LyricFind Logo
LyricFind Logo
Profile image icon
Lyric cover art

Shagna Di Raat

Apple Music logo
Deezer logo
Spotify logo
Lyrics
ਆਇਆ ਲਾੜੀਏ ਨੀ ਤੇਰਾ
ਸਹਿਰੀਆਂ ਵਾਲਾਂ ਵਿਆਵਣ ਆਇਆ

ਆਇਆ ਤੇ ਸਦਾ ਰੰਗ ਲਿਆਯਾ ਲਾੜੀਏ ਨੀ
ਤੇਰਾ ਸਹਿਰੀਆਂ ਵਾਲਾਂ ਵਿਆਵਣ ਆਇਆ

ਤੱਕਦੀ ਰਵਾਂ ਤੇਰੀ ਰਾਹ ਵੇ
ਡੋਲੀ ਲੈਕੇ ਆਜਾ ਚੰਨ ਮਾਹੀਆ
ਤੇਰੇ ਨਾਂ ਦੀ ਮਹਿੰਦੀ ਹੁਣ ਲਗਾ ਕੇ
ਸਾਥ ਤੇਰਾ ਮੈਂ ਨਿਭਾਉਣਾ ਮਾਹੀਆ
ਉਮਰਾ ਦੀ ਖਾਤੇ ਹੋਇਆ ਕਸਮਾ
ਪੂਰੀਆਂ ਕਰਾਂ ਮੈਂ ਸਜਣਾ
ਬਸ ਤੇਰੇ ਨਾਲ ਮੈਨੂੰ ਵੱਸਣਾ
ਛੇਤੀ ਕਰ ਹੁਣ ਦੇਰੀ ਨਾ ਵੇ ਨਾ
ਸੁਣਲੇ ਹਾਣੀਆ ਵੇ ਤੇਰੇ ਨਾਲ ਰਹਿ ਕੇ ਹਾਏ
ਸੁਣਲੇ ਹਾਣੀਆ ਵੇ ਤੇਰੇ ਨਾਲ ਰਹਿ ਕੇ ਹਾਏ
ਨਿਭਾਵਾਂਗੀ ਮੈਂ ਸਾਹ ਬਣਕੇ ਹਾਏ
ਨਿਭਾਵਾਂਗੀ ਮੈਂ ਸਾਹ ਬਣਕੇ
ਸੁਣਲੇ ਹਾਣੀਆ ਵੇ ਤੇਰੇ ਨਾਲ ਰਹਿ ਕੇ ਹਾਏ
ਸੁਣਲੇ ਹਾਣੀਆ ਵੇ ਤੇਰੇ ਨਾਲ ਰਹਿ ਕੇ ਹਾਏ
ਨਿਭਾਵਾਂਗੀ ਮੈਂ ਸਾਹ ਬਣਕੇ ਹਾਏ
ਨਿਭਾਵਾਂਗੀ ਮੈਂ ਸਾਹ ਬਣਕੇ

ਸ਼ਗਨਾ ਦੀ ਰਾਤ ਹੈ ਆਈ
ਖੁਸ਼ੀਆਂ ਵੇ ਸੰਗ ਲਾਈ
ਤੇਰਾ ਮੇਰਾ ਮਿਲਣਾ ਲਿਖਿਆ
ਹੋਣੀ ਆਜ ਮੇਰੀ ਵਿਦਾਈ
ਸ਼ਗਨਾ ਦੀ ਰਾਤ ਹੈ ਆਈ
ਖੁਸ਼ੀਆਂ ਵੇ ਸੰਗ ਲਾਈ
ਤੇਰਾ ਮੇਰਾ ਮਿਲਣਾ ਲਿਖਿਆ
ਹੋਣੀ ਆਜ ਮੇਰੀ ਵਿਦਾਈ
ਹੱਥ ਮੇਰਾ ਹੁਣ ਜੋ ਤੂੰ ਫੜਿਆ
ਛੱਡੀ ਨਾ ਵੇ ਕਦੇ ਮਾਹੀਆ
ਪੀਛੇ ਪੀਛੇ ਤੇਰੇ ਵੇ ਮੈਂ ਚਲਣਾ
ਮੈਂ ਹਾਂ ਤੇਰਾ ਸਾਇਆ ਮਾਹੀਆ
ਸੁਣਲੇ ਹਾਣੀਆ ਵੇ ਤੇਰੇ ਨਾਲ ਰਹਿ ਕੇ ਹਾਏ
ਸੁਣਲੇ ਹਾਣੀਆ ਵੇ ਤੇਰੇ ਨਾਲ ਰਹਿ ਕੇ ਹਾਏ
ਨਿਭਾਵਾਂਗੀ ਮੈਂ ਸਾਹ ਬਣਕੇ ਹਾਏ
ਨਿਭਾਵਾਂਗੀ ਮੈਂ ਸਾਹ ਬਣਕੇ

ਸੁਣ ਮੇਰੇ ਹਾਣੀਆ ਵੇ ਤੇਰੇ ਨਾਲ ਰਹਿ ਕੇ ਹਾਏ
ਸੁਣ ਮੇਰੇ ਹਾਣੀਆ ਵੇ ਤੇਰੇ ਨਾਲ ਰਹਿ ਕੇ ਹਾਏ
ਨਿਭਾਵਾਂਗੀ ਮੈਂ ਸਾਹ ਬਣਕੇ ਹਾਏ
ਨਿਭਾਵਾਂਗੀ ਮੈਂ ਸਾਹ ਬਣਕੇ

WRITERS

Shivangi Bhayana, Pulaestya, Rishi Dutta

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other