LyricFind Logo
LyricFind Logo
Profile image icon
Lyric cover art

Tauba Tauba

Apple Music logo
Deezer logo
Spotify logo
Lyrics
ਅੱਜ ਕੱਲ ਦਿਆ ਕੂਡਿਆ Fashion ਦਾਰ
ਮੇਰੀ ਮਾਂ ਤੌਬਾ ਤੌਬਾ
ਅੱਜ ਕੱਲ ਦਿਆ ਕੂਡਿਆ Fashion ਦਾਰ
ਮੇਰੀ ਮਾਂ ਤੌਬਾ ਤੌਬਾ
ਹਥ ਵਿਚ ਮੋਬਾਇਲ Boyfriend ਚਾਰ
ਮੇਰੀ ਮਾਂ ਤੌਬਾ ਤੌਬਾ
ਹਥ ਵਿਚ ਮੋਬਾਇਲ Boyfriend ਚਾਰ
ਮੇਰੀ ਮਾਂ ਤੌਬਾ ਤੌਬਾ
ਦੂਧ ਨਾ ਪੀਣ ਕੂਡਿਆ
ਚਾਅ ਨਾ ਪੀਣ ਕੂਡਿਆ
ਦੂਧ ਨਾ ਪੀਣ ਕੂਡਿਆ
ਚਾਅ ਨਾ ਪੀਣ ਕੂਡਿਆ
ਨਿੱਤ ਪੇਗ ਲਗੌਂਦੀਆ ਮੁੰਡੇਯਾ ਨਾਲ
ਮੇਰੀ ਮਾਂ ਤੌਬਾ ਤੌਬਾ
ਅੱਜ ਕੱਲ ਦਿਆ ਕੂਡਿਆ Fashion ਦਾਰ
ਮੇਰੀ ਮਾਂ ਤੌਬਾ ਤੌਬਾ
ਅੱਜ ਕੱਲ ਦਿਆ ਕੂਡਿਆ Fashion ਦਾਰ
ਮੇਰੀ ਮਾਂ ਤੌਬਾ ਤੌਬਾ

ਰੋਟੀ ਨਾ ਬਨੌਂ ਕੂਡਿਆ
ਸਬਜ਼ੀ ਨਾ ਬਨੌਂ ਕੂਡਿਆ
ਰੋਟੀ ਨਾ ਬਨੌਂ ਕੂਡਿਆ
ਸਬਜ਼ੀ ਨਾ ਬਨੌਂ ਕੂਡਿਆ
Videos ਬਨੌਂਦੀਆ ਹੋ ਕੇ ਤੈਇਆਰ
ਮੇਰੀ ਮਾਂ ਤੌਬਾ ਤੌਬਾ
ਅੱਜ ਕੱਲ ਦਿਆ ਕੂਡਿਆ Fashion ਦਾਰ
ਮੇਰੀ ਮਾਂ ਤੌਬਾ ਤੌਬਾ
ਅੱਜ ਕੱਲ ਦਿਆ ਕੂਡਿਆ Fashion ਦਾਰ
ਮੇਰੀ ਮਾਂ ਤੌਬਾ ਤੌਬਾ

ਫਿਰ ਸੇ ਕਾਟ ਦਿਯਾ ਫੋਨ
Gym ਕਰ ਰਹੀ ਹੋਗੀ ਸ਼ਾਯਦ
Mekeup ਯਾ ਬਾਲ Trim ਕਰ ਰਹੀ ਹੋਗੀ ਯਾ ਤੋ
Netflix And Chill ਕਰ ਰਹੀ ਹੋਗੀ
ਨਹੀ ਪਕਾ ਮੇਰੀ Atm ਕਾ
ਪੀਣ ਭਰ ਰਹੀ ਹੋਗੀ ਵੋ
ਆਰਰੇ ਭਾਈ ਉਸਕਾ Talent ਹੈ Shopping
ਗੇਹਦੀ ਲੂਟ ਕੇ Bunker ਕਿ Coaching
Afternoon ਮੀਨ ਹੋਤੀ ਹੈ Morning
ਮੁਝੇ ਤੋ ਸ਼ਕ਼ ਹੈ ਯੇਹ ਕਰਤੀ ਹੈ Smoking
ਸਚ ਬੋਲਣਾ ਪਸੰਦ ਨੀ ਝੂਠੀ ਕੋ
ਪੈਰੋਂ ਸੇ ਯੇਹ ਰੋਕ ਲੇਟੀ ਹੈ Scooty ਕੋ
ਗਾਲ ਅੰਦਰ ਕਰਕੇ ਪੇਟ ਅੰਦਰ ਕਰਕੇ
Selfieyan ਲੇਟੀ ਹੈ ਬਾਹਰ ਕਰਕੇ Booty ਕੋ

ਔਦੀ ਨਾ ਚਲੌਂ ਕੂਡਿਆ
Merci ਨਾ ਚਲੌਂ ਕੂਡਿਆ
ਔਦੀ ਨਾ ਚਲੌਂ ਕੂਡਿਆ
Merci ਨਾ ਚਲੌਂ ਕੂਡਿਆ
ਅਖਾਂ ਤੇ Shade ਗੱਡੀ Thar
ਮੇਰੀ ਮਾਂ ਤੌਬਾ ਤੌਬਾਬਾ
ਅੱਜ ਕੱਲ ਦਿਆ ਕੂਡਿਆ Fashion ਦਾਰ
ਮੇਰੀ ਮਾਂ ਤੌਬਾ ਤੌਬਾਬਾ
ਅੱਜ ਕੱਲ ਦਿਆ ਕੂਡਿਆ Fashion ਦਾਰ
ਮੇਰੀ ਮਾਂ ਤੌਬਾ ਤੌਬਾ
ਅੱਜ ਕੱਲ ਦਿਆ ਕੂਡਿਆ Fashion ਦਾਰ
ਮੇਰੀ ਮਾਂ ਤੌਬਾ ਤੌਬਾਬਾ
ਅੱਜ ਕੱਲ ਦਿਆ ਕੂਡਿਆ Fashion ਦਾਰ
ਮੇਰੀ ਮਾਂ ਤੌਬਾ ਤੌਬਾਬਾ

Shivam
Shivam Grover
Pardhaan Ji ਤੋ ਹੈ ਹੀ ਯਹੀ

WRITERS

Shivam Grover, Pardhaan

PUBLISHERS

Lyrics © Sony/ATV Music Publishing LLC, Royalty Network, Sentric Music

Share icon and text

Share


See A Problem With Something?

Lyrics

Other