LyricFind Logo
LyricFind Logo
Profile image icon
Lyric cover art

Heartache

Apple Music logo
Deezer logo
Spotify logo
Lyrics
ਤੇਰੇ ਲਈ ਇਸ਼ਕ਼ ਜੋ ਮੇਰਾ ਬਣਿਆ ਤਮਾਸ਼ਾ ਸੀ
ਮੋਹੱਬਤ ਟੁੱਟੇ ਹੋ ਗਈ ਜੋ ਬੇਤਹਾਸ਼ਾ ਸੀ
ਤੇਰੀ ਤੇ ਉਮਰ ਮੈਂ ਸਾਰੀ ਖਰਚ ਸੀ ਕਰ ਬੈਠਾ ਨੀ
ਕਿੱਸਾ ਇਹੇ ਪਿੱਠ ਵਾਲੇ ਵਾਰ ਦਾ ਨੀ ਵੈਰਣੇ

ਪਹਿਲੀ ਵਾਰੀ ਸੀ ਤੱਕਿਆ ਨਜ਼ਾਰਾ ਵੱਖਰਾ ਸੀ
ਅੱਖ ਵਾਲੀ ਘੂਰ ਤੇਰੀ ਜੋ, ਕੈਸਾ ਓਹ ਨਖ਼ਰਾ ਸੀ
ਤੇਰੇ ਤੋ ਬਚ ਨਾ ਹੋਇਆ ਓਦਾ ਮੈਂ ਤੱਕਦਾ ਸੀ
ਕਰੇ ਨਾ ਯਕੀਨ ਕੋਈ ਨਾਰ ਦਾ ਨੀ ਵੈਰਣੇ

ਚੰਗਾ ਸਿਲਾ ਦਿੱਤਾ ਮੇਰੇ ਪਿਆਰ ਦਾ
ਤੋੜ੍ਹ ਨਾ ਨਿਭਾਇਆ ਇਕਰਾਰ ਦਾ ਨੀ ਵੈਰਣੇ
ਚੰਗਾ ਸਿਲਾ ਦਿੱਤਾ ਮੇਰੇ ਪਿਆਰ ਦਾ
ਕਿੰਨਾ ਨਫ਼ਾ ਖੱਟਿਆ ਵਪਾਰ ਦਾ ਨੀ ਵੈਰਣੇ
ਚੰਗਾ ਸਿਲਾ ਦਿੱਤਾ ਮੇਰੇ ਪਿਆਰ ਦਾ
ਤੋੜ੍ਹ ਨਾ ਨਿਭਾਇਆ ਇਕਰਾਰ ਦਾ ਨੀ ਵੈਰਣੇ
ਚੰਗਾ ਸਿਲਾ ਦਿੱਤਾ ਮੇਰੇ ਪਿਆਰ ਦਾ
ਕਿੰਨਾ ਨਫ਼ਾ ਖੱਟਿਆ ਵਪਾਰ ਦਾ ਨੀ ਵੈਰਣੇ

ਤੇਰਾ ਇੰਜ ਮੁੜ੍ਹ ਕੇ ਜਾਣਾ ਕਰ ਗਿਆ ਢੇਰ ਕੁੜੇ
ਜੇ ਕਿਸਮਤ ਵਿੱਚ ਹੋਇਆ, ਟੱਕਰਾਂਗੇ ਫਿਰ ਕੁੜੇ
ਕਰਮਾ ਦਾ ਮਿਲ ਹੀ ਜਾਂਦਾ, ਲੱਗਦੀ ਨਾ ਦੇਰ ਕੁੜੇ
ਸ਼ਿਕਵਾ ਕੀ ਦਿਲ ਵਾਲੇ ਭਾਰ ਦਾ ਨੀ ਵੈਰਣੇ
ਸਾਰਾ ਕੁਝ ਜ਼ਹਿਰ ਹੋ ਗਿਆ, ਜੋ ਜੋ ਲਕੋਇਆ ਸੀ
ਐਦਾਂ ਕੀ ਖੂਨ ਤੇਰੇ ਸਿਰ ਸਵਾਰ ਹੋਇਆ ਸੀ
ਸ਼ੇਰੋਜ਼ ਨੂੰ ਸੰਭ ਲਿਆ ਨੀ ਜਦ ਵੀ ਓਹ ਰੋਇਆ ਸੀ
ਧੰਨਵਾਦ ਹੈਨੀ ਜਿਹੇ ਯਾਰ ਦਾ ਨੀ ਵੈਰਣੇ
ਚੰਗਾ ਸਿਲਾ ਦਿੱਤਾ ਮੇਰੇ ਪਿਆਰ ਦਾ
ਤੋੜ੍ਹ ਨਾ ਨਿਭਾਇਆ ਇਕਰਾਰ ਦਾ ਨੀ ਵੈਰਣੇ
ਚੰਗਾ ਸਿਲਾ ਦਿੱਤਾ ਮੇਰੇ ਪਿਆਰ ਦਾ
ਕਿੰਨਾ ਨਫ਼ਾ ਖੱਟਿਆ ਵਪਾਰ ਦਾ ਨੀ ਵੈਰਣੇ

ਚੰਗਾ ਸਿਲਾ ਦਿੱਤਾ ਮੇਰੇ ਪਿਆਰ ਦਾ
ਤੋੜ੍ਹ ਨਾ ਨਿਭਾਇਆ ਇਕਰਾਰ ਦਾ ਨੀ ਵੈਰਣੇ
ਚੰਗਾ ਸਿਲਾ ਦਿੱਤਾ ਮੇਰੇ ਪਿਆਰ ਦਾ
ਕਿੰਨਾ ਨਫ਼ਾ ਖੱਟਿਆ ਵਪਾਰ ਦਾ ਨੀ ਵੈਰਣੇ

ਇਸ਼ਕ਼ ਅਸਮਾਨਾਂ ਵਿਚ ਘੁਲੇਆ ਫਿਰਦੇ
ਖਾ ਖਾ ਕੇ ਕਸਮਾਂ ਓਹ ਭੁਲੇਆ ਫਿਰਦੇ
ਸਦਾ ਨੀ ਗੈਰਾਂ ਉੱਤੇ ਦੁੱਲੇਆ ਫਿਰਦੇ
ਚਸਕਾ ਈ ਭੈਦਾ ਹੁੰਦਾ ਬਾਹਰ ਦਾ ਨੀ ਵੈਰਣੇ

ਓਹ ਜਦ ਸੀ ਛੱਡ ਕੇ ਜਾਣਾ mean ਜਈ ਹੋ ਗਈ ਸੀ
ਅੱਖ ਤੇਰੀ ਪਹਿਲਾਂ ਨਾਲੋਂ ਸੰਗੀਨ ਜਈ ਹੋ ਗਈ ਸੀ
ਸੀ ਰਾਤੋਂ ਰਾਤ ਬਦਲ ਗਈ ਕਿਹੜੀ ਗੱਲ ਹੋ ਗਈ ਸੀ
ਹੋਇਆ ਤਖ਼ਤਾ ਪਲਟ ਸਰਕਾਰ ਦਾ ਨੀ ਵੈਰਣੇ

ਚੰਗਾ ਸਿਲਾ ਦਿੱਤਾ ਮੇਰੇ ਪਿਆਰ ਦਾ
ਤੋੜ੍ਹ ਨਾ ਨਿਭਾਇਆ ਇਕਰਾਰ ਦਾ ਨੀ ਵੈਰਣੇ
ਚੰਗਾ ਸਿਲਾ ਦਿੱਤਾ ਮੇਰੇ ਪਿਆਰ ਦਾ
ਕਿੰਨਾ ਨਫ਼ਾ ਖੱਟਿਆ ਵਪਾਰ ਦਾ ਨੀ ਵੈਰਣੇ
ਚੰਗਾ ਸਿਲਾ ਦਿੱਤਾ ਮੇਰੇ ਪਿਆਰ ਦਾ
ਤੋੜ੍ਹ ਨਾ ਨਿਭਾਇਆ ਇਕਰਾਰ ਦਾ ਨੀ ਵੈਰਣੇ
ਚੰਗਾ ਸਿਲਾ ਦਿੱਤਾ ਮੇਰੇ ਪਿਆਰ ਦਾ
ਕਿੰਨਾ ਨਫ਼ਾ ਖੱਟਿਆ ਵਪਾਰ ਦਾ ਨੀ ਵੈਰਣੇ

WRITERS

Shehroz Mazhar, Sukhdeep Singh

PUBLISHERS

Lyrics © O/B/O DistroKid, Sentric Music

Share icon and text

Share


See A Problem With Something?

Lyrics

Other