LyricFind Logo
LyricFind Logo
Profile image icon
Lyric cover art

Lariya Ishq Tera

Apple Music logo
Deezer logo
Spotify logo
Lyrics
ਮੁਖ ਤੇਰੇ ਤੋਂ ਡੁੱਲ-ਡੁੱਲ ਜਾਂਦੇ
ਸੋਹਣੇ ਲਗਦੇ ਹਾਸੇ
ਸੱਭ ਕੁਝ ਮੇਰਾ ਨਾਮ ਵੇ ਤੇਰੇ
ਜੱਗ ਸਾਰਾ ਇਕ ਪਾਸੇ
ਸਾਨੂ ਦੇਖ ਕੇ ਇਸ਼ਕ ਵੇ ਆਵੇ
ਮੈਂ ਵੇ ਇੰਝ ਕਰ ਜਾਵਾਂ
ਤੇਰੇ ਨਾਲ ਨੇ ਚਲਦਿਆਂ ਰਾਵਾਂ
ਬਿਨ ਤੇਰੇ ਮਾਰ ਜਾਵਾਂ
ਰੱਬ ਕੋਲੋਂ ਨਾ ਹੋਰ ਮੈਂ ਕੁਝ ਮੰਗਦਾ
ਮਿਲੀਆਂ ਜੋ ਤੇਰੀਆਂ ਵਫ਼ਾਵਾਂ
ਨਾਲੇ ਦਿਨ ਤੇਰਾ ਵੇ ਤੇਰੀ ਯਾਦ
ਵਾਝ ਤੇਰੇ ਨੀ ਦਿਲ ਲਗਦਾ
ਲਾੜਿਆਂ ਜੋ ਇਸ਼ਕ ਤੇਰਾ
ਚੜ੍ਹਿਆ ਤੇਰਾ ਰੰਗ ਚੜ੍ਹਿਆ
ਵਸਿਆ ਦਿਲ ਵਿਚ ਵੱਸਿਆ
ਨੀ ਮੁਖ ਤੇਰਾ ਚੰਨ ਵਰਗਾ
ਲਾੜਿਆਂ ਜੋ ਇਸ਼ਕ ਤੇਰਾ
ਚੜ੍ਹਿਆ ਤੇਰਾ ਰੰਗ ਚੜ੍ਹਿਆ
ਵਸਿਆ ਦਿਲ ਵਿਚ ਵੱਸਿਆ
ਨੀ ਮੁਖ ਤੇਰਾ ਚੰਨ ਵਰਗਾ

ਨੀਂਡਰਾਂ ਮੇਰੀਆਂ
ਰਹਿ ਗਈਆਂ ਤੇਰੇ ਨਾਲ ਏ
ਦਿਨ ਨਹੀ ਲੰਗਦੇ ਨੇ ਹੁਣ
ਹੁਣ ਤੇ ਲੰਗਦੇ ਸਾਲ ਨੇ
ਸਾਹ ਵੀ ਤੇਰੇ ਹੋ ਕੇ ਰਹਿ ਗਾਏ
ਮੈ ਵ ਤੇਰਾ ਹੋ ਗਿਆ
ਜਾਣੇ ਕੇਸਾ ਇਸ਼ਕ ਦਾ
ਜੱਡੂ ਮੇਰੇ ਤੇ ਹੋ ਗਿਆ
ਰੱਬ ਕੋਲੋਂ ਨਾ ਹੋਰ ਮੈਂ ਕੁਝ ਮੰਗਦਾ
ਮਿਲੀਆਂ ਜੋ ਤੇਰੀਆਂ ਵਫ਼ਾਵਾਂ
ਨਾਲੇ ਦਿਨ ਤੇਰਾ ਵੇ ਤੇਰੀ ਯਾਦ
ਤੇਰੇ ਵਾਝ ਨੀ ਦਿਲ ਲਗਦਾ
ਲੜਿਆ ਜੋ ਇਸ਼ਕ ਤੇਰਾ
ਚੜ੍ਹਿਆ ਤੇਰਾ ਰੰਗ ਚੜ੍ਹਿਆ
ਵੱਸਿਆ ਦਿਲ ਵਿਚ ਵੱਸਿਆ
ਨੀ ਮੁਖ ਤੇਰਾ ਚੰਨ ਵਰਗਾ
ਲੜਿਆ ਜੋ ਇਸ਼ਕ ਤੇਰਾ
ਚੜ੍ਹਿਆ ਤੇਰਾ ਰੰਗ ਚੜ੍ਹਿਆ
ਵੱਸਿਆ ਦਿਲ ਵਿਚ ਵੱਸਿਆ
ਨੀ ਮੁਖ ਤੇਰਾ ਚੰਨ ਵਰਗਾ

ਹਰ ਦੁਆ ਚ ਮੇਰੀ
ਬਸ ਤੇਰਾ ਹੇ ਖਿਆਲ ਹੈ
ਬਿਨ ਤੇਰੇ ਮੇਰਾ ਕੀ
ਦਿਲ ਦਾ ਬਸ ਏ ਸਵਾਲ ਹੈ
ਇੰਝ ਸਮਝੋ ਦਿਲ ਏ ਕਮਲਾ
ਮੇਰੀ ਤੇ ਸੁਣਦਾ ਨਈ
ਖਵਾਬ ਸਾਰੇ ਲ ਕੇ ਤੇਰੇ
ਰਾਤ ਭਰ ਚੁਣਦਾ ਕਯੀ
ਰੱਬ ਕੋਲੋਂ ਨਾ ਹੋਰ ਮੈਂ ਕੁਝ ਮੰਗਦਾ
ਮਿਲੀਆਂ ਜੋ ਤੇਰੀਆਂ ਵਫ਼ਾਵਾਂ
ਨਾਲੇ ਦਿਨ ਤੇਰਾ ਵੇ ਤੇਰੀ ਯਾਦ
ਤੇਰੇ ਵਾਝ ਨੀ ਦਿਲ ਲਗਦਾ
ਲੜਿਆ ਜੋ ਇਸ਼ਕ ਤੇਰਾ
ਚੜ੍ਹਿਆ ਤੇਰਾ ਰੰਗ ਚੜ੍ਹਿਆ
ਵੱਸਿਆ ਦਿਲ ਵਿਚ ਵੱਸਿਆ
ਨੀ ਮੁਖ ਤੇਰਾ ਚੰਨ ਵਰਗਾ
ਲੜਿਆ ਜੋ ਇਸ਼ਕ ਤੇਰਾ
ਚੜ੍ਹਿਆ ਤੇਰਾ ਰੰਗ ਚੜ੍ਹਿਆ
ਵੱਸਿਆ ਦਿਲ ਵਿਚ ਵੱਸਿਆ
ਨੀ ਮੁਖ ਤੇਰਾ ਚੰਨ ਵਰਗਾ

WRITERS

OMAR MALIK

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other