LyricFind Logo
LyricFind Logo
Profile image icon
Lyric cover art

Timeless

Apple Music logo
Deezer logo
Spotify logo
Lyrics
ਏ yo The Kidd

ਤੂ late ਜਿੰਨੀ ਜਿੰਦਗੀ ਵਿਚ ਆਈ
ਉਨਾਂ ਵਧ ਪਾਉ ਰਹਿਣਾ ਨੀ
ਜਿੰਨੇ ਸਾਲ ਤੂ wait ਕਰਾਈ
ਉਨਾਂ ਸਾਲਾਂ ਦਾ ਹਿਸਾਬ ਮੈਂ ਲੈਣਾ ਨੀ
ਚਾਹੇ ਰੱਖ ਚਾਹੇ ਤੋੜ ਚਾਹੇ ਹੰਜੂਆਂ ਚ ਰੋੜ
ਅਸੀਂ ਦਿਲ ਹੱਥੀ ਰੱਖ ਤੇਰੇ ਪੈਰਾਂ ਚ ਖੋਲੋ ਗਏ
ਸੋ ਰੱਬ ਦੇ ਉਦੋਂ ਵੀ ਏਨਾ ਕਰੂੰਗਾ ਪਿਆਰ
ਜਦੋਂ ਅਫੀਮ ਰੰਗੇ ਵਾਲ ਤੇਰੇ ਚਾਂਦੀ ਰੰਗ ਹੋ ਗਏ
ਸੋ ਰੱਬ ਦੇ ਉਦੋਂ ਵੀ ਏਨਾ ਕਰੂੰਗਾ ਪਿਆਰ
ਜਦੋਂ ਅਫੀਮ ਰੰਗੇ ਵਾਲ ਤੇਰੇ ਚਾਂਦੀ ਰੰਗ ਹੋ ਗਏ

ਤੂੰ ਗਵਾਚੀ ਹੋਈ ਦੁਨਿਆ ਚ ਮੱਸਾ ਮੈਨੂੰ ਲੱਬੀ ਨੀ
ਵਿਆਹ ਤੋਂ ਬਾਦ ਭਾਵੇ ਹੋ ਜੀ ਥੋੜੀ chubby ਨੀ
Wait put on ਕਰ ਤਾ ਵੀ ਲੱਗੇਗੀ cute
ਮੈਨੂੰ ਮੇਰੀ ਖੁਸ਼ੀ ਤੇਰੇ ਵਿਚੋਂ ਲੱਬੀ ਨੀ
ਲੱਬੀ ਨੀ ਤੇਰੇ ਜੀ ਕੋਈ ਲਭ ਲਭ ਹਾਰਿਆ
ਤੇਰੇ ਪਿਆਰ ਨਾਲੋਂ ਪਹਿਲਾਂ ਧੋਖੇ ਨੇ ਸੀ ਮਾਰਿਆ
ਉਦੋਂ ਹੱਥ ਤੇਰਾ ਛੱਡੂ ਰੱਬ ਰੋ ਜਦੋਂ ਕੱਡੂ
ਜਾਵੇ ਅੰਬਰਾਂ ਦੇ ਤਾਰੇ ਸਾਰੇ ਧਰਤੀ ਤੇ ਚੋ ਗਏ
ਸੋ ਰੱਬ ਦੇ ਉਦੋਂ ਵੀ ਏਨਾ ਕਰੂੰਗਾ ਪਿਆਰ
ਜਦੋਂ ਅਫੀਮ ਰੰਗੇ ਵਾਲ ਤੇਰੇ ਚਾਂਦੀ ਰੰਗ ਹੋ ਗਏ
ਸੋ ਰੱਬ ਦੇ ਉਦੋਂ ਵੀ ਏਨਾ ਕਰੂੰਗਾ ਪਿਆਰ
ਜਦੋਂ ਅਫੀਮ ਰੰਗੇ ਵਾਲ ਤੇਰੇ ਚਾਂਦੀ ਰੰਗ ਹੋ ਗਏ

ਜਦੋਂ ਕੁੜੇ ਹਵਾ ਨੇ ਨਚਾਇਆ ਤੇਰੇ ਵਾਲਾਂ ਨੂ
ਗੱਲ ਤੇਰੀ ਚੂਮੀ ਸਿਗੀ ਧੁੱਪ ਨੇ ਸਿਆਲਾਂ ਨੂ
ਸੋਨੇ ਰੰਗ ਸ਼ਾਮ ਚ ਗੁਲਾਬੀ ਰੰਗ ਤੇਰੇ ਨੇ
ਪੈਦਾ ਕੀਤਾ ਦਿਲ ਵਿਚ ਨਵੇ ਖਿਆਲਾਂ ਨੂ
ਤੇਰੇ ਜਿਹੀ ਮੰਗੀ ਸੀ ਤੇ ਤੂ ਹੀ ਝੋਲੀ ਪੈ ਗਈ
ਸ਼ੇਰਾ ਧਾਲੀਵਾਲ ਦਾ ਤੂ ਧਾਲੀਵਾਲ ਲੈ ਗਈ
ਚਾਹੇ ਰੱਖ ਚਾਹੇ ਤੋੜ ਚਾਹੇ ਹੰਜੂਆਂ ਚ ਰੋੜ
ਅਸੀਂ ਦਿਲ ਹੱਥੀ ਰੱਖ ਤੇਰੇ ਪੈਰਾਂ ਚ ਖਲੋ ਗਏ
ਸੋ ਰੱਬ ਦੇ ਉਦੋਂ ਵੀ ਏਨਾ ਕਰੂੰਗਾ ਪਿਆਰ
ਜਦੋਂ ਅਫੀਮ ਰੰਗੇ ਵਾਲ ਤੇਰੇ ਚਾਂਦੀ ਰੰਗ ਹੋ ਗਏ
ਸੋ ਰੱਬ ਦੇ ਉਦੋਂ ਵੀ ਏਨਾ ਕਰੂੰਗਾ ਪਿਆਰ
ਜਦੋਂ ਅਫੀਮ ਰੰਗੇ ਵਾਲ ਤੇਰੇ ਚਾਂਦੀ ਰੰਗ ਹੋ ਗਏ

WRITERS

The Kidd, Shera Dhaliwal

PUBLISHERS

Lyrics © Sentric Music

Share icon and text

Share


See A Problem With Something?

Lyrics

Other