LyricFind Logo
LyricFind Logo
Profile image icon
Lyric cover art

Ronda Ali Peti

Apple Music logo
Deezer logo
Spotify logo
Lyrics
Yeah Proof

ਕੱਢ ਸਾਂਭੀ ਜੋ ਸੰਧੁਖ਼ੇ ਜੱਟਾ ਰੋਂਦਾ ਵਾਲੀ ਪੇੱਟੀ
ਤੇਰੀ form ਵਿਚ ਆ ਗਈ ਅੱਜ ਹੀਰ ਸਲੇਟੀ
ਕੱਢ ਸਾਂਭੀ ਜੋ ਸੰਧੁਖ਼ੇ ਜੱਟਾ ਰੋਂਦਾ ਵਾਲੀ ਪੇੱਟੀ
ਤੇਰੀ ਤੈਸ਼ ਵਿਚ ਆ ਗਈ ਅੱਜ ਹੀਰ ਸਲੇਟੀ
ਖਾਲੀ ਖੋਲ ਵੇਹੜੇ ਚ ਖਲਾਰ ਦੇਵੇ ਤੂ
ਰੋਂਡ ਚਾਹੀਦਾ ਸਬੂਤ ਨਾ ਕੋਈ ਬਚਨਾ
ਖੜ ਕੇ ਬਨੇਰੇ ਤੇ ਚਲਾ ਗੋਲੀਆਂ
ਵੇ ਮੈ ਫੇਰਾਂ ਦੇ ਖੜਾਕੇ ਉੱਤੇ ਨਚਨਾ
ਖੜ ਕੇ ਬਨੇਰੇ ਤੇ ਚਲਾ ਗੋਲੀਆਂ
ਵੇ ਮੈ ਫੇਰਾਂ ਦੇ ਖੜਾਕੇ ਉੱਤੇ ਨਚਨਾ

ਅੱਗ ਲੌਣੇ ਆ ਸ਼ਰੀਕਾ ਦੇ ਫੂਕਨੇ ਨੇ ਕਾਲਜੇ
ਮੂੰਹ ਤਿੱਖੀਆਂ ਰੰਨਾਂ ਦੇ ਹੁੰਦੇ ਦੇਖਣੇ ਨੇ ਲਾਲ ਜੇ
ਅੱਗ ਲੌਣੇ ਆ ਸ਼ਰੀਕਾ ਦੇ ਫੂਕਨੇ ਨੇ ਕਾਲਜੇ
ਮੂੰਹ ਚੰਦ੍ਰ ਰੰਨਾਂ ਦੇ ਹੁੰਦੇ ਦੇਖਣੇ ਨੇ ਲਾਲ ਜੇ
ਜਿਨਾ ਜਿਯੋਨਾ ਕੀਤਾ ਸਾਡਾ ਵੇ ਦੁਬਰ ਹਾਣੀਆਂ
ਜਿਯੋਨਾ ਕੀਤਾ ਸਾਡਾ ਵੇ ਹਰਾਮ ਹਾਣੀਆਂ
ਅੰਨ ਓਹਨਾ ਦੇ ਵੀ ਚਾਹੀਦਾ ਨੀ ਪਚਨਾ

ਵੱਜ ਦਾ ਨਾ ਸਿੱਧਾ ਹਿਕ ਚ

ਖੜ ਕੇ ਬਨੇਰੇ ਤੇ ਚਲਾ ਗੋਲੀਆਂ
ਵੇ ਮੈ ਫੇਰਾਂ ਦੇ ਖੜਾਕੇ ਉੱਤੇ ਨਚਨਾ
ਖੜ ਕੇ ਬਨੇਰੇ ਤੇ ਚਲਾ ਗੋਲੀਆਂ
ਵੇ ਮੈ ਫੇਰਾਂ ਦੇ ਖੜਾਕੇ ਉੱਤੇ ਨਚਨਾ

ਵੇ ਮਾ ਬੁਤਾ ਵਿਚੋ ਨਿਕਲ ਦੀ ਰੂਹ ਦੇਖਣੀ
ਲਹੂ ਨਾਲ ਪੀਝੀ ਜੱਟਾ ਜੂ ਦੇਖਣੀ
ਵੇ ਮਾ ਬੁਤਾ ਵਿਚੋ ਨਿਕਲ ਦੀ ਰੂਹ ਦੇਖਣੀ
ਲਹੂ ਨਾਲ ਪੀਝੀ ਜੱਟਾ ਜੂ ਦੇਖਣੀ
ਤੇਰੀ ਸੰਨਾ ਦੀ ਬਰਾੜਾਂ ਅਣਖ ਵਾਂਗਰ ਦੇ
ਨਾਜ਼ੋ ਦੀ ਬਰਾੜਾਂ ਅਣਖ ਵਾਂਗਰ ਦੇ
ਓ ਟੁੱਟਗੇ ਸਬਰ ਹੁਣ ਮੱਖਣਾ
ਖੜ ਕੇ ਬਨੇਰੇ ਤੇ ਚਲਾ ਗੋਲੀਆਂ
ਵੇ ਮੈ ਫੇਰਾਂ ਦੇ ਖੜਾਕੇ ਉੱਤੇ ਨਚਨਾ
ਖੜ ਕੇ ਬਨੇਰੇ ਤੇ ਚਲਾ ਗੋਲੀਆਂ
ਵੇ ਮੈ ਫੇਰਾਂ ਦੇ ਖੜਾਕੇ ਉੱਤੇ ਨਚਨਾ

WRITERS

Gagg Brar

PUBLISHERS

Lyrics © Royalty Network, Sentric Music

Share icon and text

Share


See A Problem With Something?

Lyrics

Other