ਇਕ ਦੋ ਦਿਨ ਦੇ ਗੁੱਸੇ ਨਾਲ ਸਾਡੀ ਯਾਰੀ ਨੂ ਟੁੱਟ ਦੀ
ਹਨ ਯਾਰੀ ਨੀ ਟੁੱਟ ਦੀ ਖਾਣਾ ਪੇਨਾ ਛੁੱਟ ਜਾਵੇ
ਤੇਰੀ ਆਦਤ ਨੀ ਛੁੱਟ ਦੀ ਹਨ ਆਦਤ ਨੀ ਛੁੱਟ ਦੀ
ਇਕ ਦੋ ਦਿਨ ਦੇ ਗੁੱਸੇ ਨਾਲ ਸਾਡੀ ਯਾਰੀ ਨੂ ਟੁੱਟ ਦੀ
ਹਨ ਯਾਰੀ ਨੀ ਟੁੱਟ ਦੀ ਖਾਣਾ ਪੇਨਾ ਛੁੱਟ ਜਾਵੇ
ਤੇਰੀ ਆਦਤ ਨੀ ਛੁੱਟ ਦੀ ਹਨ ਆਦਤ ਨੀ ਛੁੱਟ ਦੀ
ਢੀਠ ਪਰਿੰਦੇ ਆਪਾ ਦੋਨੋ ਹੀ ਯਾਰਾ
ਇਹਨਾਂ ਲੜ ਕੇ ਵੀ ਇਕ ਦੁੱਜੇ ਦੇ ਯਾਰਾ
ਢੀਠ ਪਰਿੰਦੇ ਆਪਾ ਦੋਨੋ ਹੀ ਯਾਰਾ
ਇਹਨਾਂ ਲੜ ਕੇ ਵੀ ਇਕ ਦੁੱਜੇ ਦੇ ਯਾਰਾ
ਸੁਖੀ ਕੰਗ ਵੇ ਤੈਨੂ ਸਿਰ ਉੱਤੇ ਬਿਤਯਾ ਆਂ
ਕਦੇ ਅੱਸੀ ਵੀ ਯਾਰਾ ਲੋ ਫੀਲ ਨਾ ਕਾਰਾਯਾ ਆਂ
ਜਾਂ ਜਾਵੇ ਸੁਖ ਦੀ, ਜਾਂ ਜਾਵੇ ਸੁਖ ਦੀ
ਇਕ ਦੋ ਦਿਨ ਦੇ ਗੁੱਸੇ ਨਾਲ ਸਾਡੀ ਯਾਰੀ ਨੂ ਟੁੱਟ ਦੀ
ਹਨ ਯਾਰੀ ਨੀ ਟੁੱਟ ਦੀ ਖਾਣਾ ਪੇਨਾ ਛੁੱਟ ਜਾਵੇ
ਤੇਰੀ ਆਦਤ ਨੀ ਛੁੱਟ ਦੀ ਹਨ ਆਦਤ ਨੀ ਛੁੱਟ ਦੀ
ਕੋਈ ਤੀਸਰਾ ਵਿਚ ਆਯੁਨ ਨੀ ਦਿਤਾ
ਕੋਈ ਤੀਸਰਾ ਵਿਚ ਆਯੁਨ ਨੀ ਦਿਤਾ
ਬੁਖ ਹਡ਼ਤਾਲ ਵਾਲਾ ਵੀ ਇਕ ਡ੍ਰਾਮਾ ਆਂ
ਤੂ ਖਾ ਪਿਹਲਾ ਫੇਰ ਮੈਂ ਯਾਰਾ ਖਾਣਾ ਆਂ
ਗੱਲ ਪ੍ਯਾਰਾ ਤੇ ਰੁਕ ਦੀ, ਪ੍ਯਾਰਾ ਤੇ ਰੁਕ ਦੀ (ਪ੍ਯਾਰਾ ਤੇ ਰੁਕ ਦੀ)