Around thew world, ride for you
I give my whole life for you
I stop getting high for you
If you go, I'll cry for you
You wanna shoot, I’ll drive for you
Girl, I'm waiting outside for you
ਤੇ ਚੰਦ ਦੀ ਕੀਮਤ ਨ੍ਹੇਰੇ ਨੁੰ
ਜੇੜੇ ਸੁਪਨੇ ਵਿਚ ਤੂੰ ਆ ਜਾਵੇ
ਮੂੰ ਮਿੱਠਠਾ ਹੋ ਜਾਵੇ ਖ਼ਾਬਾਂ ਦਾ
ਇਸ਼ਕ ਤੇ ਜੋੜੀ ਫਿਰਦੇ ਨੱਚਦੇ ਕੌਣ ਸੁਣੀ ਦਾ ਹਾਲ
And she knows I'm in the city, oh
She ridin' and she ready, oh
She got it, got the guns, ready to blow
ਤੈਨੂੰ ਜਿਥੇ ਖੜ ਖੜ ਤੱਕਦੀ ਸੀ
ਮੈ ਕਹਿੰਦੀ ਕਹਿੰਦੀ ਮਰ ਜਾਵਾਂ
ਨਾਮ Lally ਰੱਟਿਆਂ ਬੁੱਲੀਆਂ ਨੇ
ਜਿੰਨੀ ਵੇ ਸੱਜਣਾ ਜਿੰਦਗੀ ਮੇਰੀ
ਸਾਰੇ ਹੁੰਦੇ ਪਲ ਸੁਨਹਿਰੇ ਜੋ ਵੀ ਲੰਘਦੇ ਨਾਲ