ਆਪਕੋ ਕਿਹਾ ਥਾ ਇੱਕ ਪਲ ਰੁਕ ਜਾਏਂ
ਜ਼ਿੰਦਗੀ ਕਿਆ, ਓਹ ਤੋਂ ਗੁਜ਼ਰ ਹੀ ਜਾਏ
ਤੁਮ ਨਾ ਮਿਲੇ ਤੋਂ ਫਿਰ ਆਤਿਸ਼ ਹੀ ਕਿਆ
ਅਖੀਆਂ ਦੇ ਜੇਹੜੇ ਵੇਲੇ ਖੋਲਦੀ ਤੂੰ ਪੱਤ ਨੀ
ਨਸ਼ੇ ਦੀਆਂ ਬੋਤਲਾਂ ਦੇ ਖੁੱਲ੍ਹ ਜਾਂਦੇ ਢੱਕ ਨੀ
ਅਸਾਂ ਪੇ ਆ ਹਰ ਬੱਸ ਤੇਰੇ ਹੱਥ ਜੀਤ ਆ
ਡਿੱਗਦਾ ਸੰਭਾਲ ਲੈਣਾ ਗੀਤੋ ਤੇਰੀ ਰੀਤ ਯਾ
ਸੁਚਲ ਗੁਲਾਬਾਂ ਦੀਆਂ ਕਾਲੀਆਂ ਖੜਾਂਦੀ ਐ
ਇਕ ਵਾਰੀ ਦੇਖ ਏਦੋ ਜ਼ਿੰਦਗੀ ਪੈ ਜਾਂਦੀ ਏ
ਨੈਣਾਂ ਨਾਲ ਨਸ਼ੇ ਦੀਆਂ ਬਰਖਾਂ ਵਸਾਉਂਦੀ ਐ
ਇਕ ਵਾਰੀ ਦੇਖ ਏਦੋ ਜ਼ਿੰਦਗੀ ਪੈ ਜਾਂਦੀ ਏ
ਸੁਚਲ ਗੁਲਾਬਾਂ ਦੀਆਂ ਕਾਲੀਆਂ ਖੜਾਂਦੀ ਐ
ਇਕ ਵਾਰੀ ਦੇਖ ਏਦੋ ਜ਼ਿੰਦਗੀ ਪੈ ਜਾਂਦੀ ਏ
ਨੈਣਾਂ ਨਾਲ ਨਸ਼ੇ ਦੀਆਂ ਬਰਖਾਂ ਵਸਾਉਂਦੀ ਐ
ਇਕ ਵਾਰੀ ਦੇਖ ਏਦੋ ਜ਼ਿੰਦਗੀ ਪੈ ਜਾਂਦੀ ਏ
ਥੋੜ੍ਹੀ ਵੀ ਮੇਰੀ ਸੁਨ ਲੇਂਦੀ ਓ ਮੇਰੇ ਯਾਰ
ਫੇਰ ਮੈਨੂੰ ਪੁੱਛੇ ਤੇਰਾ ਹੁਣ ਕਿ ਹਾਲ ਆ
ਜਿਤਨੇ ਤੂੰ ਛਡਿਆ ਸੀ ਮੈਂ ਉਥੇ ਫਿਲਹਾਲ
ਲੋਕੀ ਵੀ ਕਹਿੰਦੇ ਬੜਾ ਪਿਆਰ ਪਿਆਰ ਕਰਦਾ
ਦੇਖ ਤੈਨੂੰ ਛੱਡ ਗਈ ਓਹੋ ਅੱਧ ਵਿਚਕਾਰ
ਓਹੀ ਜ਼ਖਮ ਆ ਮੇਰੇ ਓਹੀ ਦੀਦਾਰ ਆ
ਜੇਹੜੇ ਤੂੰ ਦੇ ਕੇ ਗਈ ਸੀ ਪਿਛਲੇ ਹੀ ਸਾਲ
ਸੁਚਲ ਗੁਲਾਬਾਂ ਦੀਆਂ ਕਾਲੀਆਂ ਖੜਾਂਦੀ ਐ
ਇਕ ਵਾਰੀ ਦੇਖ ਏਦੋ ਜ਼ਿੰਦਗੀ ਪੈ ਜਾਂਦੀ ਏ
ਨੈਣਾਂ ਨਾਲ ਨਸ਼ੇ ਦੀਆਂ ਬਰਖਾਂ ਵਸਾਉਂਦੀ ਐ
ਇਕ ਵਾਰੀ ਦੇਖ ਏਦੋ ਜ਼ਿੰਦਗੀ ਪੈ ਜਾਂਦੀ ਏ
ਸੁਚਲ ਗੁਲਾਬਾਂ ਦੀਆਂ ਕਾਲੀਆਂ ਖੜਾਂਦੀ ਐ
ਇਕ ਵਾਰੀ ਦੇਖ ਏਦੋ ਜ਼ਿੰਦਗੀ ਪੈ ਜਾਂਦੀ ਏ
ਨੈਣਾਂ ਨਾਲ ਨਸ਼ੇ ਦੀਆਂ ਬਰਖਾਂ ਵਸਾਉਂਦੀ ਐ
ਇਕ ਵਾਰੀ ਦੇਖ ਏਦੋ ਜ਼ਿੰਦਗੀ ਪੈ ਜਾਂਦੀ ਏ