LyricFind Logo
LyricFind Logo
Profile image icon
Lyric cover art

Who Gon' Stop Me ?

Apple Music logo
Deezer logo
Spotify logo
Lyrics
You know what I'm saying
I haven't even rolled my plan out yet, and they scared
I got the vice president knowing who I am
The president, every cop in every city
You know what I'm saying
And I haven't even started working out a plan

ਹੋ ਕਲਜੁਗ ਸੱਚੀ ਆ ਗਿਆ ਐ ਪਤਲੋ
ਪੈਸਿਆਂ ਦੇ ਪਿੱਛੇ ਲੱਗਿਆ ਐ ਜੱਗ ਵੇ
ਯਾਰ ਤੇਰਾ ਤੁਰਦਾ ਐ ਕੱਲਾ ਵੇਖ ਲੈ
ਵੈਰੀਆਂ ਦੇ ਦੇਖ ਤਕਦੇ ਆ ਵੱਗ ਵੇ
ਮਾਰਦੇ ਸੀ ਤਾਣੇ ਤੇਰਾ time ਆਉਣਾ ਨੀ
ਮਾਰਦੇ ਸੀ ਤਾਣੇ ਤੇਰਾ time ਆਉਣਾ ਨੀ
ਵੇਖ ਮੱਛਰੀ ਕਤੀੜ ਖੁੰਜੇ ਲਾਈ ਯਾਰ ਨੇ

Hey Karan on the beat yeah

ਹੋ ਧਰਤੀ ਤੇ ਸੁੱਟੇ ਹੋਏ ਆ ਵੈਰੀ ਗੋਰੀਏ
ਵੇਖ ਕਿਵੇਂ ਗੁੱਡੀ ਆ ਚੜ੍ਹਾਈ ਯਾਰ ਨੇ
ਅੱਧਾ ਕੰਮ ਮਿਰਚ ਨੇ ਕਰਿਆ ਪਿਆ
ਬਾਕੀ ਜਿਹੜੇ ਰਹਿੰਦੇ ਕਲਮ ਨਾਲ ਮਾਰਨੇ
ਅੱਧਾ ਕੰਮ ਮਿਰਚ ਨੇ ਕਰਿਆ ਪਿਆ
ਬਾਕੀ ਜਿਹੜੇ ਰਹਿੰਦੇ ਕਲਮ ਨਾਲ ਮਾਰਨੇ, ਓ

The bones of the street

ਕਲਮ ਨਾਲ ਮਾਰਨੇ
ਕਲਮ ਨਾਲ ਮਾਰਨੇ
ਕਲ ਕਲ ਕਲਮ ਨਾਲ ਮਾਰਨੇ

ਗੁੱਡੀ ਆ ਚੜ੍ਹਾਈ ਦੇਖ ਹਵਾ ਚ ਕੁੜੇ
ਜਿਹੜੇ ਇੱਕ ਵਾਰੀ ਭੇਜੇ ਮੈਂ ਕਦੇ ਨਾ ਮੁੜੇ
ਚੱਲੇ ਕੁੱਤਿਆਂ ਦੀ ਦੌੜ ਵਿਚ ਨਾ ਤੂੰ ਪਵੀਂ
ਬਹੁਤ ਗੰਦੇ ਇੱਥੇ ਲੋਗ ਦੂਰ ਜ਼ਰਾ ਰਵੀਂ
ਐਥੇ ਆਪਣੇ ਹੀ ਮਾੜੇ ਗੈਰਾਂ ਦਾ ਕੀ ਕੰਮ
ਇੱਥੇ ਆਪਣੇ ਹੀ ਜ਼ਹਿਰ ਦੇਖ ਜ਼ਹਿਰਾਂ ਦਾ ਕੀ ਕੰਮ
ਕੁਝ ਦੱਬਣਗੇ ਤੈਨੂੰ ਵੇ ਤੂੰ ਦੱਬਣਾ ਨਹੀਂ
ਪੁੱਤ ਲੰਬੀ ਹਜੇ ਦੌੜ ਤੂੰ ਥੱਕਣਾ ਨਹੀਂ
ਬੱਸ ਵਧੀ ਚੱਲ ਅੱਗੇ ਬੱਸ ਵਧੀ ਚੱਲ ਅੱਗੇ
ਇੱਕ ਦੂਜੇ ਨਾਲ ਖਹਿਣ ਬਣੇ ਕਲਾਕਾਰ ਜੋ
ਮਾੜਾ ਬੰਦਾ ਨਹੀਓ ਉਹ ਹੁੰਦਾ ਹੁੰਦੇ ਸਲਾਹਕਾਰ ਜੋ
ਕਹਿੰਦੇ ਗੀਤਕਾਰੀ ਬਣੀ ਪਈ ਆ ਕਾਰੋਬਾਰ ਜੋ
ਗੱਲ ਉਹੀ ਮੈਂ ਕਰਾਂ ਹੁੰਦੀ ਆਰ ਪਾਰ ਜੋ
ਮੇਰੀ ਲਿਖਤ ਦਾ ਕੋਈ ਨੀ ਮੁਕਾਬਲਾ ਕੁੜੇ
ਆ ਘਮੰਡ ਨੀ ਮੇਰੇ ਚ ਮੈਂ ਆਂ ਬਾਵਲਾ ਕੁੜੇ
ਇਸ ਗੱਲ ਉੱਤੇ ਕਦੇ ਪਰੇਸ਼ਾਨ ਨੀ ਹੋਇਆ
ਮੈਂ ਮਾਣ ਕਰਾਂ ਮਾਣ ਕਰਾਂ ਰੰਗ ਸਾਂਵਲਾ ਕੁੜੇ
ਆਹ ਹਾਂ

I got the whole world feeling me
You know what I'm saying

ਬਿਨਾਂ ਮਿਹਨਤ ਦੇ ਕਦੇ ਕੋਈ ਵੀ ਅੱਗੇ ਨੀ ਆਇਆ
ਬਿਨਾਂ ਮਿਹਨਤ ਦੇ ਦੇਖ ਕਦੇ ਕੋਈ ਨੀ ਛਾਇਆ
ਜਿੰਨੇ ਦਿਨ ਰਾਤ ਕੀਤੀ ਹੁੰਦੀ ਇੱਕ ਦੇਖ ਲੈ
ਐਸਾ ਸਕਦਾ ਨੀ ਹੋ ਉਹਨੇ ਮੁਕਾਮ ਨੀ ਪਾਇਆ
ਐਸਾ ਸਕਦਾ ਨੀ ਹੋ ਉਹਨੇ ਮੁਕਾਮ ਨੀ ਪਾਇਆ
ਆਹ ਹਾਂ

ਪਿੱਠ ਉੱਤੇ ਬੋਲਣੇ ਦਾ ਕੰਮ ਗੋਰੀਏ
ਵੈਰੀ ਮੇਰੇ ਚੰਗੀ ਤਰ੍ਹਾਂ ਕਰਦੇ ਕੁੜੇ
ਸਾਲੇ ਮੇਰੇ ਮੂਹਰੇ ਕਦੇ ਟੱਕਰੇ ਹੀ ਨਾ
ਹੰਸੇ ਦੀ ਲਿਖਾਈ ਕੋਲੋਂ ਡਰਦੇ ਕੁੜੇ
Time time ਦੀ ਐ ਸਾਰੀ ਗੱਲ ਮੱਖਣਾ
Time time ਦੀ ਐ ਸਾਰੀ ਗੱਲ ਮੱਖਣਾ
ਕੰਮ ਕੀਤੇ ਹੋਏ ਸਾਰੇ ਆਰ ਪਾਰ ਨੇ
ਹੋ ਧਰਤੀ ਤੇ ਸੁੱਟੇ ਹੋਏ ਆ ਵੈਰੀ ਗੋਰੀਏ
ਵੇਖ ਕਿਵੇਂ ਗੁੱਡੀ ਆ ਚੜ੍ਹਾਈ ਯਾਰ ਨੇ
ਅੱਧਾ ਕੰਮ ਮਿਰਚ ਨੇ ਕਰਿਆ ਪਿਆ
ਬਾਕੀ ਜਿਹੜੇ ਰਹਿੰਦੇ ਕਲਮ ਨਾਲ ਮਾਰਨੇ
ਅੱਧਾ ਕੰਮ ਮਿਰਚ ਨੇ ਕਰਿਆ ਪਿਆ
ਬਾਕੀ ਜਿਹੜੇ ਰਹਿੰਦੇ ਕਲਮ ਨਾਲ ਮਾਰਨੇ, ਓ

WRITERS

Hansa

PUBLISHERS

Lyrics © Ambala Productions

Share icon and text

Share


See A Problem With Something?

Lyrics

Other