LyricFind Logo
LyricFind Logo
Profile image icon
Lyric cover art

Kali Car

Apple Music logo
Deezer logo
Spotify logo
Lyrics
ਜਾਗਦੀ ਤਾਂ thought ਤੇਰੇ ਸੌਣੀ ਆ ਤਾਂ ਖ਼ਵਾਬ ਤੇਰੇ
ਦਿਲ ਮੇਰਾ ਹੋਰਾਂ ਕੋਈ ਮੰਗ ਨਾ ਕਰੇ
ਜੋਕੇ ਲਗੇ ਤੈਨੂੰ ਮੇਰੀ dip ਫੀਲਿੰਗਾ
ਪਾਗਲਾਂ ਦੇ ਵਾਂਗੂ ਮੇਰੇ ਟੰਗ ਨਿਕਲੇ
ਨਾ ਵੀ ਨੀ ਦੁੱਜਾ ਕੋਈ ਲੈਂਦੀ ਸੋਣੇਆਂ
Loyal ਆ ਜੱਟੀ ਵੇ ਤੇਰੇ ਪਿਆਰ ਚ
ਹੋਰ ਨਾਇਓ ਹੁੰਦੀ ਮੈਥੋਂ wait ਸੋਣੇਆਂ
ਲੈਜਾ ਤੂੰ ਬਿਠਾ ਕੇ ਮੈਨੂੰ ਕਾਲੀ ਕਾਰ ਚ
ਹੋਰ ਨਾਇਓ ਹੁੰਦੀ ਮੈਥੋਂ wait ਸੋਣੇਆਂ
ਲੈਜਾ ਤੂੰ ਬਿਠਾ ਕੇ ਮੈਨੂੰ ਕਾਲੀ ਕਾਰ ਚ
ਆ ਆ ਓ
ਓ ਸਾਰਾ ਦਿਨ ਜੱਟੀ ਤੇਰੀ ਦੀਦ ਨੂੰ ਮਰੇ
ਹੋਰਾਂ ਵੀ ਨਾ ਕਿਸੇ ਹਾਂ ਚੀਜ਼ ਨੂੰ ਮਰੇ
ਤੇਰੇ ਨਾ ਲਾ feature plan ਕਰੀ ਬੈਠੀ
ਦੁਨੀਆਂ ਦੀ ਜੱਟੀ ਕੋਈ care ਨਾ ਕਰੇ
Life time ਰਹਿਣਾ ਤੇਰੇ ਨਾਲ ਸੋਣੇਆਂ
ਰੱਖ ਲਈ ਤੂੰ ਮੈਨੂੰ ਭਾਮੇ ਜਿਹੜੇ ਹਾਲ ਚ
ਹੋਰਾਂ ਨਾਇਓ ਹੁੰਦੀ ਮੈਥੋਂ wait ਸੋਣੇਆਂ
ਲੈਜਾ ਤੂੰ ਬਿਠਾ ਕੇ ਮੈਨੂੰ ਕਾਲੀ car ਚ
ਹੋਰਾਂ ਨਾਇਓ ਹੁੰਦੀ ਮੈਥੋਂ wait ਸੋਣੇਆਂ
ਲੈਜਾ ਤੂੰ ਬਿਠਾ ਕੇ ਮੈਨੂੰ ਕਾਲੀ ਕਾਰ ਚ

ਹੋ ਕਰਨਾ ਮੈਂ ਦੱਸ ਤੇਰੇ ਡੌਲੋਰਾਂ ਦਾ ਕੀ
ਤੇਰੇ ਬਿਨਾਂ ਲੱਗਦਾ ਨੀ ਹੋਰਾਂ ਕੀਤੇ ਜੀ
ਕੀਤਾ ਇਕ ਨਵ ਐਤਵਾਰ ਤੇਰੇ ਤੇ
ਕਦਮਾਂ ਚ ਤੇਰੇ ਜਾਨ ਹਜ਼ਾਰ ਕਰੀ
ਬਾਹਾਂ ਵਿਚ ਪਾਉਣਾ ਚੂੜਾ ਤੇਰੇ ਨਾਮ ਦਾ
ਰੱਬ ਦਾ ਦੀਦਾਰ ਹੁੰਦਾ ਤੇਰੇ ਪਿਆਰ ਚ
ਹੋਰਾਂ ਨਾਇਓ ਹੁੰਦੀ ਮੈਥੋਂ wait ਸੋਣੇਆਂ
ਲੈਜਾ ਤੂੰ ਬਿਠਾ ਕੇ ਮੈਨੂੰ ਕਾਲੀ ਕਾਰ ਚ
ਹੋਰਾਂ ਨਾਇਓ ਹੁੰਦੀ ਮੈਥੋਂ wait ਸੋਣੇਆਂ
ਲੈਜਾ ਤੂੰ ਬਿਠਾ ਕੇ ਮੈਨੂੰ ਕਾਲੀ ਕਾਰ ਚ

ਹੋ ਤਾਰੇ ਤਾਰੇ ਤਾਰੇ
ਨੀ ਤਾਰੇ ਤਾਰੇ ਤਾਰੇ
ਨੀ ਵਿਆਹ ਕੇ ਤੈਨੂੰ ਲੈ ਜਾਊਂਗਾ
ਮੈਂ ਵਿਆਹ ਕੇ ਤੈਨੂੰ ਲੈ ਜਾਊਂਗਾ
ਨੀ ਰਹਿ ਜਾਣਗੇ ਵੇਖਦੇ ਸਾਰੇ
ਵਿਆਹ ਕੇ ਤੈਨੂੰ ਲੈ ਜਾਊਂਗਾ
ਨੀ ਰਹਿ ਜਾਣਗੇ ਦੇਖਦੇ ਸਾਰੇ
ਹੋ ਹੋ
ਬਾਰ ਬਾਰ ਜਿਹੜੇ ਆ ਤੂੰ ਜ਼ਿਕਰ ਕਰੇ
ਕਿਹੜੀ ਗੱਲੋਂ ਦੱਸ ਐਵੇਂ ਫਿਕਰ ਕਰੇ
ਪੱਕਾ ਐ ਜੁਬਾਨ ਦਾ ਨੀ ਜੱਟ ਬੱਲੀਏ
ਨੂੰਹ ਬੇਬੇ ਦੀ ਬਣਾ ਕੇ ਤੈਨੂੰ ਲਿਯੋਨਾ ਐ ਘਰੇ
ਆਓ ਛੇਤੀ ਛੇਤੀ ਹੋ ਜਾ ਤੂੰ ਵੀ ਰੇਡੀ ਸੋਹਣੀਏ
ਲੈਣ ਆਊਂਗਾ ਨੀ ਤੈਨੂੰ ਫੁੱਲਾਂ ਵਾਲੀ ਕਾਰ ਚ
ਹੋਰ ਨਾਇਓ ਹੁੰਦੀ ਮੈਥੋਂ wait ਸੋਣੇਆਂ
ਲੈਜਾ ਤੂੰ ਬਿਠਾ ਕੇ ਮੈਨੂੰ ਕਾਲੀ ਕਾਰ ਚ
ਹੋਰਾਂ ਨਾਇਓ ਹੁੰਦੀ ਮੈਥੋਂ wait ਸੋਣੇਆਂ
ਲੈਜਾ ਤੂੰ ਬਿਠਾ ਕੇ ਮੈਨੂੰ ਕਾਲੀ ਕਾਰ ਚ
ਹੋਰਾਂ ਨਾਇਓ ਹੁੰਦੀ ਮੈਥੋਂ wait ਸੋਹਣੀਏ
ਲਿਜੁਗਾ ਤੂੰ ਵਿਆਹਕੇ ਕੇ ਮੈਨੂੰ ਕਾਲੀ ਕਾਰ ਚ

WRITERS

VISHAL ANIL KUMAR

PUBLISHERS

Lyrics © IPRS

Share icon and text

Share


See A Problem With Something?

Lyrics

Other