LyricFind Logo
LyricFind Logo
Profile image icon
Lyric cover art

Eye Candy

Apple Music logo
Deezer logo
Spotify logo
Lyrics
ਪਾਣੀ ਵਾਂਗ ਖਿੱਚਦੀ ਬ੍ਰੈਂਡੀ ਏ
ਸਾਰੇ ਸ਼ਹਿਰ ਦੀ ਜੋ ਆਈ ਕੈਂਡੀ ਏ
ਪਾਣੀ ਵਾਂਗ ਖਿੱਚਦੀ ਬ੍ਰੈਂਡੀ ਏ
ਸਾਰੇ ਸ਼ਹਿਰ ਦੀ ਜੋ ਆਈ ਕੈਂਡੀ ਏ
ਲੌਂਦਾ ਫਿਰਾਂ ਓਹਤੇ ਬੈਟ
ਹੋਈ ਫਿਰਦੀ ਜੋ ਸੈੱਟ
ਮੈਨੂੰ ਲੋੜ ਨਹੀਂਓ ਕਿਸੇ ਹੋਰ ਦੀ
ਨੀ ਮੈਨੂੰ ਤੇਰੇ ਲੱਕ ਨੇ ਕੀਤਾ ਫੈਨ ਫੈਨ
ਤੇਰਾ ਆਸ਼ਿਕ ਮੈਨੂੰ ਕਹਿਣ ਕਹਿਣ
ਤੇਰੇ ਤੇ ਮਰ ਗਏ ਨੈਣ
ਨੀ ਹੁਣ ਨਹੀਂ ਬਚਦੇ
ਨੀ ਮੇਰੀਆਂ ਤਾਂ ਨੀਂਦਾਂ ਉੱਡੀਆਂ ਰੈਣ ਰੈਣ
ਸਾਰਾ ਲੁੱਟ ਪੁੱਟ ਲੈ ਗਈ ਚੈਨ ਵੈਣ
ਤੂੰ ਗੋਰੀ ਏ ਤੇ ਮੈਂ ਥੋੜਾ ਤੰ
ਹਾਏ ਨੀ ਕਿੰਨੇ ਜੱਚਦੇ

ਤੈਨੂੰ ਦੇਖ ਕੇ ਇੰਜ ਲੱਗਿਆ
ਬਣੇਗੀ ਜਿਉਣ ਰੀਜ਼ਨ ਤੂੰ
ਮੇਰੀ ਲਾਈਫ ਦਾ ਹੁਣ ਤੱਕ ਦਾ
ਸਭ ਤੋਂ ਬੈਸਟ ਡਿਸੀਜ਼ਨ ਤੂੰ
ਹੀਲਾਂ ਪਹਿਨੀ ਦਿਆਂ ਬਲੀਆਂ
ਠਕ ਠਕ ਕਰਨੇ ਵਾਲੀਆਂ
ਰੰਗ ਦਿਆਂ ਜੁਲਫਾਂ ਕਾਲੀਆਂ
ਲਾਈਟ ਬਰਾਊਨ ਕਰਾ ਲੀਆਂ
ਨੀ ਜਿਹੜੇ ਤੈਨੂੰ ਕਹਿਣ ਹੀਰ ਦੀ ਭੈਣ ਭੈਣ
ਤੇਰੇ ਰਾਹਾਂ ਦੇ ਵਿੱਚ ban ban
ਦੁਨੀਆ ਤੋਂ ਕਰ ਦੂੰ ਬੈਨ
ਨੀ ਹੁਣ ਨਹੀਂ ਬਚਦੇ
ਨੀ ਮੈਨੂੰ ਤੇਰੇ ਲੱਕ ਨੇ ਕੀਤਾ ਫੈਨ ਫੈਨ
ਤੇਰਾ ਆਸ਼ਿਕ ਮੈਨੂੰ ਕਹਿਣ ਕਹਿਣ
ਤੂੰ ਗੋਰੀ ਏ ਤੇ ਮੈਂ ਥੋੜਾ tan
ਹਾਏ ਨੀ ਕਿੰਨੇ ਜੱਚਦੇ

ਤੂੰ ਮੇਰੀ ਸੋਲਮੇਟ ਕੁੜੀਏ
ਨੀ ਇਕ-ਮਿਕ ਹੋਣਾ ਪੈਣਾ ਏ
ਤੇਰੇ ਲਈ Shivjot ਨੂੰ
ਨੀ ਲਿਖ ਲਿਖ ਗਾਉਣਾ ਪੈਣਾ ਏ
Music ਨੂ ਕਰ ਦੇਵੋ loud
ਨੀ ਹੁਣ ਤੇਰੀ ਹਾਂ ਤੇ ਭੰਗੜੇ ਪੈਣਗੇ
ਮੇਰੇ ਸੋਹਣੇ ਵਰਗੇ ਯਾਰ ਕੁੜੇ
ਨੀ ਤੈਨੂੰ ਭਾਬੀ ਭਾਬੀ ਕਹਿਣਗੇ
ਨੀ ਮੇਰੇ ਵੱਲ ਨਜ਼ਰਾਂ ਕਰ ਜ਼ਰਾ ਪੈਣ ਪੈਣ
ਕੁੜੀਆਂ ਦੀ ਲੱਗੀ ਲਾਈਨ ਲਾਈਨ
ਕਈ ਹੋਈਆਂ ਫਿਰਣ ਸ਼ੁਦੈਣ
ਤੂੰ ਮੇਰੇ ਬਾਰੇ ਦੱਸ ਦੇ
ਨੀ ਮੈਨੂੰ ਤੇਰੇ ਲੱਕ ਨੇ ਕੀਤਾ ਫੈਨ ਫੈਨ
ਤੇਰਾ ਆਸ਼ਿਕ ਮੈਨੂੰ ਕਹਿਣ ਕਹਿਣ
ਤੂੰ ਗੋਰੀ ਏ ਤੇ ਮੈਂ ਥੋੜਾ tan
ਹਾਏ ਨੀ ਕਿੰਨੇ ਜੱਚਦੇ
ਨੀ ਮੇਰੀਆਂ ਤਾਂ ਨੀਂਦਾਂ ਉੱਡੀਆਂ ਰੈਣ ਰੈਣ
ਆਈ ਐਮ ਦੀਪ ਮਨੀ ਮਨੀ
ਸਾਰਾ ਲੁੱਟ ਪੁੱਟ ਲੈ ਗਈ ਚੈਨ ਵੈਣ
ਆਈ ਐਮ ਸੱਭੀ ਐਰੀ
ਤੇਰੇ ਤੇ ਮਰ ਗਏ ਨੈਣ
ਨੀ ਹੁਣ ਨਹੀਂ ਬਚਦੇ
ਨੀ ਹੁਣ ਨਹੀਂ ਬਚਦੇ, ਨੀ ਹੁਣ ਨਹੀਂ ਬਚਦੇ

WRITERS

DEEP MONEY, SABBY AIRY, SHIVJOT DANDIWAL

PUBLISHERS

Lyrics © Royalty Network, Sentric Music

Share icon and text

Share


See A Problem With Something?

Lyrics

Other