LyricFind Logo
LyricFind Logo
Profile image icon
Lyric cover art

Garam Taseer

Apple Music logo
Deezer logo
Spotify logo
Lyrics
ਵੇ ਚੰਡੀਗੜ੍ਹ ਤੋਂ ਖਿੱਚ ਦਿੰਨੇ
ਨਿੱਤ ਕਾਰ ਤੂੰ ਦਿੱਲੀ ਨੂੰ
ਐਸੇ ਕਹਿੰਦੇ ਕੰਮ ਹੁੰਦੇ
ਤੈਨੂੰ ਵੱਡੇ ਵੈਲੀ ਨੂੰ

ਹੋ ਕੈਸਾ combination ਹੈ
ਕੀ ਏਹਦੇ ਨਾਲ relatin ਹੈ
ਵੇ ਕੈਸਾ combination ਹੈ
ਥੋਡੇ ਨਿੱਤ ਦੀ celebration ਹੈ

ਅਠਾਂ ਦੇ ਮਿੱਤਰਾਂ ਦੇ ਲੜ੍ਹਦੀ
ਕੰਨ੍ਹਾ ਕਾਲਜੇ ਨੂੰ

ਹੋ ਗਰਮ ਤਾਸੀਰ ਦੀ ਦਾਰੂ ਪਾਉਂਦੀ
ਦਾਰੂ ਪਾਉਂਦੀ, ਦਾਰੂ ਪਾਉਂਦੀ
ਹੋ ਗਰਮ ਤਾਸੀਰ ਦੀ ਦਾਰੂ ਪਾਉਂਦੀ
ਠੰਡ ਕਾਲਜੇ ਨੂੰ
ਗਰਮ ਤਾਸੀਰ ਦੀ ਦਾਰੂ ਪਾਉਂਦੀ
ਠੰਡ ਕਾਲਜੇ ਨੂੰ

The Boss!

ਵੇ ਦੇਦੇ ਕਾਰ ਦੀ ਚਾਬੀ
ਕਿਉਂ ਤੂੰ ਹੋਕੇ ਆਇਆ ਸ਼ਰਾਬੀ
ਵੇ ਮੈਂ ਮਾਫੀਆਂ ਦੇ ਕੇ ਅੱਕ ਗਈ
ਕਿਉਂ ਤੂੰ ਕਰਦਾ ਨਿੱਤ ਖਰਾਬੀ

ਮੇਰੇ ਯਾਰਾਂ ਦੀ ਤੂੰ ਭਾਬੀ
ਲੜ ਕੇ ਕਰ ਲੈ ਰੰਗ ਗੁਲਾਬੀ
ਜੱਦ ਅੰਗਰੇਜੀ ਆਲੀ ਲਾ ਕੇ
ਇੰਗਲਿਸ਼ ਬੋਲੇ ਜੱਟ ਪੰਜਾਬੀ

ਏਹ ਗੱਲਾਂ ਰੋਜ਼ ਦੀਆਂ ਵੇ
ਢੋਲਾ ਹੋਈਆਂ ਤੇਰੀਆਂ
ਹੋਈਆਂ ਤੇਰੀਆਂ

ਹੁਣ ਕਰਦਾ ਰਹਿਣਾ ਮੇਰੇ ਨਾਲ
ਤੂੰ ਹੇਰਾ ਫੇਰੀਆਂ
ਕਿਉਂ ਕਰਦਾ ਰਹਿਣਾ ਮੇਰੇ ਨਾਲ
ਤੂੰ ਹੇਰਾ ਫੇਰੀਆਂ, ਹੇਰਾ ਫੇਰੀਆਂ

ਅੱਜ ਕਰਨੀ ਆ ਤੇਰੇ ਨਾਲ ਗੱਲਾਂ
ਗੱਲਾਂ ਨਾ ਮੈਂ ਦੱਸਦੀਆਂ ਮਰੀਆਂ ਕਿ ਮੱਲਾ
ਮੱਲਾ ਵੇ ਤੇਰੇ ਯਾਰਾ ਦੀਆਂ ਮਹਿਫ਼ਲਾਂ 'ਚ ਖਾਸ ਕੀ
ਕੱਲ ਦਿਲ ਕਰਦਾ ਮੈਂ ਵੀ ਨਾਲ ਚੱਲਣ

ਹਾਂ ਤੇਰੇ ਮਿੱਠੇ ਮਿੱਠੇ ਬੋਲ ਨੇ ਲੱਗਦੇ
ਕੰਨ੍ਹਾ ਕਾਲਜੇ ਨੂੰ
ਹੋ ਗਰਮ ਤਾਸੀਰ ਦੀ ਦਾਰੂ ਪਾਉਂਦੀ
ਗਰਮ ਤਾਸੀਰ ਦੀ ਦਾਰੂ ਪਾਉਂਦੀ
ਗਰਮ ਤਾਸੀਰ ਦੀ ਦਾਰੂ ਪਾਉਂਦੀ
ਠੰਡ ਕਾਲਜੇ ਨੂੰ
ਗਰਮ ਤਾਸੀਰ ਦੀ ਦਾਰੂ ਪਾਉਂਦੀ ਠੰਡ ਕਾਲਜੇ ਨੂੰ

ਹੋ ਮੈਂ ਕੀ ਲੈਣਾ ਦੱਸ ਰਕਾਣੇ
ਥੇਕਿਆਂ ਵਾਲੀ ਤੋਂ
ਭਰਦਾ ਏ ਸ਼ਿਵਜੋਤ ਤਾ ਪੇਗ
ਤੇਰੇ ਨੈਣਾਂ ਵਾਲੀ ਤੋਂ

ਰਹਾ wait ਮੈਂ ਤੇਰੀ ਕਰਦੀ
ਕਿਉਂ ਤੂੰ ਲਾਉਣੇ ਦੇਰੀਆਂ
ਲਾਉਣੇ ਦੇਰੀਆਂ

ਹੁਣ ਕਰਦਾ ਰਹਿਣਾ ਮੇਰੇ ਨਾਲ
ਤੂੰ ਹੇਰਾ ਫੇਰੀਆਂ
ਕਿਉਂ ਕਰਦਾ ਰਹਿਣਾ ਮੇਰੇ ਨਾਲ
ਤੂੰ ਹੇਰਾ ਫੇਰੀਆਂ, ਹੇਰਾ ਫੇਰੀਆਂ

WRITERS

Shivjot

PUBLISHERS

Lyrics © IPRS

Share icon and text

Share


See A Problem With Something?

Lyrics

Other