LyricFind Logo
LyricFind Logo
Profile image icon
Lyric cover art

Gangsta Luv

Apple Music logo
Deezer logo
Spotify logo
Lyrics
Its gangster love
Its gangster love
Its gangster love
Its gangster love
ਓ ਸੋਰਸ ਨਾ ਪੁਛ ਨਾ ਡਿਟੇਲ ਮੁੰਡੇ ਦੀ
ਕਿ ਕਰਦਾ ਪਲੱਗ ਕਿ ਕੰਮ ਧੰਦੇ ਨੀ
ਡੱਬ ਵਿੱਚ ਰਾਖਾ ਮੈਂ ਗਲੌਕ ਤੰਗ ਕੇ
ਹੱਥਾਂ ਵਿੱਚ ਰੋਜ਼ ਨਹੀਓ ਮੱਗ ਹੁੰਦੇ ਨੀ
ਹੁਣ ਦਿਨ ਰਾਤ ਤੇਰਿਆਂ ਖਿਆਲਾਂ ਵਿੱਚ ਨ
ਖੋਏ ਰਹਿੰਦੇ ਬੱਸ ਇਹ ਸਵਾਲਾ ਵਿੱਚ ਨੀ
ਇਸ਼ਕ ਪਤਾ ਨੀ ਕਿ ਗੁਨਾਹ ਹੋ ਗਿਆ
ਦਿਲ ਮੇਰਾ ਹੁਣ ਤੇਰੇ ਰਾਹ ਹੋਗਿਆ
ਓਹ ਸਾਜਨਾ ਦੀ ਅੱਖ ਚ ਨਸ਼ਾ ਇੰਨਾ ਕ
ਦੇਖ ਦੇਖ ਮੈਂ ਤਾ ਫਨਾ ਹੋਗਿਆ
ਬਾਝੋ ਤੇਰੇ ਲੰਘੇ ਹੁਣ ਦਿਨ ਇਕ ਨਾ
ਪਿਆਰ ਲਗਣੇ ਮੈਨੂੰ ਬੇ ਪਨਾਹ ਹੋਇਆ
ਸੱਜਣਾ ਦੀ ਅੱਖ ਚ ਨਸ਼ਾ ਇੰਨਾ ਕ
ਦੇਖ ਦੇਖ ਮੈਂ ਤਾ ਫਨਾ ਹੋਗਿਆ
ਬਾਝੋ ਤੇਰੇ ਲੰਘੇ ਹੁਣ ਦਿਨ ਇਕ ਨਾ
ਪਿਆਰ ਲਗਣੇ ਮੈਨੂੰ ਬੇ ਪਨਾਹ ਹੋਇਆ
Its gangster love
Its gangster love
ਓਹ ਤੇਰੇ ਪਿੱਛੇ ਮਾਰੇ ਮੁੰਡਾ ਗੇੜੀਆਂ
Its gangster love
Its gangster love
ਹਾਂ ਤੇਰੇ ਉੱਤੇ ਨਜ਼ਰਾਂ ਨੇ ਮੇਰੀਆਂ
Its gangster love
Its gangster love
ਓਹ ਤੇਰੇ ਪਿੱਛੇ ਮਾਰੇ ਮੁੰਡਾ ਗੇੜੀਆਂ
Its gangster love
Its gangster love
ਹਾਂ ਤੇਰੇ ਉੱਤੇ ਨਜ਼ਰਾਂ ਨੇ ਮੇਰੀਆਂ
ਓਹ ਸ਼ੌਂਕੀ ਸੀ ਬੇਸ ਮੁੰਡਾ ਰੈਫਲਾਂ ਤੇ ਕਾਰਾਂ ਦਾ
ਤੇਰੇ ਪਿੱਛੇ ਲੱਗ ਰਹਿ ਗਿਆ ਤਖਤ ਹਜ਼ਾਰਾਂ ਦਾ
ਹੁਣ ਦਿਲ ਵਿੱਚ ਕਿ ਜਜ਼ਬਾਤ ਤੇਰੇ ਲਈ
ਦੱਸਾ ਕਿਵੇਂ ਬੋਲ ਕੇ
ਕਰਦੇ ਇਸ਼ਾਰਾ ਬੱਸ ਕਾਫ਼ੀ ਮੇਰੇ ਲਈ
ਦਿਲ ਦੀ ਸੁਣਾਵਾਂ ਖੋਲ੍ਹ ਕੇ
ਚੰਨ ਨਾਲੇ ਅੰਬਰਾਂ ਤਾਈਂ ਤਾਰੇ ਹੋਣ ਗੇ
ਯਾਰ ਬੇਲੀ ਕੱਠੇ ਓਹਦੋਂ ਸਾਰੇ ਹੋਣ ਗੇ
ਜਦੋ ਤੇਰਾ ਮੇਰਾ ਨੀ ਵਿਆਹ ਹੋ ਗਿਆ
ਸ਼ੇਰੋਜ਼ ਦਾ ਸੁਪਨਾ ਸੱਚਾ ਹੋ ਗਿਆ
ਹੋ ਸਾਜਨਾ ਦੀ ਅੱਖ ਚ ਨਸ਼ਾ ਇੰਨਾ ਕ
ਦੇਖ ਦੇਖ ਮੈਂ ਤਾ ਫਨਾ ਹੋਗਿਆ
ਬਾਝੋ ਤੇਰੇ ਲੰਘੇ ਹੁਣ ਦਿਨ ਇਕ ਨਾ
ਪਿਆਰ ਲਗਣੇ ਮੈਨੂੰ ਬੇ ਪਨਾਹ ਹੋਇਆ
ਹੋ ਸਾਜਨਾ ਦੀ ਅੱਖ ਚ ਨਸ਼ਾ ਇੰਨਾ ਕ
ਦੇਖ ਦੇਖ ਮੈਂ ਤਾ ਫਨਾ ਹੋਗਿਆ
ਬਾਝੋ ਤੇਰੇ ਲੰਘੇ ਹੁਣ ਦਿਨ ਇਕ ਨਾ
ਪਿਆਰ ਲਗਣੇ ਮੈਨੂੰ ਬੇ ਪਨਾਹ ਹੋਇਆ
Its gangster love
Its gangster love
ਓਹ ਤੇਰੇ ਪਿੱਛੇ ਮਾਰੇ ਮੁੰਡਾ ਗੇੜੀਆਂ
Its gangster love
Its gangster love
ਹਾਂ ਤੇਰੇ ਉੱਤੇ ਨਜ਼ਰਾਂ ਨੇ ਮੇਰੀਆਂ
Its gangster love
Its gangster love
ਓਹ ਤੇਰੇ ਪਿੱਛੇ ਮਾਰੇ ਮੁੰਡਾ ਗੇੜੀਆਂ
Its gangster love
Its gangster love
ਹਾਂ ਤੇਰੇ ਉੱਤੇ ਨਜ਼ਰਾਂ ਨੇ ਮੇਰੀਆਂ

WRITERS

Karan Pabla

PUBLISHERS

Lyrics © O/B/O DistroKid, Sentric Music

Share icon and text

Share


See A Problem With Something?

Lyrics

Other