ਨਾ... ਨਾਨਾ... ਨਾ... ਨਾਨਾ...
ਗੁੱਸੇ ਵਿਚ ਦੂਰੀਆਂ ਨਾ ਰਖ ਸ਼ੋਨੇਯਾ
ਆਵੇ ਚੁਪ ਚਾਪ ਜੇਯਾ ਹੋ ਜਾਣਾ ਏ
ਗੁੱਸੇ ਵਿਚ ਦੂਰੀਆਂ ਨਾ ਰਖ ਸ਼ੋਨੇਯਾ
ਆਵੇ ਚੁਪ ਚਾਪ ਜੇਯਾ ਹੋ ਜਾਣਾ ਏ
ਏ ਜੋ ਤੜੋਂਨਦੇ ਫਿਰਦੇ ਨੇ ਯਾਰੀਆਂ
ਜਾਂ ਕੇ ਆਪਾ ਨੂ ਲਡੌਂਦੇ ਹਾਨਿਆ
ਤੂ ਤਾਲੇ ਏਨਾ ਮੁਹਾ ਉੱਤੇ ਜੜ ਤਾਂ ਸਹੀ
ਗੁੱਸੇ ਵਿਚ ਦੂਰੀਆਂ ਨਾ ਰਖ ਸ਼ੋਨੇਯਾ
ਆਵੇ ਚੁਪ ਚਾਪ ਜੇਯਾ ਹੋ ਜਾਣਾ ਏ
ਏ ਜੋ ਤੜੋਂਨਦੇ ਫਿਰਦੇ ਨੇ ਯਾਰੀਆਂ
ਜਾਂ ਕੇ ਆਪਾ ਨੂ ਲਡੌਂਦੇ ਹਾਨਿਆ
ਨਾ... ਨਾਨਾ... ਨਾ... ਨਾਨਾ...
ਪ੍ਯਾਰ ਵਾਰ ਅੱਜ ਕਲ ਕੀਤੇ ਯਾਰਾ
ਮਰਦਾ ਨਹੀ ਕੋਈ ਕਿਸੇ ਦੇ ਬਿਨਾ
ਪ੍ਯਾਰ ਵਾਰ ਅੱਜ ਕਲ ਕੀਤੇ ਯਾਰਾ
ਮਰਦਾ ਨਹੀ ਕੋਈ ਕਿਸੇ ਦੇ ਬਿਨਾ
ਕਦਰ ਹੀ ਨਹੀ ਹੁਣ ਸਚੇ ਯਾਰਾ ਦੀ
ਗੁੱਸੇ ਵਿਚ ਦੂਰੀਆਂ ਨਾ ਰਖ ਸ਼ੋਨੇਯਾ
ਆਵੇ ਚੁਪ ਚਾਪ ਜੇਯਾ ਹੋ ਜਾਣਾ ਏ
ਏ ਜੋ ਤੜੋਂਨਦੇ ਫਿਰਦੇ ਨੇ ਯਾਰੀਆਂ
ਜਾਂ ਕੇ ਆਪਾ ਨੂ ਲਡੌਂਦੇ ਹਾਨਿਆ
ਹਸਨਾ ਯਾ ਰੋਹਣਾ ਯਾਰ ਨੂ ਮਨੋਨਾ
ਦਿਲ ਇਕ ਦੂਜੇ ਨੂ ਵੇਖ ਦਿਤੇ ਸੀ
ਪੀਠ ਪਿਛੇ ਜੀਡੀ ਵੇ ਤਾਰੀਫ ਹੁੰਦੀ ਏ
ਓ ਚੀਜ਼ ਸਾਬ ਤੋਹ ਕਰੀਬ ਹੁੰਦੀ ਏ
ਅਸੂਲ ਇਸ਼੍ਕ਼ ਏ ਦੇ ਪਧ ਤਾਂ ਸਹੀ
ਗੁੱਸੇ ਵਿਚ ਦੂਰੀਆਂ ਨਾ ਰਖ ਸ਼ੋਨੇਯਾ
ਆਵੇ ਚੁਪ ਚਾਪ ਜੇਯਾ ਹੋ ਜਾਣਾ ਏ
ਗੁੱਸੇ ਵਿਚ ਦੂਰੀਆਂ ਨਾ ਰਖ ਸ਼ੋਨੇਯਾ
ਆਵੇ ਚੁਪ ਚਾਪ ਜੇਯਾ ਹੋ ਜਾਣਾ ਏ