ਓਹਨਾਂ ਸੂਰਮਾ ਨਾ ਬੋਲੇ ਮੇਰੀ ਅੱਖ ਚੋ
ਜਿਨ੍ਹਾਂ ਬੋਲਣ ਅੱਖਾਂ ਤੋਂ ਤੇਰੇ ਅਣਖਾਂ
ਓਹਨਾਂ ਸੂਰਮਾ ਨਾ ਬੋਲੇ ਮੇਰੀ ਅੱਖ ਚੋ
ਜਿਨ੍ਹਾਂ ਬੋਲਣ ਅੱਖਾਂ ਤੋਂ ਤੇਰੇ ਅਣਖਾਂ
Face ਕਰਦਾ glow ਤੈਨੂੰ ਦੇਖ ਕੇ
ਜਿਵੇਂ ਹੁੰਦੀ ਆ ਜਵਾਨ ਕਹਿੰਦੇ ਕਣਕਾ
ਰੱਖੇ ਵੈਰੀਆਂ ਨੂੰ ਜੁੱਤੀ ਆਲੀ ਨੋਕ ਤੇ
ਵੇ ਤੂੰ ਚੱਕਰਾ ਚ ਪਾਇਆ ਨਾਰਾਂ ਕਿੰਨੀ ਆ
ਵੇ ਤੂੰ ਚੱਕਰਾ ਚ ਪਾਇਆ ਨਾਰਾਂ ਕਿੰਨੀ ਆ
ਵੇ ਤੂੰ ਚੱਕਰਾ ਚ ਪਾਇਆ ਨਾਰਾਂ ਕਿੰਨੀ ਆ
ਹੋ ਤੇਰੀ ਅੱਖ ਦੀ ਵੇ ਮਾਰ ਅੱਗੇ ਫੋਕੀਏ
ਜੋ ਵੀ ਚਾੜਈਆਂ ਲਾਇਸੈਂਸ ਉੱਤੇ ਰਫਲਾਂ
ਮੋਹਤਬਾਰਾ ਦੇ ਨਬੇਡ-ਦਾ ਜੋ ਮਸਲੇ
ਨੌ ਲੈ ਕੇ ਕਿਤੋਂ ਵੀ ਲੈ ਲਈ ਝਾਂਜਰਾਂ
ਹੋ ਜੱਟ ਨੇਚਰੋ ਲਦੇਨ ਜਿਹਾ ਜੱਟੀਏ
ਹੋ ਜੱਟ ਨੇਚਰੋ ਲਦੇਨ ਜਿਹਾ ਜੱਟੀਏ
ਹੋ ਜੱਟ ਨੇਚਰੋ ਲਦੇਨ ਜਿਹਾ ਜੱਟੀਏ
ਹਾਂ ਮੈਂ ਜਾਣਦੀ ਕੇ ਟੋਹਰ ਤੇਰੀ
ਵੈਰੀਆਂ ਦੀ ਆਕੜ ਨੂੰ ਭੰਨ ਬਣਦੀ
ਹਾਂ ਮੈਂ ਜਾਣਦੀ ਕੇ ਦੁਨੀਆ ਤੇ ਜੰਮਿਆ
ਪਰ ਬਾਹਲਾ ਚੰਨਾ ਰੌਲਿਆਂ ਚ ਵੜਿਆ ਨਾ ਕਰ
ਹਾਏ ਕਿਸੇ ਕੋਲ ਫਾਲਤੂ ਚ ਖੜਿਆ ਨਾ ਕਰ
ਕੋਈ ਜਾਦੂ ਟੋਣਾ ਕਰ ਤੈਨੂੰ ਪਿੱਛੇ ਲਾ ਲੂ ਗੀ
ਵੇ ਕਿਸੇ ਐਰੀ ਗੈਰੀ ਨਾਲ ਗੱਲ ਕਰੇਆ ਨਾ ਕਰ
ਮਾਨ ਤਾਣ ਜਿਆ ਕਰ ਕੇ ਮੈਥੋਂ ਹੱਟਣੀ ਆ ਤੇਰੀਆਂ ਏ ਮਾਨ ਮੱਤੀਆਂ
ਵੇ ਤੂੰ ਚੱਕਰਾ ਚ ਪਾਇਆ ਨਾਰਾਂ ਕਿੰਨੀ ਆ
ਵੇ ਤੂੰ ਚੱਕਰਾ ਚ ਪਾਇਆ ਨਾਰਾਂ ਕਿੰਨੀ ਆ
ਵੇ ਤੂੰ ਚੱਕਰਾ ਚ ਪਾਇਆ ਨਾਰਾਂ ਕਿੰਨੀ ਆ
ਚੋਬਰ ਦਾ ਲੁੱਟ ਲੈ ਗਈ ਦਿਲ ਨੀ
ਪੀਕ ਤੇ ਜਵਾਨੀ ਤੇਰੀ ਪੱਟ ਹੋਣੀਏ ਨੀ ਹਾਏ
ਨੀ ਤੂੰ ਨਿਵੀ ਪਾ ਪਾ ਹੱਸੇ ਉੱਤੋਂ ਜੱਟ ਵੀ ਸੰਗਾਊ
ਤੇਰੇ ਪਿੱਛੇ ਘੁੰਮ ਮਾਪਿਆਂ ਦਾ ਪੁੱਤ ਨੀ ਕਮਾਉ
ਆਹਾ ਕਾਸ਼ਨੀ ਜਹੀ ਅੱਖ ਕੋਈ ਬੰਦਾ ਮਰਵਾਉ
ਗੱਲ ਹੋਰ ਤਾਂ ਨੀ ਇੱਕ ਅੱਧਾ ਕਿਲਾ ਵਿਕਵਾਉ
ਹੋ ਜੱਟ ਨੇਚਰੋ ਲਦੇਨ ਜਿਹਾ ਜੱਟੀਏ
ਜੱਟ ਨੇਚਰੋ ਲਦੇਨ ਜਿਹਾ ਜੱਟੀਏ
ਨੀ ਜੱਟ ਨੇਚਰੋ ਲਦੇਨ ਜਿਹਾ ਜੱਟੀਏ
WRITERS
SHIPRA GOYAL RECORDS, BALWINDER SINGH, DUSHYANT AMRITPAL KUMAR, SARABJEET SINGH BHATIA, INCONNU COMPOSITEUR AUTEUR