ਮੇਰਾ ਮੇਰਾ ਯੇਹ Shera fucking Kidd
ਨੀ ਮੈਂ ਸੰਗਦਾ ਜ਼ਰੂਰ ਪਰ ਡਰਦਾ ਨਈ
ਮੈਂ ਤੇਰੇ ਉੱਤੇ ਮਰੀ ਬੈਠਾ ਓਦੋ ਮਰਦਾ ਨਈ
ਨੀ ਤੂ ਜੱਟ ਦੀ ਪਸੰਦ ਤਾਹੀਂ ਜਰੀ ਜਾਣਾ ਆ ਨੀ
ਓਹਦਾ ਨਖਰੇ ਅਦਾਵਾਂ ਜੱਟ ਜਰਦਾ ਨਈ
ਕਰਦਾ ਮੈਂ ਪਿੱਠਾ ਉੱਤੇ ਨਾਰ ਨੀ
ਨਾਰਾਂ ਤੋਂ ਥੋੜਾ ਬਚ ਕੇ ਰਹਿਣਾ ਮੈਂ ਹੋਸ਼ਿਆਰ ਨੀ
ਪਿੰਡਾ ਤੋਂ ਲੈਕੇ ਗੋਰੇਆਂ ਚ ਬੈਠੇ ਮੇਰੇ ਯਾਰ ਨੀ
ਜੱਟ ਦੀ ਪਸੰਦ ਆ ਤੂ ਜੱਟ ਦੀ ਪਿਆਰ ਨੀ
ਪਿਆਰ ਵੀ ਹੋਜੁਗਾ ਤੇਰੇ ਨਾਲ ਰੱਖੀ ਥੋੜਾ ਜਿਹੜਾ
ਹਾਲੇ ਕੇਸਾਂ ਤੇ ਕਚਿਹਰੀਆਂ ਨੇ ਪਾਇਆ ਹੋਇਆ ਘੇਰਾ
ਤੇਰੇ ਮੈਸੇਜਾਂ ਤੋਂ ਲੱਗੇ ਮੇਰੀ ਹੋਣ ਨੂੰ ਫਾਇਰ
ਤੂ ਤਾਹੀਂ ਛੇਤੀ ਰਿਪਲਾਈ ਤੇਰਾ ਕਰਦਾ ਨਈ
ਨੀ ਮੈਂ ਸੰਗਦਾ ਜ਼ਰੂਰ ਪਰ ਡਰਦਾ ਨਈ
ਮੈਂ ਤੇਰੇ ਉੱਤੇ ਮਰੀ ਬੈਠਾ ਓਦੋ ਮਰਦਾ ਨਈ
ਨੀ ਤੂ ਜੱਟ ਦੀ ਪਸੰਦ ਤਾਹੀਂ ਜਰੀ ਜਾਣਾ ਆ ਨੀ
ਓਹਦਾ ਨਖਰੇ ਅਦਾਵਾਂ ਜੱਟ ਜਰਦਾ ਨਈ
ਪੂਰੇ ਅਲ੍ਹੜ ਨੂੰ ਵੇਖ ਅੱਖ ਪੈਰਾਂ ਵੱਲ ਜਾਵੇ
ਏਹੀ ਅੱਖ ਆ ਜੋ ਵੇਹਲੀ ਤੇਰੇ ਸ਼ਹਿਰ ਜੋ ਡਰਾਵੇ
ਲਾਕੇ ਟਿੱਕੇ ਸ਼ੇਰਾ ਢਾਲੀਵਾਲ ਬਾਡੀ ਨਾ ਬਣਾਵੇ
ਏਹ ਸ਼ਾਮ ਜਿਹ ਨੂ ਜਿਮ ਤੇਰੇ ਚਕ੍ਰਾਂ ਚ ਆਵੇ
ਤੇਨੂੰ ਵੇਖਣ ਦਾ ਚਾਹ ਤੇਨੂੰ ਪਾਉਣ ਦਾ ਨਈ
ਨੀ ਮੈਨੂੰ ਲਿਖਣ ਦਾ ਵੈਲ ਮੈਨੂੰ ਗਾਉਣ ਦਾ ਨਈ
ਗਾ ਲੈਣਾ ਆ ਥੋੜਾ ਜਿਹਾ ਸੈਟ ਹੋਕੇ
ਨੀ ਯਾਰਾਂ ਦੇ ਵਿਆਹ ਐਕਸ ਸਿਹਲੀ ਰੋਕੇ
ਤੇਰੇ ਲਕਸ਼ਣ ਵੀ ਓਹਦੇ ਨਾਲ ਰਲਦੇ ਨੇ ਥੋੜੇ
ਤਾਹੀਂ ਤੇਨੂੰ ਪਰਪਜ਼ ਸ਼ੇਰਾ ਕਰਦਾ ਨਈ
ਨੀ ਮੈਂ ਸੰਗਦਾ ਜ਼ਰੂਰ ਪਰ ਡਰਦਾ ਨਈ
ਮੈਂ ਤੇਰੇ ਉੱਤੇ ਮਰੀ ਬੈਠਾ ਓਦੋ ਮਰਦਾ ਨਈ
ਨੀ ਤੂ ਜੱਟ ਦੀ ਪਸੰਦ ਤਾਹੀਂ ਜਰੀ ਜਾਣਾ ਆ ਨੀ
ਓਹਦਾ ਨਖਰੇ ਅਦਾਵਾਂ ਜੱਟ ਜਰਦਾ ਨਈ
ਧਾਲੀਵਾਲ ਗੁਰੀ ਮਲ ਭਿੰਦਰ ਬੁਰਜ ਏ ਨਾਲ
ਕਾਲੇ ਮਾਲ ਅੱਖ ਲਾਲ ਤੇ ਕਿਉਂ ਪੁੱਛਦੀ ਸਵਾਲ
ਵਿਕੈਂਡ ਤੇ ਕਲੱਬ ਨੀ ਤੂ ਸਿਹਲੀਆਂ ਨਾਲ ਜਾਕੇ
ਪੀ ਕੇ ਵਾਈਨ ਅੱਧੀ ਰਾਤ ਮੈਨੂੰ ਕਰਦੀ ਏ ਕਾਲ
ਕਾਲ ਚੱਕ ਨਿਓ ਹੋਣੀ ਹਾਲੇ ਯਾਰਾਂ ਨਾਲ ਮਾਤ
ਹਾਲੇ ਟਾਈਮ ਹੈ ਨੀ ਟਾਈਮ ਵੇਸਟ ਕਰਨ ਮੈਂ ਪਿਆਰ ਤੇ
ਪੈਸੇ ਜਿੰਨੇ ਆ ਕਮਾਉਣੇ ਸਾਰੇ ਯਾਰਾਂ ਤੇ ਉਡਾਉਣੇ
ਜਿਹੜੇ ਪਹਿਲਾ ਸੀ ਕਮਾਏ ਸਾਰੇ ਯਾਰਾਂ ਤੋਂ ਵਾਰਤੇ
ਤੂ ਜੱਟ ਦਾ ਕਰਸ਼ ਤਾਹੀਂ ਲਿਖਦਾ ਤੇਰੇ ਤੇ
ਓਹਦਾ ਪੈਸਿਆਂ ਤੋ ਬਿਨਾ ਪੈਨ ਫੜਦਾ ਨਈ
ਨੀ ਮੈਂ ਸੰਗਦਾ ਜ਼ਰੂਰ ਪਰ ਡਰਦਾ ਨਈ
ਮੈਂ ਤੇਰੇ ਉੱਤੇ ਮਰੀ ਬੈਠਾ ਓਦੋ ਮਰਦਾ ਨਈ
ਨੀ ਤੂ ਜੱਟ ਦੀ ਪਸੰਦ ਤਾਹੀਂ ਜਰੀ ਜਾਣਾ ਆ ਨੀ
ਓਹਦਾ ਨਖਰੇ ਅਦਾਵਾਂ ਜੱਟ ਜਰਦਾ ਨਈ ਯੇਹ Shera fucking Kidd