LyricFind Logo
LyricFind Logo
Profile image icon
Lyric cover art

GT Road

Apple Music logo
Deezer logo
Spotify logo
Lyrics
ਹੋ ਹੋ

ਚੱਲੇ ਵਿਸ਼ ’ਕੇ Impala ਬਿੱਲੋ GT ROAD ਤੇ
ਦੇਂਦੀ gang sign ਖੜੀ ਜੋ ਮੰਡੀਰ ਮੋੜ ਤੇ
ਯਾਰ ਚੜ੍ਹਦੇ ਤੋਂ ਚੜ੍ਹਦੇ ਆ ਲਹਿੰਦੇ ਵੱਲ ਦੇ
ਸਾਡੇ ਨਾਮ ਤੇ Lahore ਤੱਕ ਸਿੱਕੇ ਚੱਲਦੇ
ਸਾਡੇ ਨਾਮ ਤੇ Lahore ਤੱਕ ਸਿੱਕੇ ਚੱਲਦੇ
ਹੋ ਨਾਮ peak ਤੇ ਆ ਕਰਦਾ trend ਯਾਰ ਦਾ
ਬੈਠਾ sac town ਕੰਮ ਕਾਰ end ਯਾਰ ਦਾ
ਦੇਖ ਕਿੱਥੋਂ ਤੱਕ ਆਇਆ ਮੁੰਡਾ ਮਿਹਨਤਾਂ ਸਿਰੋ
ਹੈਗਾ ਖਰੀਆਂ Punjab ਵਿੱਚ ਪਿੰਡ ਯਾਰ ਦਾ
ਮੁੰਡਾ ਮਹਿਫ਼ਲਾਂ ਤੇ ਰੌਲਿਆਂ ਦੀ ਜਾਨ ਨਖਰੋ
ਨਾਲ ਖੜੇ ਜੋ ਭਰਾਵਾਂ ਉੱਤੇ ਮਾਣ ਨਖਰੋ
ਆਵੈਂ ਆਵਾਂ ਤਵਾਂ ਬੋਲਦਾ ਆ ਪਾਣ ਨਖਰੋ

ਹੋ ਹੋ

ਚੱਲੇ ਵਿਸ਼ ’ਕੇ Impala ਬਿੱਲੋ GT ROAD ਤੇ
ਦੇਂਦੀ gang sign ਖੜੀ ਜੋ ਮੰਡੀਰ ਮੋੜ ਤੇ
ਯਾਰ ਚੜ੍ਹਦੇ ਤੋਂ ਚੜ੍ਹਦੇ ਆ ਲਹਿੰਦੇ ਵੱਲ ਦੇ
ਸਾਡੇ ਨਾਮ ਤੇ Lahore ਤੱਕ ਸਿੱਕੇ ਚੱਲਦੇ
ਸਾਡੇ ਨਾਮ ਤੇ Lahore ਤੱਕ ਸਿੱਕੇ ਚੱਲਦੇ

ਚੱਲੇ ਵਿਸ਼ ’ਕੇ Impala ਬਿੱਲੋ GT ROAD ਤੇ
ਦੇਂਦੀ gang sign ਖੜੀ ਜੋ ਮੰਡੀਰ ਮੋੜ ਤੇ
ਯਾਰ ਚੜ੍ਹਦੇ ਤੋਂ ਚੜ੍ਹਦੇ ਆ ਲਹਿੰਦੇ ਵੱਲ ਦੇ
ਸਾਡੇ ਨਾਮ ਤੇ Lahore ਤੱਕ ਸਿੱਕੇ ਚੱਲਦੇ
ਸਾਡੇ ਨਾਮ ਤੇ Lahore ਤੱਕ ਸਿੱਕੇ ਚੱਲਦੇ

ਗੱਲ area ’ਚ ਹੁੰਦੀ ਸਾਡੀ ਟੌਰ ਦੀ ਕੁੜੇ
ਤੇਰੇ ਸ਼ਹਿਰ ਦੀਆਂ ਅਲੜਾਂ ਨੂੰ ਭਾਲ ਯਾਰ ਦੀ
ਐਵੇਂ ਮਾਰਦੀ ਨਿਸ਼ਾਨਾ ਤੂੰ blink ਅੱਖ ਦਾ
ਤੇਰੀ ਸੋਚ ਨਾਲੋਂ high ਮੁੰਡਾ link ਰੱਖਦਾ

ਹੋ guess ਮਾਰਦੇ ਆ ਸਾਲੇ ਅੰਜਾਨ ਨਖਰੋ
ਜਣੇ ਖਣੇ ਨਾਲ ਸਾਂਝੇ ਨੀ ਵਿਚਾਰ ਕਰਦਾ
ਜਿੱਥੇ ਲਾਈਆਂ ਤੇ ਨਿਭਾਈਆਂ ਬੀਬਾ ਜਿੰਦ ਵੇਚ ਕੇ
ਫੋਕਿਆਂ ਉੱਤੋਂ ਉੱਤੋਂ ਕੋਲ ਨਾ ਕਰਾਰ ਕਰਦਾ
ਦੋ number ਦਾ ਕੀਤਾ ਨੀ ਵਪਾਰ ਗੋਰੀਏ
ਇੱਕ number ਤੇ ਚੱਲਦਾ ਆ ਯਾਰ ਗੋਰੀਏ
ਥੱਲੇ ਸੁੱਟਣ ਨੂੰ ਲਾਂਦੇ ਪੂਰੀ effort ਬਿੱਲੋ
Anti 24/7 ਰਹਿੰਦੇ ਆ ਤਿਆਰ ਗੋਰੀਏ
ਹੋ ਦੇਖੀ ਗੱਲ ਬਾਤ ਗਬਰੂ ਦੀ ਆ ਕਿ ਬਲੀਆਂ
ਪੂਰੇ ਚੜ੍ਹਦੇ ’ਚ ਰੱਖੀ ਆ ਬਣਾਕੇ ਬਲੀਆਂ
Fame ਪਿੱਛੇ ਪਿੱਛੇ ਫਿਰਦੀ ਆ ਪੈਰ ਚੁੰਮਦੀ
ਤੇ ਵੈਰੀ ਮੂਹਰੇ ਮੂਹਰੇ ਰੱਖੇ ਹੋਏ ਆ ਲਾ ਕੇ ਬਲੀਆਂ
ਰੱਬ ਜਾਣੇ ਕਦੋਂ ਛੱਡਣਾ ਜਹਾਨ ਨਖਰੋ
ਯਾਰੀ ਵਿੱਚ ਕਦੇ ਕੀਤਾ ਨੀ ਇਹਸਾਨ ਨਖਰੋ
ਸੈੱਲ ਪੈਸੇ ਪਿੱਛੇ ਕੀਤਾ ਨੀ ਇਮਾਨ ਨਖਰੋ

ਹੋ ਹੋ

ਚੱਲੇ ਵਿਸ਼ ’ਕੇ Impala ਬਿੱਲੋ GT ROAD ਤੇ
ਦੇਂਦੀ gang sign ਖੜੀ ਜੋ ਮੰਡੀਰ ਮੋੜ ਤੇ
ਯਾਰ ਚੜ੍ਹਦੇ ਤੋਂ ਚੜ੍ਹਦੇ ਆ ਲਹਿੰਦੇ ਵੱਲ ਦੇ
ਸਾਡੇ ਨਾਮ ਤੇ Lahore ਤੱਕ ਸਿੱਕੇ ਚੱਲਦੇ
ਸਾਡੇ ਨਾਮ ਤੇ Lahore ਤੱਕ ਸਿੱਕੇ ਚੱਲਦੇ

ਚੱਲੇ ਵਿਸ਼ ’ਕੇ Impala ਬਿੱਲੋ GT ROAD ਤੇ
ਦੇਂਦੀ gang sign ਖੜੀ ਜੋ ਮੰਡੀਰ ਮੋੜ ਤੇ
ਯਾਰ ਚੜ੍ਹਦੇ ਤੋਂ ਚੜ੍ਹਦੇ ਆ ਲਹਿੰਦੇ ਵੱਲ ਦੇ
ਸਾਡੇ ਨਾਮ ਤੇ Lahore ਤੱਕ ਸਿੱਕੇ ਚੱਲਦੇ

WRITERS

Shehroz Mazhar, Gill Sattae Wala, Tbahi Dhaliwal

PUBLISHERS

Lyrics © O/B/O DistroKid, Sentric Music

Share icon and text

Share


See A Problem With Something?

Lyrics

Other