਕਦਮਾਂ ਚ ਤੇਰੇ ਮੇਰਾ ਦਿਲ ਤੋੜ ਜਾਵੀ ਨਾ
ਤੇਰੀਆਂ ਅੱਖੀਆਂ ਦਾ ਨਸ਼ਾ ਮੇਰੀ ਅੱਖੀਆਂ ਚ ਪੜ
ਮਰਾਂ ਤੇਰੇ ਉੱਤੇ ਥੋੜਾ ਤੂੰ ਵੀ ਮੇਰੇ ਉੱਤੇ ਮਰ
ਮਨ ਲੈ ਤੂੰ ਗੱਲ ਮੇਰੀ ਹੋਰ ਤੜਪਾਵੀ ਨਾ
ਗੱਲ ਦਿਲ ਵਾਲੀ ਦਿਲ ਵਿੱਚ ਰੱਖਦੀ ਹੈ ਗੱਲ ਇਹ ਮੈਨੂੰ ਜਚਦੀ ਨਹੀਂ
ਰੋਜ਼ ਤੇਰੇ ਪਿੱਛੇ ਆਵਾ
ਗੇੜੀ ਉੱਤੇ ਗੇੜੀ ਲਾਵਾਂ ਹੱਸਦੀ ਨਹੀਂ
Easy ਨਾ ਲੈ ਗੱਬਰੂ ਨੂ
ਗੱਬਰੂ ਹੈ ਯਾਰਾਂ ਦਾ ਯਾਰ
Easy ਨਾ ਲੈ ਗੱਬਰੂ ਨੂ
ਗੱਬਰੂ ਹੈ ਯਾਰਾਂ ਦਾ ਯਾਰ
Tantrum ਤੇਰੇ ਝਲ ਲਓਂ ਗਾ
ਕਰਦਾ ਪਿਆਰ ਬੇਸ਼ੁਮਾਰ
Easy ਨਾ ਲੈ ਗੱਬਰੂ ਨੂ
ਗੱਬਰੂ ਹੈ ਯਾਰਾਂ ਦਾ ਯਾਰ
Easy ਨਾ ਲੈ ਗੱਬਰੂ ਨੂ
ਗੱਬਰੂ ਹੈ ਯਾਰਾਂ ਦਾ ਯਾਰ
Easy ਨਾ ਲੈ ਗੱਬਰੂ ਨੂ
ਗੱਬਰੂ ਹੈ ਯਾਰਾਂ ਦਾ ਯਾਰ
Tantrum ਤੇਰੇ ਝਲ ਲਓਂ ਗਾ
ਕਰਦਾ ਪਿਆਰ ਬੇਸ਼ੁਮਾਰ
Easy ਨਾ ਲੈ ਗੱਬਰੂ ਨੂ
ਗੱਬਰੂ ਹੈ ਯਾਰਾਂ ਦਾ ਯਾਰ

Easy ਨਾ ਲੈ ਗੱਬਰੂ ਨੂ

ਓਹ ਕਿੰਨੀ ਵਾਰੀ ਪੁੱਛਿਆ ਮੈਂ
ਪੁੱਛ ਪੁੱਛ ਥਕਿਆ ਮੈਂ ਦੱਸਦੀ ਨਹੀਂ
ਰੋਜ਼ ਤੇਰੇ ਪਿੱਛੇ ਆਵਾ
ਗੇੜੀ ਉੱਤੇ ਗੇੜੀ ਲਾਵਾਂ ਹੱਸਦੀ ਨਹੀਂ
Easy ਨਾ ਲੈ ਗੱਬਰੂ ਨੂ

WRITERS

AAKASH MANCHANDA, GAGAN DEEP

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other