Royal ਜਈ ਕੁੜੀ ਦਾ ਮਿਜਾਜ ਵੱਖਰਾ
ਨਿੱਕੀ ਨਿੱਕੀ ਗੱਲ ਤੇ ਨਜਾਇਜ਼ ਨਖਰਾ
ਰੋਯਲ ਜਈ ਕੁੜੀ ਦਾ ਮਿਜਾਜ ਵੱਖਰਾ
ਨਿੱਕੀ ਨਿੱਕੀ ਗੱਲ ਤੇ ਨਜਾਇਜ਼ ਨਖਰਾ
ਲੱਗੇ ਬੇਗਮਾਂ ਜਹੀਆ ਨੀ ਬੇਮਿਸਾਲ
ਕੱਲੀ ਕੱਲੀ ਚੀਜ਼ ਹੀ ਅਜ਼ੀਜ਼ ਗੋਰੀਏ
ਨੀ ਕਹਿੰਦੇ ਸਵਾ ਲੱਖ ਦੀ ਕਮੀਜ਼ ਗੋਰੀਏ
ਮੱਥੇ ਉੱਤੇ ਟਿਕਾ ਇਹ crown ਵਰਗਾ
ਤੋੜ ਨਾ ਕੋਈ ਰੰਗ ਦੀ brown ਵਰਗਾ
ਸਾਰਾ ਪਿੰਡ ਲੱਗੇ downtown ਵਰਗਾ
ਨੀ ਤੂੰ ਗੱਬਰੂ ਦਾ ਕੀਤਾ ਬੁਰਾ ਹਾਲ
ਜਿੱਥੇ ਗਾਣਿਆਂ ਤੇ ਪੈਂਦੇ ਨੇ ਦੁਨਾਲ
ਕਿਹੜਾ ਉਹ ਲਿਬਾਜ਼ ਜੋ ਤੈਨੂੰ ਨਹੀਂ ਫੱਬਦਾ
ਜੋ ਕਾਲਾ ਕਾਲਾ ਟਿੱਲ ਕਿੰਨਾ ਸੋਹਣਾ ਲੱਗਦਾ
ਨੀ ਤੂੰ ਕੁੜੀਆਂ ਚੋਂ ਕੁੜੀ ਬਾਕਮਾਲ
Shivjot ਨੂੰ ਵੀ ਰੱਖ ਨਾਲ ਨਾਲ