ਹਮੱਮ ਹਮੱਮ ਹੇ ਹੇ ਹਮੱਮ ਹਮੱਮ
ਬਿੱਲੋ ਦਾ ਰੰਗ ਜਿਵੇ red Ferrari ਓਹਨੂੰ
ਜਦੋ ਦਾ ਤੱਕਿਆ ਮੈਂ ਆੜ ਗੀ ਗਰਾਰੀ ਮੇਰੀ
ਆਜਾ ਨੀ ਆਜਾ ਹੁਣ ਜਾਂ ਮੇਰੀ ਸਵਾਰੀ ਓ ਜਾਂ
ਐ ਬਹਿਜਾ ਨੀ ਬਹਿਜਾ ਬਿੱਲੋ ਗੱਡੀ ਵਿਚ ਕਾਲੀ ਮੇਰੀ
ਦਿਸਦਾ ਨੀ ਮੈਨੂੰ ਤੂਨੇ ਅੱਖੀਆਂ ਚੁਰਾ ਲੀ ਜਾਣਾ
ਸੀਧਾ ਸਾਧਾ ਜਯਾ ਮੈਂ ਨਾ ਕੋਈ ਮਵਾਲੀ ਓ ਜਾਂ
ਐ ਤੈਨੂੰ ਲੈ ਕੇ ਜਾਣਾ ਆਪਣੇ ਨਾਲ ਹਾਂ ਹਾਂ
ਨਈ ਜੀਣਾ ਬਿਨ ਯਾਰਾ ਐਨੇ ਸਾਲ ਹਾਏ ਹਾਏ
ਅੱਧੀ ਰਾਤ ਨੀਂਦ ਨਾ ਆਵੇ ਮੈਨੂੰ ਚੈਨ ਤੜਪਾਵੈ
ਤੈਨੂੰ ਲੈ ਕੇ ਜਾਣਾ ਆਪਣੇ ਨਾਲ