LyricFind Logo
LyricFind Logo
Profile image icon
Lyric cover art

SONIYE JE

Apple Music logo
Deezer logo
Spotify logo
Lyrics
ਨੱਕ ਦਾ ਕੋਕਾ ਤੈਨੂੰ
ਚੁੰਨੂ ਵੀ ਕਰਾ ਦੀਆਂ
Jimmy choo ਦੀ ਤੈਨੂੰ
ਜੁੱਤੀ ਵੀ ਪਾਵਾਂੜਿਆਨ
ਬਣਜਾ ਤੂੰ ਰਾਣੀ ਮੇਰੇ ਦਿਲ ਦੀ ਕਹਾਣੀ ਵਿਚ
Tattoo ਨਾ ਦਾ ਤੇਰੇ
ਛਾਤੀ ਤੇ ਕਰਾਂ ਲਿਆ
ਕਿੰਨਾ ਸੋਹਣਾ ਤੈਨੂੰ
ਰਬ ਨੇ ਬਣਾਈਆਂ
ਸਾਰਾ ਨਸ਼ਾ ਤੇਰੀ ਅੱਖਾਂ ਦੇ ਵਿਚ ਪਾਇਆ ਏ
ਨਸ਼ੇ ਦੀ ਵਿਚ ਰਹਿਣਾ ਚਾਵਾਂ ਤੇਰੇ ਵੇਲ਼ੇ
ਨਸ਼ੇ ਦੇ ਵਿਚ ਰਹਿਣਾ ਚਾਵਾਂ
ਸੋਣੀਏ ਜੇ ਤੇਰੇ ਨਾਲ
ਦਗਾ ਮੈਂ ਕਮਾਵਾ
ਨੀਂ ਰਬ ਕਰੇ ਮੈਂ
ਮਰਜ਼ਾਂਵਾਂ
ਦੁਨੀਆਂ ਤੋਹ ਡਰਕੇ ਜੇ
ਤੈਨੂੰ ਛੱਡ ਛੱਡ ਜਾਵਾਂ
ਨੀਂ ਰਬ ਕਰੇ ਮੈਂ ਮਾਰਜਾਵਾਂ

WRITERS

SHIVAI VYAS

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other