ਤੇਰੀਆਂ ਗੱਲਾਂ ਪਹਿਲਾ ਮਿਠੀਆਂ ਸੀਂ
ਜੋ ਅੱਜ ਕਲ ਫਿੱਕੀਆਂ ਹੋਇਆਂ ਨੇ
ਲੰਮੀਆਂ ਲੰਮੀਆਂ ਬਾਤਾਂ ਪਾਉਂਦਾ ਸੀਂ
ਜੋ ਅੱਜ ਕਲ ਨਿੱਕੀਆਂ ਹੋਈਆਂ ਨੇ
ਪਾਣੀ ਵਿੱਚ ਛੱਲਾ ਨਈਂ ਹੁੰਦੀਆਂ
ਤੇਰੇ ਨਾਲ ਗੱਲ ਤਾਂ ਹੁੰਦੀ ਆਂ
ਤੇਰੇ ਨਾਲ ਗੱਲ ਤਾਂ ਹੁੰਦੀ ਆਂ
ਤੇਰੇ ਨਾਲ ਗੱਲ ਤਾਂ ਹੁੰਦੀ ਆਂ
ਤੇਰੇ ਨਾਲ ਗੱਲ ਤਾਂ ਹੁੰਦੀ ਆਂ
ਸਾਰੀ ਉਮਰ ਲਈ ਕੱਠੇ ਤੁਰਨਾ ਸੀਂ
ਮੈਂ ਤੇਰਾ ਹੀ ਆਂ ਦੱਸ ਮੇਰੇ ਤੋਂ
ਮੈਨੂੰ ਮੌਤ ਦੇ ਰਿਹਾ ਤੋਹਫੇ ਚ
ਤੇਰੇ ਨਾਲ ਗੱਲ ਤਾਂ ਹੁੰਦੀ ਆਂ
ਤੇਰੇ ਨਾਲ ਗੱਲ ਤਾਂ ਹੁੰਦੀ ਆਂ